12.4 C
Alba Iulia
Thursday, January 20, 2022

ਮਲਾਇਕਾ ਤੇ ਅਰਜੁਨ ਕਪੂਰ: ਤੇਰੀ-ਮੇਰੀ ਨਹੀਂ ਨਿਭਣੀ

Must Read


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 12 ਜਨਵਰੀ

ਕੀ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੀ ‘ਦੋਸਤੀ’ ਟੁੱਟ ਗਈ ਹੈ? ਬਾਲੀਵੁੱਡਲਾਈਫ ਡਾਟ ਕਾਮ ਅਨੁਸਾਰ ਚਾਰ ਸਾਲਾਂ ਤੋਂ ਇਕੱਠੇ ਰਹਿਣ ਤੋਂ ਬਾਅਦ ਮਲਾਇਕਾ ਅਤੇ ਅਰਜੁਨ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਖਬਰਾਂ ਮੁਤਾਬਕ, ”ਛੇ ਦਿਨ ਤੋਂ ਵੱਧ ਹੋ ਗਏ ਹਨ ਪਰ ਮਲਾਇਕਾ ਅਰੋੜਾ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੀ ਹੈ। ਉਹ ਪੂਰੀ ਤਰ੍ਹਾਂ ਇਕਾਂਤਵਾਸ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਉਹ ਬੇਹੱਦ ਦੁਖੀ ਹੈ ਅਤੇ ਉਸ ਨੇ ਕੁਝ ਸਮੇਂ ਲਈ ਦੁਨੀਆ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਅਰਜੁਨ ਕਪੂਰ ਵੀ ਇਨ੍ਹਾਂ ਦਿਨਾਂ ‘ਚ ਇਕ ਵਾਰ ਵੀ ਉਸ ਨੂੰ ਮਿਲਣ ਨਹੀਂ ਗਿਆ। ਅਰਜੁਨ ਨੂੰ ਤਿੰਨ ਦਿਨ ਪਹਿਲਾਂ ਭੈਣ ਰੀਆ ਕਪੂਰ ਦੇ ਘਰ ਡਿਨਰ ਕਰਨ ਗਿਆ ਸੀ ਤੇ ਰੀਆ ਦਾ ਘਰ ਮਲਾਇਕਾ ਦੇ ਘਰ ਦੇ ਬਿਲਕੁਲ ਨੇੜੇ ਹੈ ਅਤੇ ਇਸ ਦੇ ਬਾਵਜੂਦ ਉਹ ਰਾਤ ਦੇ ਖਾਣੇ ਤੋਂ ਬਾਅਦ ਉਸ ਨੂੰ ਮਿਲਣ ਨਹੀਂ ਗਿਆ। ਮਲਾਇਕਾ ਆਮ ਤੌਰ ‘ਤੇ ਅਰਜੁਨ ਦੇ ਨਾਲ ਇਨ੍ਹਾਂ ਪਰਿਵਾਰਕ ਡਿਨਰ ਵਿਚ ਸ਼ਾਮਲ ਹੁੰਦੀ ਹੈ ਪਰ ਇਸ ਵਾਰ ਉਹ ਉਸ ਨਾਲ ਨਹੀਂ ਦਿਖਾਈ ਦਿੱਤੀ।



News Source link

- Advertisement -
- Advertisement -
Latest News

ਜੇ ਚੰਨੀ ਦੀ ਰਿਹਾਇਸ਼ ’ਤੇ ਛਾਪਾ ਵੱਜੇ ਤਾਂ ਬਹੁਤ ਵੱਡੀ ਰਾਸ਼ੀ ਮਿਲੇਗੀ: ਸੁਖਬੀਰ ਬਾਦਲ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 19 ਜਨਵਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਵਿੱਚ ਈਡੀ ਦੇ ਛਾਪੇ ਦੌਰਾਨ...
- Advertisement -

More Articles Like This

- Advertisement -