12.4 C
Alba Iulia
Wednesday, August 28, 2024

ਦੇਸ਼

ਧਰਮ ਸਭਾ ’ਚ ਕਿਸੇ ਤਰ੍ਹਾਂ ਦਾ ਕੋਈ ਨਫ਼ਰਤ ਭਰਿਆ ਭਾਸ਼ਨ ਨਹੀਂ ਦਿੱਤਾ ਗਿਆ: ਦਿੱਲੀ ਪੁਲੀਸ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 14 ਅਪਰੈਲ ਦਿੱਲੀ ਪੁਲੀਸ ਨੇ ਕਿਹਾ ਕਿ 19 ਦਸੰਬਰ ਨੂੰ ਦਿੱਲੀ ਵਿੱਚ ਧਰਮ ਸਭਾ (ਧਾਰਮਿਕ ਅਸੈਂਬਲੀ) ਵਿੱਚ ਬੁਲਾਰਿਆਂ ਨੇ ਮੁਸਲਿਮ ਭਾਈਚਾਰੇ ਖ਼ਿਲਾਫ਼ ਕੋਈ ਨਫ਼ਰਤ ਭਰਿਆ ਭਾਸ਼ਨ ਨਹੀਂ ਦਿੱਤਾ। ਦਿੱਲੀ ਪੁਲੀਸ ਨੇ ਆਪਣੇ ਹਲਫ਼ਨਾਮੇ ਵਿੱਚ ਪਟੀਸ਼ਨਰ...

ਹਾਰਦਿਕ ਪਟੇਲ ਵੱਲੋਂ ਚੋਣਾਂ ਲੜਨ ਦਾ ਸੰਕੇਤ

ਅਹਿਮਦਾਬਾਦ, 12 ਅਪਰੈਲ ਸੁਪਰੀਮ ਕੋਰਟ ਵੱਲੋਂ 2015 ਦੇ ਦੰਗਿਆਂ ਤੇ ਅੱਗਜ਼ਨੀ ਦੇ ਕੇਸ ਵਿੱਚ ਸਜ਼ਾ 'ਤੇ ਰੋਕ ਲਾਉਣ ਮਗਰੋਂ ਗੁਜਰਾਤ ਦੇ ਕਾਂਗਰਸੀ ਆਗੂ ਹਾਰਦਿਕ ਪਟੇਲ ਨੇ ਅੱਜ ਕਿਹਾ ਕਿ ਉਸ ਦਾ ਮਕਸਦ ਸਿਰਫ਼ ਚੋਣਾਂ ਲੜਨਾ ਨਹੀਂ ਬਲਕਿ ਲੋਕਾਂ ਦੀ...

ਖਰਗੋਨ ਹਿੰਸਾ ’ਚ ਸ਼ਾਮਲ ਲੋਕਾਂ ਤੋਂ ਨੁਕਸਾਨ ਦੀ ਵਸੂਲੀ ਲਈ ਟ੍ਰਿਬਿਊਨਲ ਕਾਇਮ, ਗ਼ਲਤ ਫੋਟੋ ਟਵੀਟ ਕਰਨ ’ਤੇ ਦਿਗਵਿਜੈ ਸਿੰਘ ਖ਼ਿਲਾਫ਼ ਕੇਸ ਦਰਜ

ਭੁਪਾਲ, 13 ਅਪਰੈਲ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਵਿੱਚ ਰਾਮ ਨੌਮੀ ਦੇ ਜਲੂਸ ਦੌਰਾਨ ਫਿਰਕੂ ਹਿੰਸਾ ਵਿੱਚ ਸ਼ਾਮਲ ਲੋਕਾਂ ਤੋਂ ਨੁਕਸਾਨ ਦੀ ਵਸੂਲੀ ਲਈ ਰਾਜ ਸਰਕਾਰ ਨੇ ਦੋ ਮੈਂਬਰੀ ਦਾਅਵਾ ਟ੍ਰਿਬਿਊਨਲ ਕਾਇਮ ਕੀਤਾ ਹੈ। ਟ੍ਰਿਬਿਊਨਲ ਬਾਰੇ ਨੋਟੀਫਿਕੇਸ਼ਨ ਜਾਰੀ ਕਰ...

ਬੰਬੇ ਹਾਈ ਕੋਰਟ ਵੱਲੋਂ 83 ਸਾਲਾ ਦੇ ਵਰਵਰਾ ਰਾਓ ਨੂੰ ਪੱਕੀ ਜ਼ਮਾਨਤ ਦੇਣ ਤੋਂ ਨਾਂਹ

ਮੁੰਬਈ, 13 ਅਪਰੈਲ ਬੰਬੇ ਹਾਈ ਕੋਰਟ ਨੇ ਕਵੀ-ਕਾਰਕੁਨ ਵਰਵਰਾ ਰਾਓ ਦੀ ਐਲਗਾਰ ਪਰਿਸ਼ਦ-ਮਾਓਵਾਦੀ ਤਾਲਮੇਲ ਮਾਮਲੇ ਵਿਚ ਮੈਡੀਕਲ ਆਧਾਰ 'ਤੇ ਸਥਾਈ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਜਸਟਿਸ ਐੱਸਬੀ ਸ਼ੁਕਰੇ ਅਤੇ ਜੀਏ ਸਾਨਪ ਦੇ ਬੈਂਚ ਨੇ...

