12.4 C
Alba Iulia
Sunday, May 19, 2024

News

ਦਵਿੰਦਰਪਾਲ ਭੁੱਲਰ ਦੀ ਅਗਾਊਂ ਰਿਹਾਈ ਦੀ ਪਟੀਸ਼ਨ ‘ਤੇ ਹਾਈ ਕੋਰਟ ਨੇ ਖੜ੍ਹੇ ਕੀਤੇ ਸਵਾਲ

ਦਵਿੰਦਰਪਾਲ ਭੁੱਲਰ ਦੀ ਅਗਾਊਂ ਰਿਹਾਈ ਦੀ ਪਟੀਸ਼ਨ ‘ਤੇ ਹਾਈ ਕੋਰਟ ਨੇ ਖੜ੍ਹੇ ਕੀਤੇ ਸਵਾਲਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਪ੍ਰੀ-ਮੈਚਿਓਰ ਰਿਹਾਈ ਦੀ ਪਟੀਸ਼ਨ ‘ਤੇ ਦਿੱਲੀ ਸਰਕਾਰ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸਵਾਲ ਖੜ੍ਹੇ ਕਰ...

ਭਾਰਤ ਦੇ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ, ਫਿਰੌਤੀ ‘ਚ ਮੰਗੇ ਬਿਟਕੁਆਇਨ!

ਭਾਰਤ ਦੇ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ, ਫਿਰੌਤੀ ‘ਚ ਮੰਗੇ ਬਿਟਕੁਆਇਨ!ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਈਮੇਲ ਮਿਲੀ ਹੈ, ਜਿਸ ਵਿਚ ਉਸ ਦੇ ਟਰਮੀਨਲ 2 ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ...

ਚੀਨ ਵਿੱਚ ਭੇਦਭਰੀ ਬਿਮਾਰੀ ਦਾ ਕੋਵਿਡ ਵਾਂਗ ਫੈਲਣ ਦਾ ਖਦਸ਼ਾ, ਚੀਨ ਦਾ ਡਬਲਿਊਐੱਚਓ ਸਾਹਮਣੇ ਇਨਕਾਰ

ਚੀਨ ਵਿੱਚ ਭੇਦਭਰੀ ਬਿਮਾਰੀ ਦਾ ਕੋਵਿਡ ਵਾਂਗ ਫੈਲਣ ਦਾ ਖਦਸ਼ਾ, ਚੀਨ ਦਾ ਡਬਲਿਊਐੱਚਓ ਸਾਹਮਣੇ ਇਨਕਾਰ ਚੀਨ ਦੇ ਕੁਝ ਇਲਾਕਿਆਂ ਵਿੱਚ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਦੇ ਮਾਮਲਿਆਂ ਵਿੱਚ ਵਾਧਾ ਵੇਖਿਆ ਗਿਆ ਹੈ।ਇਸ ਮਗਰੋਂ ਇਹ ਚਿੰਤਾ ਜ਼ਾਹਰ ਕੀਤੀ...

ਸੂਰੀ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਕਤਲੇਆਮ ਦੀ ਧਮਕੀ ਦੇਣ ਵਾਲਾ ਹਣ ਤਰਸ ਰਿਹਾ ਜਮਾਨਤ ਨੂੰ

ਸੂਰੀ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਕਤਲੇਆਮ ਦੀ ਧਮਕੀ ਦੇਣ ਵਾਲਾ ਹਣ ਤਰਸ ਰਿਹਾ ਜਮਾਨਤ ਨੂੰਸ੍ਰੀ ਅੰਮਿ੍ਤਸਰ ਵਿਚ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਸਿੱਖ ਕੌਮ ਦੀ ਨਸਲਕੁਸ਼ੀ ਦੀ ਧਮਕੀ ਦੇਣ ਦੇ ਦੋਸ਼ਾਂ ‘ਚ ਗ੍ਰਿਫਤਾਰ ਰਾਹੁਲ ਸ਼ਰਮਾ...

ਇਟਲੀ ‘ਚ ਪੰਜਾਬੀ ਨੌਜਵਾਨਾਂ ਦੀ ਮੌਤ

ਇਟਲੀ ‘ਚ ਪੰਜਾਬੀ ਨੌਜਵਾਨਾਂ ਦੀ ਮੌਤਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ‘ਚ ਪਿਛਲੇ 10 ਦਿਨਾਂ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ । ਪੰਜਾਬੀ ਨੌਜਵਾਨ ਉਜਾਗਰ ਸਿੰਘ ਦੀ ਦੀਵਾਲੀ ਦੀ ਰਾਤ 12 ਨਵੰਬਰ ਨੂੰ ਮੌਤ...

