12.4 C
Alba Iulia
Saturday, January 22, 2022

ਸ਼ੇਅਰ ਬਾਜ਼ਾਰ ਵਿਚ ਲਗਾਤਾਰ ਚੌਥੇ ਦਿਨ ਤੇਜ਼ੀ

Must Read


ਮੁੰਬਈ, 12 ਜਨਵਰੀ

ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਬੁੱਧਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਵਿਚ ਤੇਜ਼ੀ ਰਹੀ ਅਤੇ ਬੀਐੱਸਈ ਸੈਂਸੈਕਸ 500 ਅੰਕ ਤੋਂ ਵੱਧ ਉੱਛਲ ਕੇ 61,000 ਅੰਕ ਦੇ ਪੱਧਰ ਨੂੰ ਮੁੜ ਪਾਰ ਕਰ ਗਿਆ। ਕੰਪਨੀਆਂ ਦੇ ਤੀਜੀ ਤਿਮਾਹੀ ਵਿਚ ਬਿਹਤਰ ਵਿੱਤੀ ਨਤੀਜਿਆਂ ਦੀ ਆਸ ਵਿਚ ਬਾਜ਼ਾਰ ‘ਚ ਤੇਜ਼ੀ ਰਹੀ। ਤੀਹ ਸ਼ੇਅਰਾਂ ‘ਤੇ ਆਧਾਰਤ ਸੈਂਸੈਕਸ 533.15 ਅੰਕ ਮਤਲਬ 0.88 ਫੀਸਦ ਚੜ੍ਹ ਕੇ 61,150.04 ਅੰਕ ‘ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੂਚਕਅੰਕ ਉਚਾਈ ‘ਚ 61,218.19 ਅੰਕ ਤੱਕ ਚਲਾ ਗਿਆ ਸੀ। -ਏਪੀ



News Source link

- Advertisement -
- Advertisement -
Latest News

ਵਾਤਾਵਰਨ ਬਚਾਉਣ ਲਈ ਵੋਟਰ ਵੀ ਚੁੱਪ ਤੋੜਨ: ਸੀਚੇਵਾਲ

ਗੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ, 21 ਜਨਵਰੀ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਇੱਥੇ ਵਾਤਾਵਰਨ ਸਬੰਧੀ ਲੋਕ...
- Advertisement -

More Articles Like This

- Advertisement -