12.4 C
Alba Iulia
Sunday, July 14, 2024

Tiwana Radio Team

ਪੋਲਰ ਪ੍ਰੀਤ ਨੇ ਫਿਰ ਰਚਿਆ ਇਤਿਹਾਸ

ਪੋਲਰ ਪ੍ਰੀਤ ਨੇ ਫਿਰ ਰਚਿਆ ਇਤਿਹਾਸਬਰਤਾਨਵੀ ਸਿੱਖ ਆਰਮੀ ਅਫਸਰ ਅਤੇ ਭਾਰਤੀ ਮੂਲ ਦੀ 34 ਸਾਲਾ ਹਰਪ੍ਰੀਤ ਕੌਰ ਨੇ 31 ਦਿਨਾਂ, 13 ਘੰਟੇ ਅਤੇ 19 ਮਿੰਟਾਂ ‘ਚ 1,130 ਕਿਲੋਮੀਟਰ ਅੰਟਾਰਕਟਿਕ ਨੂੰ ਪਾਰ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ ।...

ਭਾਰਤ ਭਰ ਦੇ ਟਰੱਕ ਡਰਾਈਵਰ ਹੜਤਾਲ ਤੇ,ਕਈ ਥਾਂਈ ਪੈਟਰੋਲ ਪੰਪ ਹੋਏ ਡਰਾਈ

ਭਾਰਤ ਭਰ ਦੇ ਟਰੱਕ ਡਰਾਈਵਰ ਹੜਤਾਲ ਤੇ,ਕਈ ਥਾਂਈ ਪੈਟਰੋਲ ਪੰਪ ਹੋਏ ਡਰਾਈਹਿੱਟ ਐਂਡ ਰਨ ਮਾਮਲਿਆਂ ਬਾਰੇ ਭਾਰਤੀ ਨਿਆਂ ਕੋਡ 2023 ਦੇ ਤਹਿਤ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਹੈ। ਇਸ ਕਾਨੂੰਨ ਤਹਿਤ ਹਿੱਟ ਐਂਡ ਰਨ ਕੇਸਾਂ ਵਿੱਚ ਜੇਲ੍ਹ ਦੀ...

ਅਮਰੀਕਾ : ਭਾਰਤੀ ਮੂਲ ਦਾ ਜੋੜਾ ਸ਼ੋਸ਼ਣ ਦਾ ਸ਼ਿਕਾਰ

ਅਮਰੀਕਾ : ਭਾਰਤੀ ਮੂਲ ਦਾ ਜੋੜਾ ਸ਼ੋਸ਼ਣ ਦਾ ਸ਼ਿਕਾਰਨਿਊਯਾਰਕ, 2 ਜਨਵਰੀ (ਰਾਜ ਗੋਗਨਾ)-ਫੁੱਲਰਟਨ, ਕੈਲੀਫੋਰਨੀਆ, ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਜੋੜੇ ਡਾ: ਵਿਜੇ ਵਾਲੀ ਅਤੇ ਡਾ: ਜੋਤਿਕਾ ਵਾਲੀ ‘ਤੇ ਉਨ੍ਹਾਂ ਦੇ ਘਰ ਨੇੜੇ ਹਮਲਾ ਕੀਤਾ ਗਿਆ। ਦੋ...

ਦੱਖਣੀ ਕੋਰੀਆ ’ਚ ਵਿਰੋਧੀ ਧਿਰ ਦੇ ਨੇਤਾ ’ਤੇ ਚਾਕੂ ਨਾਲ ਹਮਲਾ

ਦੱਖਣੀ ਕੋਰੀਆ ’ਚ ਵਿਰੋਧੀ ਧਿਰ ਦੇ ਨੇਤਾ ’ਤੇ ਚਾਕੂ ਨਾਲ ਹਮਲਾਦੱਖਣੀ ਕੋਰੀਆ ਦੇ ਵਿਰੋਧੀ ਧਿਰ ਦੇ ਨੇਤਾ ਲੀ ਜੇ-ਮਯੁੰਗ ਅੱਜ ਦੱਖਣੀ-ਪੂਰਬੀ ਸ਼ਹਿਰ ਬੁਸਾਨ ਵਿੱਚ ਅਣਪਛਾਤੇ ਵਿਅਕਤੀ ਦੇ ਹਮਲੇ ਵਿੱਚ ਜ਼ਖ਼ਮੀ ਹੋ ਗਏ। ਲੀ ਬੁਸਾਨ ਸ਼ਹਿਰ ਵਿੱਚ ਨਵੇਂ ਹਵਾਈ...

ਮੁਹਾਲੀ ‘ਚ ਪੈਟਰੋਲ ਪੰਪਾਂ ‘ਤੇ ਲਗਾਈ ਪੁਲਿਸ ਫੋਰਸ

ਮੁਹਾਲੀ ‘ਚ ਪੈਟਰੋਲ ਪੰਪਾਂ ‘ਤੇ ਲਗਾਈ ਪੁਲਿਸ ਫੋਰਸਟਰੱਕ ਅਤੇ ਟੈਂਕਰ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ਉਤੇ ਤੇਲ ਖ਼ਤਮ ਹੋਣ ਕਾਰਨ ਹਾਲਾਤ ਕਾਫੀ ਖ਼ਰਾਬ ਹੋ ਰਹੇ ਹਨ। ਮੁਹਾਲੀ ਵਿੱਚ ਪੈਟਰੋਲ ਪੰਪਾਂ ਉਤੇ ਲੋਕਾਂ ਦੀ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ...