ਠੇਕੇਦਾਰ ਦੀ ਮੌਤ ਦੇ ਮਾਮਲੇ ’ਚ ਕਰਨਾਟਕ ਦੇ ਪੰਚਾਇਤ ਰਾਜ ਮੰਤਰੀ ਖ਼ਿਲਾਫ਼ ਕੇਸ ਦਰਜ

ਮੰਗਲੌਰ, 13 ਅਪਰੈਲ ਕਰਨਾਟਕ 'ਚ ਠੇਕੇਦਾਰ ਦੀ ਮੌਤ ਕਾਰਨ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਕੇਐੱਸ ਈਸ਼ਵਰੱਪਾ ਖ਼ਿਲਾਫ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀ ਨੇ ਦੱਸਿਆ ਕਿ ਈਸ਼ਵਰੱਪਾ ਨੂੰ ਇਸ ਮਾਮਲੇ ਵਿੱਚ ਪਹਿਲਾ...

ਕੇਂਦਰੀ ਸਿਹਤ ਮੰਤਰੀ ਨੇ ਕਰੋਨਾ ਦੇ ਨਵੇਂ ਰੂਪ ਐੱਕਸਈ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ: ਨਿਗਰਾਨੀ ਵਧਾਉਣ ਦੀ ਹਦਾਇਤ

ਨਵੀਂ ਦਿੱਲੀ, 12 ਅਪਰੈਲ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅਧਿਕਾਰੀਆਂ ਨੂੰ ਕਰੋਨਾ ਵਾਇਰਸ ਦੇ ਨਵੇਂ ਰੂਪ 'ਐਕਸਈ' ਬਾਰੇ ਨਿਗਰਾਨੀ ਅਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਮਾਂਡਵੀਆ ਨੇ 'ਐਕਸਈ' ਬਾਰੇ ਦੇਸ਼ ਦੇ ਪ੍ਰਮੁੱਖ ਮਾਹਿਰਾਂ ਦੀ ਮੀਟਿੰਗ ਦੀ ਪ੍ਰਧਾਨਗੀ...

ਮੌਜੂਦਾ ਸਰਕਾਰ ਨੇ ਸਮਾਜਿਕ ਸੇਵਾ ’ਤੇ ਖਰਚ ਘਟਾਇਆ: ਚਿਦੰਬਰਮ

ਨਵੀਂ ਦਿੱਲੀ, 12 ਅਪਰੈਲ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ 'ਚ ਸਮਾਜਿਕ ਸੇਵਾਵਾਂ ਦੇ ਖੇਤਰ 'ਤੇ ਖਰਚ ਘੱਟ ਹੋਇਆ ਹੈ। ਭਾਰਤੀ ਰਿਜ਼ਰਵ...

ਨਫ਼ਰਤ ਤੇ ਹਿੰਸਾ ਨੇ ਦੇਸ਼ ਨੂੰ ਕਮਜ਼ੋਰ ਬਣਾਇਆ: ਰਾਹੁਲ ਗਾਂਧੀ

ਨਵੀਂ ਦਿੱਲੀ, 11 ਅਪਰੈਲ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੁਜਰਾਤ ਦੇ ਹਿੰਮਤਨਗਰ ਤੇ ਖੰਭਾਟ ਜ਼ਿਲ੍ਹਿਆਂ ਵਿੱਚ ਰਾਮਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਦੋ ਫਿਰਕਿਆਂ ਵਿੱਚ ਹੋਈ ਝੜਪ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਦੇ ਹੋਸਟਲ ਵਿਚ ਮਾਸਾਹਾਰੀ ਭੋਜਨ ਵਰਤਾਉਣ ਨੂੰ ਲੈ...

ਆਂਧਰਾ ਪ੍ਰਦੇਸ਼ ਕੈਬਨਿਟ ਦਾ ਪੁਨਰਗਠਨ, 25 ਮੰਤਰੀਆਂ ਨੇ ਸਹੁੰ ਚੁੱਕੀ

ਅਮਰਾਵਤੀ, 11 ਅਪਰੈਲ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ.ਜਗਨਮੋਹਨ ਰੈੱਡੀ ਨੇ ਅੱਜ ਸੂਬਾਈ ਕੈਬਨਿਟ ਦਾ ਪੁਨਰਗਠਨ ਕਰਦਿਆਂ 13 ਨਵੇਂ ਚਿਹਰਿਆਂ ਤੇ ਆਪਣੀ ਪਹਿਲੀ ਟੀਮ ਦੇ 11 ਸਾਥੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਹੈ। ਬਜ਼ੁਰਗ ਵਿਧਾਇਕ ਧਰਮਾਨਾ ਪ੍ਰਸਾਦ ਰਾਓ ਨੂੰ...

ਆਮ ਆਦਮੀ ਪਾਰਟੀ ਨੂੰ ਹਿਮਾਚਲ ’ਚ ਝਟਕਾ: ਸੂਬਾ ਪ੍ਰਧਾਨ ਸਣੇ ਤਿੰਨ ਵੱਡੇ ਨੇਤਾ ਭਾਜਪਾ ’ਚ ਸ਼ਾਮਲ

ਸੁਭਾਸ਼ ਰਾਜਤਾ ਸ਼ਿਮਲਾ, 9 ਅਪਰੈਲ ਆਮ ਆਦਮੀ ਪਾਰਟੀ ਨੂੰ ਅੱਜ ਹਿਮਾਚਲ ਪ੍ਰਦੇਸ਼ 'ਚ ਵੱਡਾ ਝਟਕਾ ਲੱਗਾ ਹੈ। ਸੂਬਾ ਪ੍ਰਧਾਨ ਅਨੂਪ ਕੇਸਰੀ, ਸੰਗਠਨ ਸਕੱਤਰ ਸਤੀਸ਼ ਠਾਕੁਰ ਅਤੇ ਊਨਾ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਸਮੇਤ ਤਿੰਨ ਵੱਡੇ ਨੇਤਾ ਭਾਜਪਾ 'ਚ ਸ਼ਾਮਲ ਹੋ ਗਏ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -