12.4 C
Alba Iulia
Tuesday, July 16, 2024

Mehra Media Team

ICC T-20 ਵਿਸ਼ਵ ਕੱਪ ਦੇ ਐਂਥਮ ‘ਚ ਵੱਖਰੇ ਅਵਤਾਰ ‘ਚ ਦਿਖੇ ਵਿਰਾਟ ਅਤੇ ਪੋਲਾਰਡ

ਨਵੀਂ ਦਿੱਲੀ – IPL 2021 ਤੋਂ ਤੁਰੰਤ ਬਾਅਦ ICC ਪੁਰਸ਼ T-20 ਵਿਸ਼ਵ ਕੱਪ ਦਾ ਆਗਾਜ਼ ਹੋਵੇਗਾ। ਫ਼ੈਨਜ਼ ਇਸ ਟੂਰਨਾਮੈਂਟ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ T-20 ਵਿਸ਼ਵ ਕੱਪ...

ਕੌਮੈਂਟਰੀ ‘ਚ ਬੈਟਸਮੈਨ ਸ਼ਬਦ ਦਾ ਨਹੀਂ ਹੋਵੇਗਾ ਇਸਤੇਮਾਲ, ਜਾਣੋ ਹੁਣ ਕੀ ਬੁਲਾਇਆ ਜਾਵੇਗਾ ਬੱਲੇਬਾਜ਼ ਨੂੰ

ਲੰਡਨ – ਮੈਰਿਲਬੋਨ ਕ੍ਰਿਕਟ ਕਲੱਬ (MCC) ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਮਰਦਾਂ ਅਤੇ ਮਹਿਲਾਵਾਂ ਦੋਹਾਂ ਲਈ ਬੈਟਸਮੈਨ ਦੀ ਥਾਂ ਤੁਰੰਤ ਅਸਰ ਨਾਲ ਜੈਂਡਰ ਨਿਊਟਰਲ ਸ਼ਬਦ, ਜਿਸ ਤੋਂ ਖਿਡਾਰੀ ਨਾਲ ਲਿੰਗ ਭੇਦ ਨਾ ਹੋ ਸਕੇ, ਬੈਟਰ ਦਾ ਇਸਤੇਮਾਲ...

15 ਅਕਤੂਬਰ ਨੂੰ ਹੌਂਸਲਾ ਹੋਵੇਗੀ ਰੀਲੀਜ਼

ਬਿਗ ਬੌਸ ਫ਼ੇਮ ਅਦਾਕਾਰ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ, ਜੋ ਉਸ ਦੀ ਬਹੁਤ ਹੀ ਖ਼ਾਸ ਦੋਸਤ ਸੀ ਵੀ ਟੁੱਟ ਜਿਹੀ ਗਈ...

ਜੈਕਲੀਨ ਫ਼ਰਨਾਂਡੀਜ਼ ਨੂੰ ED ਪੁੱਛੇਗੀ 200 ਕਰੋੜ ਦੀ ਰੰਗਦਾਰੀ ਬਾਰੇ

ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਐਨਫ਼ੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਮਨੀ ਲੌਂਡਰਿੰਗ ਨਾਲ ਜੁੜੇ ਇੱਕ ਮਾਮਲੇ ‘ਚ ਪੇਸ਼ ਹੋਣਾ ਸੀ, ਪਰ ਉਹ ਪੁੱਛਗਿੱਛ ਲਈ ਦਿੱਲੀ ‘ਚ ਹਾਜ਼ਰ ਨਹੀਂ ਹੋਈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਉਹ ED ਦੇ...

ਸਰਦਾਰ ਊਧਮ OTT ਪਲੈਟਫ਼ੌਰਮ ‘ਤੇ ਹੋਵੇਗੀ ਰੀਲੀਜ਼

ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਫ਼ਿਲਮ ਸਰਦਾਰ ਊਧਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ, ਪਰ ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ ਵਿੱਕੀ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਉਸ...

ਪੰਜ ਦਿਨਾਂ ‘ਚ ਕਿਸਮਤ 2 ਨੇ ਕਮਾਏ 14.27 ਕਰੋੜ ਰੁਪਏ

ਪੰਜਾਬੀ ਫ਼ਿਲਮ ਕਿਸਮਤ 2 ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਇਹ ਫ਼ਿਲਮ 23 ਸਤੰਬਰ ਨੂੰ ਰੀਲੀਜ਼ ਹੋਈ ਸੀ। ਫ਼ਿਲਮ ਨੇ ਪੰਜ ਦਿਨਾਂ ‘ਚ ਸ਼ਾਨਦਾਰ ਕਮਾਈ ਕਰ ਲਈ। ਕਿਸਮਤ ਟੂ ਨੇ ਰਿਲੀਜ਼ਿੰਗ ਦੇ ਪਹਿਲੇ ਦਿਨ 2.07 ਕਰੋੜ ਰੁਪਏ ਦੀ ਕਮਾਈ...

