12.4 C
Alba Iulia
Saturday, January 22, 2022

ਸਿਵਲ ਸੇਵਾ (ਮੇਨਜ਼) ਪ੍ਰੀਖਿਆ ਸ਼ੁੱਕਰਵਾਰ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ: ਯੂਪੀਐੱਸਸੀ

Must Read


ਨਵੀਂ ਦਿੱਲੀ, 5 ਜਨਵਰੀ

ਯੂਪੀਐੱਸਸੀ ਨੇ ਸੂਬਿਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਿਵਲ ਸੇਵਾ (ਮੇਨਜ਼) ਪ੍ਰੀਖਿਆ, 2021 ਸ਼ੁੱਕਰਵਾਰ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਵੇਗੀ। ਉਮੀਦਵਾਰਾਂ ਦੇ ਈ-ਦਾਖਲਾ ਪੱਤਰ ਅਤੇ ਪ੍ਰੀਖਿਆ ਅਧਿਕਾਰੀਆਂ ਦੇ ਪਛਾਣ ਪੱਤਰ ਆਵਾਜਾਈ ਪਾਸ ਦੇ ਰੂਪ ਵਜੋਂ ਉਪਯੋਗ ਕੀਤੇ ਜਾ ਸਕਣਗੇ। ਯੂਪੀਐੱਸਸੀ ਨੇ ਇਹ ਪ੍ਰੀਖਿਆ ਨਿਰਧਾਰਤ ਪ੍ਰੋਗਰਾਮ ਅਨੁਸਾਰ 7,8,9,15 ਅਤੇ 16 ਜਨਵਰੀ, 2022 ਨੂੰ ਲੈਣ ਦਾ ਫੈਸਲਾ ਕੀਤਾ ਹੈ। -ਪੀਟੀਆਈ



News Source link

- Advertisement -
- Advertisement -
Latest News

ਵਾਤਾਵਰਨ ਬਚਾਉਣ ਲਈ ਵੋਟਰ ਵੀ ਚੁੱਪ ਤੋੜਨ: ਸੀਚੇਵਾਲ

ਗੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ, 21 ਜਨਵਰੀ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਇੱਥੇ ਵਾਤਾਵਰਨ ਸਬੰਧੀ ਲੋਕ...
- Advertisement -

More Articles Like This

- Advertisement -