12.4 C
Alba Iulia
Monday, January 17, 2022

ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਬੋਲੇ ਬਘੇਲ, ਛੱਤੀਸਗੜ੍ਹ ਕਦੇ ਨਹੀਂ ਬਣ ਸਕਦਾ ਪੰਜਾਬ

Must Read

ਰਾਏਪੁਰ– ਛੱਤੀਸਗੜ੍ਹ ’ਚ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਾਲੇ ਭੁਪੇਸ਼ ਬਘੇਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੂਬੇ ’ਚ ਮੁੱਖ ਮੰਤਰੀ ਅਹੁਦੇ ਦੇ ਕਥਿਤ ਬਟਵਾਰੇ ਦੀ ਚਰਚਾ ਵਿਚਾਲੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਉਨ੍ਹਾਂ ਦਾ ਸੂਬਾ ਕਦੇ ਪੰਜਾਬ ਨਹੀਂ ਬਣ ਸਕਦਾ। ਬਘੇਲ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਉਸ ਟਿੱਪਣੀ ’ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਸ ’ਚ ਭਾਜਪਾ ਨੇ ਕਿਹਾ ਸੀ ਕਿ ਕਾਂਗਰਸ ਰਾਜ ਵਾਲੇ ਛੱਤੀਸਗੜ੍ਹ ਅਤੇ ਪੰਜਾਬ ’ਚ ਸੱਤਾ ਨੂੰ ਲੈ ਕੇ ਉਥਲ-ਪੁਥਲ ਮਚੀ ਹੋਈ ਹੈ।
ਮੁੱਖ ਮੰਤਰੀ ਨੇ ਕਾਂਗਰਸ ਵਿਧਾਇਕਾਂ ਦੇ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ’ਚ ਇਕੱਠੇ ਹੋਣ ਨੂੰ ਲੈ ਕੇ ਕਿਹਾ ਕਿ ਵਿਧਾਇਕ ਇਕ-ਇਕ ਕਰਕੇ ਦਿੱਲੀ ਗਏ ਹਨ। ਉਥੇ ਜਾਣ ’ਚ ਕੋਈ ਪਾਬੰਦੀ ਨਹੀਂ ਹੈ। ਸਾਰੇ ਆਜ਼ਾਦ ਹਨ ਅਤੇ ਕਿਤੇ ਵੀ ਆ-ਜਾ ਸਕਦੇ ਹਨ। ਉਹ ਕੋਈ ਸਿਆਸੀ ਮੂਵਮੈਂਟ ਨਹੀਂ ਕਰ ਰਹੇ ਹਨ। ਇਸ ’ਚ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ।

- Advertisement -
- Advertisement -
Latest News

ਸੰਯੁਕਤ ਸਮਾਜ ਮੋਰਚੇ ਅਤੇ ਚੜੂਨੀ ਦੀ ਪਾਰਟੀ ਵਿਚਾਲੇ ਸਮਝੌਤਾ

ਸਰਬਜੀਤ ਸਿੰਘ ਭੰਗੂ/ ਬਹਾਦਰ ਸਿੰਘ ਮਰਦਾਂਪੁਰ ਪਟਿਆਲਾ/ਘਨੌਰ,17 ਜਨਵਰੀ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਟੁੱਟ ਕੇ ਬਣਿਆ 'ਸੰਯੁਕਤ ਸੰਘਰਸ਼ ਪਾਰਟੀ ਜੋ ਕਿ...
- Advertisement -

More Articles Like This

- Advertisement -