ਜਪਾਨ ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇਅ ‘ਤੇ ਲੱਗੀ ਅੱਗ

ਜਪਾਨ ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇਅ ‘ਤੇ ਲੱਗੀ ਅੱਗਟੋਕੀਓ ਦੇ ਹਨੇਦਾ ਹਵਾਈ ਅੱਡੇ ‘ਤੇ ਜਪਾਨ ਏਅਰਲਾਈਨਜ਼ ਦੇ ਜਹਾਜ਼ ਨੂੰ ਅੱਗ ਲੱਗ ਗਈ। ਜਾਪਾਨ ਦੀ ਂ੍ਹਖ ਨਿਊਜ਼ ਦੀ ਰੀਪੋਰਟ ਮੁਤਾਬਕ ਅਧਿਕਾਰੀ ਅੱਗ ਬੁਝਾ ਰਹੇ ਹਨ। ਸਥਾਨਕ ਮੀਡੀਆ ਵਲੋਂ ਜਾਰੀ...

ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਨੂੰ ਮਿਲੀ 6 ਦਿਨਾਂ ਦੀ ਪੈਰੋਲ

ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਨੂੰ ਮਿਲੀ 6 ਦਿਨਾਂ ਦੀ ਪੈਰੋਲਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਕੁਲਵੰਤ ਸਿੰਘ ਰਾਉਂਕੇ ਨੂੰ 6 ਦਿਨਾਂ ਦੀ ਪੈਰੋਲ ਮਿਲੀ ਹੈ।। ਕੁਲਵੰਤ ਸਿੰਘ ਰਾਉਂਕੇ ਨੂੰ ਉਸ ਦੇ ਚਾਚੇ ਦੀ ਮੌਤ...

ਪੜਾਈ ਲਈ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਦਿਲਚਸਪੀ ਘਟੀ !

ਪੜਾਈ ਲਈ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਦਿਲਚਸਪੀ ਘਟੀ !ਭਾਰਤ ਚ hit and run ਦੇ ਕਾਨੂੰਨ ਨੂੰ ਲੈਕੇ ਚੱਕਾ ਜਾਮ, ਲੋਕ ਪ੍ਰੇਸ਼ਾਨ ਪੜਾਈ ਲਈ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਦਿਲਚਸਪੀ ਘਟੀ The post ਪੜਾਈ ਲਈ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ...

ਭਾਰਤੀ ਮੂਲ ਦਾ ਕੈਨੇਡੀਅਨ ਵਿਅਕਤੀ ਮੰਦਰਾਂ ‘ਚ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ

ਭਾਰਤੀ ਮੂਲ ਦਾ ਕੈਨੇਡੀਅਨ ਵਿਅਕਤੀ ਮੰਦਰਾਂ ‘ਚ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰਭਾਰਤੀ ਮੂਲ ਦਾ ਕੈਨੇਡੀਅਨ ਵਿਅਕਤੀ ਮੰਦਰਾਂ ‘ਚ ਚੋਰੀ ਦੇ ਦੋਸ਼ ਹੇਠ ਗ੍ਰਿਫਤਾਰ ਟਰਾਂਟੋ, ਉਨਟਾਰੀਓ: ਕੈਨੇਡਾ ਦਾ ਦਰਹਮ ਖੇਤਰ ਅਤੇ ਗਰੇਟਰ ਟੋਰਾਂਟੋ ਖੇਤਰ ਵਿਚਲੇ ਹਿੰਦੂ ਮੰਦਰਾਂ ‘ਚ ਚੋਰੀ ਕਰਨ...

L’Oreal ਦੀ ਮਾਲਕ ਫਰਾਂਸੂਆ ਮਾਇਜ਼ ਬਣੀ ਦੁਨੀਆ ਦੀ ਸਭ ਤੋਂ ਅਮੀਰ ਔਰਤ

L’Oreal ਦੀ ਮਾਲਕ ਫਰਾਂਸੂਆ ਮਾਇਜ਼ ਬਣੀ ਦੁਨੀਆ ਦੀ ਸਭ ਤੋਂ ਅਮੀਰ ਔਰਤਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਫਰਾਂਸੂਆ ਬੇਟਨਕਾਟ ਮਾਇਜ਼ ਨੇ ਇਕ ਹੋਰ ਉਪਲਬਧੀ ਹਾਸਲ ਕੀਤੀ ਹੈ।ਉਨ੍ਹਾਂ ਦੀ ਨੈਟਵਰਥ 100 ਅਰਬ ਡਾਲਰ ਪਹੁੰਚ ਗਈ ਹੈ।ਮਾਇਜ਼ ਇਹ ਉਪਲਬਧੀ ਹਾਸਲ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img