12.4 C
Alba Iulia
Wednesday, January 26, 2022

ਗੁਜਰਾਤ ਦੰਗੇ 1992: ਪੀੜਤ ਨੂੰ 25 ਸਾਲ ਬਾਅਦ ਮਿਲੇਗਾ 49 ਹਜ਼ਾਰ ਰੁਪਏ ਦਾ ਮੁਆਵਜ਼ਾ

Must Read


ਅਹਿਮਦਾਬਾਦ, 11 ਜਨਵਰੀ

ਅਹਿਮਦਾਬਾਦ ‘ਚ 1992 ਦੇ ਫ਼ਿਰਕੂ ਦੰਗਿਆਂ ਦੇ ਪੀੜਤ ਨੂੰ 25 ਸਾਲ ਬਾਅਦ ਮੁਆਵਜ਼ਾ ਮਿਲੇਗਾ। ਅਹਿਮਦਾਬਾਦ ਦੀ ਅਦਾਲਤ ਨੇ ਗੁਜਰਾਤ ਸਰਕਾਰ ਨੂੰ ਪੀੜਤ ਨੂੰ 49,000 ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਪੀੜਤ ਨੇ ਇਹ ਮੁਕੱਦਮਾ 1996 ਵਿੱਚ ਦਰਜ ਕਰਵਾਇਆ ਸੀ। ਸਿਵਲ ਕੋਰਟ ਦੇ ਜੱਜ ਐੱਮਏ ਭੱਟੀ ਨੇ ਹਾਲ ਹੀ ‘ਚ ਹੁਕਮ ‘ਚ ਗੁਜਰਾਤ ਸਰਕਾਰ ਨੂੰ ਪਟੀਸ਼ਨਰ ਮਨੀਸ਼ ਚੌਹਾਨ ਨੂੰ 49,000 ਰੁਪਏ ਅਦਾ 30 ਦਿਨਾਂ ਵਿੱਚ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।



News Source link

- Advertisement -
- Advertisement -
Latest News

ਪੰਜਾਬ ਵਿੱਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ

ਮਨਧੀਰ ਸਿੰਘ ਦਿਓਲਨਵੀਂ ਦਿੱਲੀ, 24 ਜਨਵਰੀ ਮੁੱਖ ਅੰਸ਼ ਕੈਪਟਨ ਦੀ ਪਾਰਟੀ ਨੂੰ 37 ਸੀਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 15 ਸੀਟਾਂ...
- Advertisement -

More Articles Like This

- Advertisement -