ਪੂਰੀ ਹੋਈ ਲਾਲ ਸਿੰਘ ਚੱਢਾ ਦੀ ਸ਼ੂਟਿੰਗ

ਪਿਛਲੇ ਸਾਲ ਤੋਂ ਦੇਸ਼ ‘ਚ ਕੋਰੋਨਾ ਦੇ ਚੱਲਦੇ ਕੰਮ ਧੰਦਿਆਂ ‘ਤੇ ਕਾਫ਼ੀ ਅਸਰ ਪਿਆ ਹੈ। ਇਥੋਂ ਤਕ ਕਿ ਫ਼ਿਲਮਾਂ ਦੀ ਸ਼ੂਟਿੰਗ ਵੀ ਕਾਫ਼ੀ ਪ੍ਰਭਾਵਿਤ ਹੋਈ ਅਤੇ ਕੰਮ ਪੂਰਾ ਨਾ ਹੋਣ ਕਾਰਨ ਉਨ੍ਹਾਂ ਦੀ ਰਿਲੀਜ਼ ਡੇਟਾਂ ਵੀ ਅੱਗੇ ਵਧਾਉਣੀਆਂ ਪਈਆਂ,...

ਪਾਕਿਸਤਾਨ ‘ਚ ਕੋਰੋਨਾ ਦੇ 1,656 ਨਵੇਂ ਮਾਮਲੇ, ਜਾਣੋ ਤਾਜ਼ਾ ਹਾਲਾਤ

ਇਸਲਾਮਾਬਾਦ : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1,656 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 35 ਹੋਰ ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋਈ ਹੈ। ਰਾਸ਼ਟਰੀ ਕਮਾਂਡ ਅਤੇ ਸੰਚਾਲਨ ਕੇਂਦਰ (ਐੱਨ.ਸੀ.ਓ.ਸੀ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਨੇ...

ਬਾਈਡੇਨ ਨੂੰ ਝਟਕਾ, ਬਿਨਾਂ ਦਸਤਾਵੇਜ਼ ਵਾਲੇ 67 ਲੱਖ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਦੀ ਯੋਜਨਾ ਖਾਰਿਜ਼

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਹਿਮ ਪ੍ਰਵਾਸੀ ਏਜੰਡੇ ਨੂੰ ਝਟਕਾ ਦਿੰਦੇ ਹੋਏ ਚੋਟੀ ਦੇ ਸੀਨੇਟਰ ਐਲੀਜ਼ਾਬੇਥ ਮੈਕਡੋਨੋ ਨੇ ਡੈਮੋਕ੍ਰੇਟਸ ਦੀ ਪ੍ਰਵਾਸ ਨਾਲ ਜੁੜੀ ਯੋਜਨਾ ਨੂੰ ਖਾਰਿਜ਼ ਕਰ ਦਿੱਤਾ। ਡੈਮੋਕ੍ਰੇਟਸ ਦੀ ਯੋਜਨਾ ਦਾ ਟੀਚਾ ਦਹਾਕਿਆਂ ਪੁਰਾਣੀ ਇਮੀਗ੍ਰੇਸ਼ਨ...

ਸਖਤ ਪਾਬੰਦੀਆਂ ਦੇ ਬਾਵਜੂਦ ਸਿੰਗਾਪੁਰ ਤੇ ਆਸਟ੍ਰੇਲੀਆ ‘ਚ ਵਧ ਰਹੇ ਕੋਰੋਨਾ ਮਾਮਲੇ

ਸਿੰਗਾਪੁਰ/ਕੈਨਬਰਾ-ਇਕ ਪਾਸੇ ਜਿਥੇ ਭਾਰਤ ਤੋਂ ਰੋਜ਼ਾਨਾ ਕੋਰੋਨਾ ਕੇਸ ਤੇਜ਼ੀ ਨਾਲ ਘੱਟ ਹੋ ਰਹੇ ਹਨ, ਉਥੇ ਹੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਕੋਰੋਨਾ ਹੁਣ ਤੇਜ਼ੀ ਨਾਲ ਫੈਲ ਰਿਹਾ ਹੈ। ਤਾਜ਼ਾ ਮਾਮਲਾ ਸਿੰਗਾਪੁਰ ਅਤੇ ਆਸਟ੍ਰੇਲੀਆ ਦਾ ਹੈ। ਸਿੰਗਾਪੁਰ ‘ਚ ਬੀਤੇ ਇਕ...

About Me

42 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img