12.4 C
Alba Iulia
Thursday, January 20, 2022

ਬਾਦਲਾਂ ਤੇ ਗੜ੍ਹ ਲੰਬੀ ਹਲਕੇ ‘ਚ ਗਰਜਿਆ ਅਰਵਿੰਦ ਕੇਜਰੀਵਲ

Must Read

ਲੰਬੀ- ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ‘ਚ ਵਿਚਰਨ ਦਾ ਪੂਰਾ ਜ਼ੋਰ ਲਗਾ ਰਹੀ ਹੈ, ਇਨ੍ਹੀ ਦੀ ਪੰਜਾਬ ਫੇਰੀ ਤੇ ਨਿਕਲੇ ਅਰਵਿੰਦ ਕੇਜਰੀਵਾਲ ਬਾਦਲਾਂ ਦੇ ਹਲਕੇ ਲੰਬੀ ‘ਚ ਪਹੁੰਚੇ, ਪਿੰਡ ਖੁੱਡੀਆਂ ‘ਚ ਰੈਲੀ ਨੂੰ ਸੋਬੰਧਨ ਕਰਦਿਆਂ ਕੇਜਰੀਵਾਲ ਨੇ ਅਕਾਲੀ ਦਲ ਨੂੰ ਲੰਮੇ ਹੱਥੀ ਲਿਆ ਅਤੇ ਕੰਮ ਕਰਕੇ ਸਰਕਾਰ ਬਣਾਉਣ ਦਾ ਮਸ਼ਵਰਾ ਵੀ ਦਿੱਤਾ, ਕੇਜਰੀਵਾਲ ਵੱਲੋਂ ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਲੰਬੀ ਹਲਕੇ ਤੋਂ ਆਪ ਦਾ ਉਮੀਦਵਾਰ ਐਲਾਨਿਆ ਗਿਆ। ਪੰਜਾਬ ਸਰਕਾਰ ਤੇ ਨਸ਼ਾਨਾ ਸਾਧਦਿਆਂ ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਇੱਕ ਸਰਕਸ ਬਣ ਚੁੱਕੀ ਐ, ਹਾਰ ਨਜ਼ਰ ਆਉਂਦੀ ਦੇਖ ਕਾਂਗਰਸ ਨੇ ਆਪਣਾ ਮੁੱਖ ਮੰਤਰੀ ਬਦਲ ਦਿੱਤਾ, ਜਦਕਿ ਸਰਕਾਰ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਵੀ ਸਰਕਾਰ ਲਈ ਸਖਤ ਸ਼ਬਦਾਵਲੀ ਵਰਤਦਿਆਂ ਆਖਿਆ ਕਿ ਸਰਕਾਰ ਸਿਰਫ ਐਲਾਨ ਨਾ ਕਰੇ ਬਲਕਿ ਇਸ ਨੂੰ ਅਮਲ਼ੀ ਜਾਮਾ ਵੀ ਪਹਿਨਾਵੇ।

- Advertisement -
- Advertisement -
Latest News

ਜੇ ਚੰਨੀ ਦੀ ਰਿਹਾਇਸ਼ ’ਤੇ ਛਾਪਾ ਵੱਜੇ ਤਾਂ ਬਹੁਤ ਵੱਡੀ ਰਾਸ਼ੀ ਮਿਲੇਗੀ: ਸੁਖਬੀਰ ਬਾਦਲ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 19 ਜਨਵਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਵਿੱਚ ਈਡੀ ਦੇ ਛਾਪੇ ਦੌਰਾਨ...
- Advertisement -

More Articles Like This

- Advertisement -