ਫੌਜ ਭਰਤੀ ਮੁਹਿੰਮ ਦੌਰਾਨ 37 ਲੋਕਾਂ ਦੀ ਮੌਤ

ਫੌਜ ਭਰਤੀ ਮੁਹਿੰਮ ਦੌਰਾਨ 37 ਲੋਕਾਂ ਦੀ ਮੌਤਕਾਂਗੋ ਗਣਰਾਜ ਦੀ ਰਾਜਧਾਨੀ ਬ੍ਰਾਜ਼ਾਵਿਲੇ ਦੇ ਇੱਕ ਸਟੇਡੀਅਮ ਵਿੱਚ ਫੌਜ ਦੀ ਭਰਤੀ ਮੁਹਿੰਮ ਦੌਰਾਨ ਰਾਤ ਪਈ ਭਾਜੜ ਵਿੱਚ 37 ਲੋਕਾਂ ਦੀ ਮੌਤ ਹੋ ਗਈ। ਇੱਕ ਫੌਜੀ ਸਟੇਡੀਅਮ ਵਿੱਚ ਇੱਕ ਭਰਤੀ ਦੀ...

ਚੋਰੀ ਦੇ ਦੋਸ਼ ਹੇਠ ਚਾਰ ਭਾਰਤੀ ਨਾਗਰਿਕਾਂ ਨੂੰ ਜੇਲ੍ਹ

ਚੋਰੀ ਦੇ ਦੋਸ਼ ਹੇਠ ਚਾਰ ਭਾਰਤੀ ਨਾਗਰਿਕਾਂ ਨੂੰ ਜੇਲ੍ਹਚਾਰ ਭਾਰਤੀ ਨਾਗਰਿਕਾਂ ਨੂੰ ਇੱਕ ਸਟੋਰ ’ਚੋਂ ਕੱਪੜੇ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਸਿੰਗਾਪੁਰ ਵਿੱਚ 40 ਤੋਂ 65 ਦਿਨਾਂ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਦੀ ਪਛਾਣ...

ਪਿਆਰੋ

ਪਿਆਰੋਪਿਛਲੇ ਦਿਨੀਂ ਮੇਰੀ ਪੜਨਾਨੀ ਦਾ ਭੋਗ ਸੀ। ਪਹਿਲੀ ਵਾਰ ਮੈਂ ਮੇਰੀ ਨਾਨੀ ਦੀਆਂ ਭੈਣਾਂ ਨੂੰ ਮਿਲਿਆ। ਮੇਰੀ ਨਾਨੀ ਦੀਆਂ ਦੋ ਭੈਣਾਂ ਤੇ ਇੱਕ ਭਰਾ ਸੀ। ਨਾਨੀ ਦੀ ਸਭ ਤੋਂ ਛੋਟੀ ਭੈਣ ਪਿਆਰੋ ਬਾਰੇ ਮੈਂ ਸੁਣਿਆ ਬਹੁਤ ਸੀ, ਪਰ...

ਰੇਨਬੋ ਬ੍ਰਿਜ ਧਮਾਕੇ ਵਿੱਚ ‘ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ : ਗਵਰਨਰ ਹੋਚੁਲ

ਰੇਨਬੋ ਬ੍ਰਿਜ ਧਮਾਕੇ ਵਿੱਚ ‘ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ : ਗਵਰਨਰ ਹੋਚੁਲਨਿਊਯਾਰਕ,23 ਨਵੰਬਰ (ਰਾਜ ਗੋਗਨਾ)- ਤੇਜ਼ ਰਫ਼ਤਾਰ ਕਾਰ ਦੇ ਹਵਾਈ ਅੱਡੇ ‘ਤੇ ਜਾਣ ਕਾਰਨ ਕਾਰ ਵਿੱਚ ਸਵਾਰ ਜਿੱਥੇ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਜਿਸ...

ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ

ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤਅਮਰੀਕਾ ਦੇ ਓਹੀਓ ਵਿੱਚ ਗੋਲੀਬਾਰੀ ਕਾਰਨ University of Cincinnati ਦੇ 26 ਸਾਲਾ ਭਾਰਤੀ ਡਾਕਟਰੇਟ ਵਿਦਿਆਰਥੀ ਦੀ ਆਪਣੀ ਕਾਰ ਅੰਦਰ ਮੌਤ ਹੋ ਗਈ। ਆਦਿਤਿਆ ਅਦਲਖਾ ਪੱਛਮੀ ਹਿੱਲਜ਼ ਵਾਇਡਕਟ ’ਤੇ ਗੱਡੀ ਚਲਾ ਰਿਹਾ ਸੀ,...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -