12.4 C
Alba Iulia
Monday, July 8, 2024

News

ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਕੋਲੋਂ ਜੇਲ੍ਹ ਵਿੱਚੋਂ ਫਿਰ ਮਿਲਿਆ ਮੋਬਾਈਲ

ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਕੋਲੋਂ ਜੇਲ੍ਹ ਵਿੱਚੋਂ ਫਿਰ ਮਿਲਿਆ ਮੋਬਾਈਲਮਹਰੂਮ ਗਾਇਕ ਸ਼ੁਭਜੀਤ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੋਇੰਦਵਾਲ ਕੇਂਦਰੀ ਜੇਲ੍ਹ ਤਰਨਤਾਰਨ ਵਿੱਚ ਬੰਦ ਗੈਂਗਸਟਰ ਅਰਸ਼ਦ ਖਾਨ ਕੋਲੋਂ ਫਿਰ ਹਾਈਟੈਕ ਮੋਬਾਈਲ ਬਰਾਮਦ ਹੋਇਆ ਹੈ। ਇਸ ਤੋਂ ਪਹਿਲਾਂ...

ਵਿਧਾਨ ਸਭਾ ਸਪੀਕਰ ਸਮੇਤ ਕਿਹੜੇ 17 ਵਿਧਾਇਕ ਪਹੁੰਚੇ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ

ਵਿਧਾਨ ਸਭਾ ਸਪੀਕਰ ਸਮੇਤ ਕਿਹੜੇ 17 ਵਿਧਾਇਕ ਪਹੁੰਚੇ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਅੱਜ 17 ਵਿਧਾਇਕਾ ਦਾ ਜਥਾ ਸ਼੍ਰੀ ਕਰਤਾਰਪੁਰ ਸਾਹਿਬ(ਪਾਕਿਸਤਾਨ) ਵਿਖੇ ਨਤਮਸਤਕ ਹੋਇਆ।ਇਸ ਮੌਕੇ ਤੇ ਉਹਨਾਂ ਦੇ ਨਾਲ ਚੇਤਨ ਸਿੰਘ ਜੋੜਾ...

ਭਗਵੰਤ ਮਾਨ ਦੇ ਓਐੱਸਡੀ ਨੇ ਅਸਤੀਫ਼ਾ ਦਿੱਤਾ

ਭਗਵੰਤ ਮਾਨ ਦੇ ਓਐੱਸਡੀ ਨੇ ਅਸਤੀਫ਼ਾ ਦਿੱਤਾਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਮਨਜੀਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਸਕੱਤਰੇਤ ਦੇ ਸੂਤਰਾਂ ਮੁਤਾਬਕ ਉਨ੍ਹਾਂ ਦਾ ਅਸਤੀਫ਼ਾ ਸ਼ੁੱਕਰਵਾਰ ਰਾਤ ਨੂੰ ਮਿਲਿਆ ਅਤੇ ਸਵੀਕਾਰ ਕਰ...

ਪੰਜਾਬ ਦੇ 11 ਜਿਲ੍ਹਿਆਂ ਦੇ ਐਸਐਸਪੀ ਨੂੰ ਨਿਕਲੇ ਨੋਟਿਸ

ਪੰਜਾਬ ਦੇ 11 ਜਿਲ੍ਹਿਆਂ ਦੇ ਐਸਐਸਪੀ ਨੂੰ ਨਿਕਲੇ ਨੋਟਿਸਪਰਾਲੀ ਸਾੜਨ ਦੇ ਮਸਲੇ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ 11 ਜ਼ਿਲ੍ਹਿਆਂ ਦੇ ਐੱਸਐੱਸਪੀ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ...

ਚੰਡੀਗੜ੍ਹ ‘ਚ ਪੰਜਾਬੀਆਂ ਨਾਲ ਇਕ ਹੋਰ ਧੱਕਾ, ਪੰਜਾਬ ਦੇ ਬੱਚਿਆਂ ਨੂੰ ਰਾਜਧਾਨੀ ਦੇ ਸਰਕਾਰੀ ਸਕੂਲਾਂ ‘ਚ ਨਹੀਂ ਮਿਲੇਗਾ ਦਾਖ਼ਲਾ

ਚੰਡੀਗੜ੍ਹ ‘ਚ ਪੰਜਾਬੀਆਂ ਨਾਲ ਇਕ ਹੋਰ ਧੱਕਾ, ਪੰਜਾਬ ਦੇ ਬੱਚਿਆਂ ਨੂੰ ਰਾਜਧਾਨੀ ਦੇ ਸਰਕਾਰੀ ਸਕੂਲਾਂ ‘ਚ ਨਹੀਂ ਮਿਲੇਗਾ ਦਾਖ਼ਲਾਚੰਡੀਗੜ੍ਹ ‘ਚ ਪੰਜਾਬੀਆਂ ਨਾਲ ਇਕ ਹੋਰ ਧੱਕਾ, ਪੰਜਾਬ ਦੇ ਬੱਚਿਆਂ ਨੂੰ ਰਾਜਧਾਨੀ ਦੇ ਸਰਕਾਰੀ ਸਕੂਲਾਂ ‘ਚ ਨਹੀਂ ਮਿਲੇਗਾ ਦਾਖ਼ਲਾ ਚੰਡੀਗੜ੍ਹ: ਪੰਜਾਬ...

