12.4 C
Alba Iulia
Saturday, January 22, 2022

ਰਾਇਲਿਟੀ ਦੇ ਨਾਮ ’ਤੇ ਵਸੂਲੇ ਜਾ ਰਹੇ ਟੈਕਸ ਸਬੰਧੀ ਮੁੜ ਸੁਣਵਾਈ ਸ਼ੁਰੂ

Must Read


ਜਗਮੋਹਨ ਸਿੰਘ

ਰੂਪਨਗਰ, 6 ਜਨਵਰੀ

ਰੂਪਨਗਰ ਜ਼ਿਲ੍ਹੇ ਵਿੱਚ ਖਣਨ ਠੇਕੇਦਾਰਾਂ ਵੱਲੋਂ ਰਾਇਲਿਟੀ ਦੇ ਨਾਮ ‘ਤੇ ਵਸੂਲੇ ਜਾ ਰਹੇ ਕਥਿਤ ਟੈਕਸ ਸਬੰਧੀ ਬਚਿੱਤਰ ਸਿੰਘ ਜਟਾਣਾ ਮੁੜ ਹਾਈ ਕੋਰਟ ਪੁੱਜ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਖਣਨ ਠੇਕੇਦਾਰਾਂ ਨੂੰ ਪਾਰਟੀ ਬਣਾਇਆ ਗਿਆ ਹੈ ਤੇ 5 ਜਨਵਰੀ ਨੂੰ ਅਦਾਲਤ ਵਿੱਚ ਉਨ੍ਹਾਂ ਦੀ ਰਿੱਟ ਪਟੀਸ਼ਨ ‘ਤੇ ਸੁਣਵਾਈ ਹੋਈ। ਇਸ ਦੌਰਾਨ ਸਰਕਾਰੀ ਵਕੀਲ ਵੱਲੋਂ ਸਮਾਂ ਮੰਗਿਆ ਗਿਆ। ਅਦਾਲਤ ਵੱਲੋਂ ਅਗਲੀ ਪੇਸ਼ੀ ਦੀ ਤਾਰੀਖ 18 ਜਨਵਰੀ ਮੁਕੱਰਰ ਕੀਤੀ ਗਈ ਹੈ।



News Source link

- Advertisement -
- Advertisement -
Latest News

ਵਾਤਾਵਰਨ ਬਚਾਉਣ ਲਈ ਵੋਟਰ ਵੀ ਚੁੱਪ ਤੋੜਨ: ਸੀਚੇਵਾਲ

ਗੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ, 21 ਜਨਵਰੀ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਇੱਥੇ ਵਾਤਾਵਰਨ ਸਬੰਧੀ ਲੋਕ...
- Advertisement -

More Articles Like This

- Advertisement -