ਟੋਰਾਂਟੋ: ਪੁਲਿਸ ਵੱਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ

ਟੋਰਾਂਟੋ: ਪੁਲਿਸ ਵੱਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦਟੋਰਾਂਟੋ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਗਿਰੋਹ ਕੋਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਦੇ ਇਤਿਹਾਸ ਵਿਚ ਨਸ਼ਿਆਂ...

ਅਮਰੀਕਾ : ਹਸਪਤਾਲ ‘ਚ ਗੋਲੀਬਾਰੀ ਦੌਰਾਨ ਇੱਕ ਦੀ ਮੌਤ

ਅਮਰੀਕਾ : ਹਸਪਤਾਲ ‘ਚ ਗੋਲੀਬਾਰੀ ਦੌਰਾਨ ਇੱਕ ਦੀ ਮੌਤਨਿਊ ਹੈਂਪਸ਼ਾਇਰ ਹਸਪਤਾਲ ਵਾਸ਼ਿੰਗਟਨ ‘ਚ ਇਕ ਬੰਦੂਕਧਾਰੀ ਨੇ ਹਸਪਤਾਲ ਦੇ ਗਲਿਆਰੇ ‘ਚ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਸ ਵਾਲਿਆਂ ਨੇ ਜਵਾਬੀ ਕਾਰਵਾਈ ਵਿੱਚ...

23 ਸਾਲ ਦੀ ਸ਼ਵੇਤਾ ਸ਼ਾਰਦਾ ਮਿਸ ਯੂਨੀਵਰਸ 2023 ‘ਚ ਕਰ ਰਹੀ ਭਾਰਤ ਦੀ ਅਗਵਾਈ,ਮੁਕਾਬਲਾ 18 ਨਵੰਬਰ ਨੂੰ

23 ਸਾਲ ਦੀ ਸ਼ਵੇਤਾ ਸ਼ਾਰਦਾ ਮਿਸ ਯੂਨੀਵਰਸ 2023 ‘ਚ ਕਰ ਰਹੀ ਭਾਰਤ ਦੀ ਅਗਵਾਈ,ਮੁਕਾਬਲਾ 18 ਨਵੰਬਰ ਨੂੰਐਤਵਾਰ 18 ਨਵੰਬਰ 2023 ਨੂੰ ਅਲ ਸਲਵਾਡੋਰ ‘ਚ 72ਵਾਂ ਮਿਸ ਯੂਨੀਵਰਸ ਮੁਕਾਬਲਾ ਹੋ ਰਿਹਾ ਹੈ। ਇਸ ਮੁਕਾਬਲੇ ‘ਚ 90 ਦੇਸ਼ਾਂ ਦੀਆਂ ਲੜਕੀਆਂ...

ਸੁਣੋ ਬਰੈਂਪਟਨ ਵਾਸੀ ਕਿਸ ਗੱਲ ਤੋਂ ਹਨ ਪ੍ਰੇਸ਼ਾਨ | Watch Video

ਸੁਣੋ ਬਰੈਂਪਟਨ ਵਾਸੀ ਕਿਸ ਗੱਲ ਤੋਂ ਹਨ ਪ੍ਰੇਸ਼ਾਨ | Watch Videoਸੁਣੋ ਬਰੈਂਪਟਨ ਵਾਸੀ ਕਿਸ ਗੱਲ ਤੋਂ ਹਨ ਪ੍ਰੇਸ਼ਾਨ #brampton #canada #lifestyle #motivational The post ਸੁਣੋ ਬਰੈਂਪਟਨ ਵਾਸੀ ਕਿਸ ਗੱਲ ਤੋਂ ਹਨ ਪ੍ਰੇਸ਼ਾਨ | Watch Video first appeared on Ontario...

ਭਾਰਤ-ਕੈਨੇਡਾ ਟਕਰਾਅ ਦਾ ਸਟੱਡੀ ਵੀਜ਼ੇ ਦੇਣ ਦੇ ਸਮੇਂ ਤੇ ਨਹੀਂ ਪਿਆ ਕੋਈ ਪ੍ਰਭਾਵ, ਵੀਜ਼ੇ ਪਹਿਲਾ ਵਾਂਗ ਹੀ ਨਿਯਮਤ ਸਮੇਂ ਵਿੱਚ ਆ ਰਹੇ ਹਨ

ਭਾਰਤ-ਕੈਨੇਡਾ ਟਕਰਾਅ ਦਾ ਸਟੱਡੀ ਵੀਜ਼ੇ ਦੇਣ ਦੇ ਸਮੇਂ ਤੇ ਨਹੀਂ ਪਿਆ ਕੋਈ ਪ੍ਰਭਾਵ, ਵੀਜ਼ੇ ਪਹਿਲਾ ਵਾਂਗ ਹੀ ਨਿਯਮਤ ਸਮੇਂ ਵਿੱਚ ਆ ਰਹੇ ਹਨਭਾਰਤ-ਕੈਨੇਡਾ ਟਕਰਾਅ ਦਾ ਸਟੱਡੀ ਵੀਜ਼ੇ ਦੇਣ ਦੇ ਸਮੇਂ ਤੇ ਨਹੀਂ ਪਿਆ ਕੋਈ ਪ੍ਰਭਾਵ, ਵੀਜ਼ੇ ਪਹਿਲਾ ਵਾਂਗ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -