12.4 C
Alba Iulia
Saturday, June 29, 2024

News

ਲੰਡਨ ’ਚ ਨਾਬਾਲਗ ਸਿੱਖ ਨੌਜਵਾਨ ਦਾ ਚਾਕੂ ਮਾਰ ਕਤਲ

ਲੰਡਨ ’ਚ ਨਾਬਾਲਗ ਸਿੱਖ ਨੌਜਵਾਨ ਦਾ ਚਾਕੂ ਮਾਰ ਕਤਲਲੰਡਨ ’ਚ ਨਾਬਾਲਗ ਸਿੱਖ ਨੌਜਵਾਨ ਦਾ ਚਾਕੂ ਮਾਰ ਕਤਲ ਲੰਡਨ, ਯੂਕੇ (ਕੁਲਤਰਨ ਸਿੰਘ ਪਧਿਆਣਾ) : ਲੰਡਨ ’ਚ ਸੜਕ ’ਤੇ ਹੋਈ ਲੜਾਈ ਦੌਰਾਨ ਇਕ ਸਿੱਖ ਮੁੰਡੇ ਦਾ ਚਾਕੂ ਮਾਰ ਕੇ ਕਤਲ ਕਰ...

ਕ੍ਰਿਕਟ ਦੇ ਮਹਾਂ ਮੁਕਾਬਲੇ ਦੀਆਂ ਘੜੀਆਂ ਨੇੜੇ

ਕ੍ਰਿਕਟ ਦੇ ਮਹਾਂ ਮੁਕਾਬਲੇ ਦੀਆਂ ਘੜੀਆਂ ਨੇੜੇਕ੍ਰਿਕਟ ਵਿਸ਼ਵ ਕੱਪ ਦੀਆਂ ਦੋ ਸਰਵੋਤਮ ਟੀਮਾਂ ਭਾਰਤ ਅਤੇ ਆਸਟਰੇਲੀਆ ਖ਼ਿਤਾਬ ਲਈ ਐਤਵਾਰ ਨੂੰ ਮੈਦਾਨ ਵਿੱਚ ਉਤਰਨਗੀਆਂ। ਇਸ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਦਰਮਿਆਨ ਕੁੱਝ ਸਖ਼ਤ ਵਿਅਕਤੀਗਤ ਭੇੜ ਵੀ ਦੇਖਣ ਨੂੰ ਮਿਲਣਗੇ।...

ਨਿੱਝਰ ਮਾਮਲੇ ਦੀ ਜਾਂਚ ਚ ਭਾਰਤ ਵੱਲੋਂ ਸਹਿਯੋਗ ਨਾ ਹੋਣ ਤੱਕ ਵਪਾਰ ਵਾਰਤਾ ਮੁੜ ਸ਼ੁਰੂ ਨਾ ਹੋਣ ਦੇ ਸੰਕੇਤ

ਨਿੱਝਰ ਮਾਮਲੇ ਦੀ ਜਾਂਚ ਚ ਭਾਰਤ ਵੱਲੋਂ ਸਹਿਯੋਗ ਨਾ ਹੋਣ ਤੱਕ ਵਪਾਰ ਵਾਰਤਾ ਮੁੜ ਸ਼ੁਰੂ ਨਾ ਹੋਣ ਦੇ ਸੰਕੇਤਨਿੱਝਰ ਮਾਮਲੇ ਦੀ ਜਾਂਚ ਚ ਭਾਰਤ ਵੱਲੋਂ ਸਹਿਯੋਗ ਨਾ ਹੋਣ ਤੱਕ ਵਪਾਰ ਵਾਰਤਾ ਮੁੜ ਸ਼ੁਰੂ ਨਾ ਹੋਣ ਦੇ ਸੰਕੇਤ ਔਟਵਾ,ਉਨਟਾਰੀਓ: ਕੈਨੇਡਾ...

ਆਸਟ੍ਰੇਲੀਆ : ਸਿੱਖ ਵਿਅਕਤੀ ਨੂੰ ਨਸਲੀ ਤੌਰ ‘ਤੇ ਬਣਾਇਆ ਨਿਸ਼ਾਨਾ

ਆਸਟ੍ਰੇਲੀਆ : ਸਿੱਖ ਵਿਅਕਤੀ ਨੂੰ ਨਸਲੀ ਤੌਰ ‘ਤੇ ਬਣਾਇਆ ਨਿਸ਼ਾਨਾਆਸਟ੍ਰੇਲੀਆ ਵਿਚ ਰਹਿਣ ਵਾਲੇ ਇਕ ਸਿੱਖ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਹਾਲ ਹੀ ਦੇ ਮਹੀਨਿਆਂ ਵਿਚ ਉਸ ਨੂੰ ਕਈ ਵਾਰ ਨਸਲੀ ਰੂਪ ਨਾਲ ਨਿਸ਼ਾਨਾ ਬਣਾਇਆ ਗਿਆ ਹੈ ਅਤੇ...

ਅਮਰੀਕਾ ਤੋਂ ਨਸ਼ਾ ਲਿਆ ਰਹੇ ਪਤੀ-ਪਤਨੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕਾਬੂ

ਅਮਰੀਕਾ ਤੋਂ ਨਸ਼ਾ ਲਿਆ ਰਹੇ ਪਤੀ-ਪਤਨੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕਾਬੂਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ. ਵੱਲੋਂ ਅਮਰੀਕਾ ਤੋਂ 13 ਮਿਲੀਅਨ ਡਾਲਰ ਮੁੱਲ ਦਾ ਨਸ਼ਾ ਲਿਆ ਰਹੇ ਟੋਰਾਂਟੋ ਦੇ ਪਤੀ-ਪਤਨੀ ਨੂੰ ਕਾਬੂ ਕੀਤਾ ਗਿਆ ਹੈ। ਵਿੰਡਸਰ ਦੇ...

ਸੋਮਵਾਰ ਤੋਂ ਓਨਟੇਰਿਓ ਦੇ 17 No Frills ਸਟੋਰਾਂ ਦੇ ਵਰਕਰ ਕਰ ਸਕਦੇ ਹਨ ਹੜਤਾਲ

ਸੋਮਵਾਰ ਤੋਂ ਓਨਟੇਰਿਓ ਦੇ 17 No Frills ਸਟੋਰਾਂ ਦੇ ਵਰਕਰ ਕਰ ਸਕਦੇ ਹਨ ਹੜਤਾਲਓਨਟੇਰਿਓ ਭਰ ਦੇ ਨੋ ਫਰਿਲਜ਼ ਸਟੋਰਾਂ ‘ਤੇ 1,200 ਤੋਂ ਵੱਧ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਯੂਨੀਫ਼ੌਰ ਦਾ ਕਹਿਣਾ ਹੈ ਕਿ ਜੇਕਰ ਕੰਪਨੀ ਬਿਹਤਰ ਤਨਖ਼ਾਹ ਅਤੇ...

21 ਸਾਲ ਬਾਅਦ ਫਿਰ ਲਾਦੇਨ ਦੀ ਚਰਚਾ ਕਿਉਂ

21 ਸਾਲ ਬਾਅਦ ਫਿਰ ਲਾਦੇਨ ਦੀ ਚਰਚਾ ਕਿਉਂਅਮਰੀਕੀ ਫੌਜ ਨੇ 21 ਸਾਲ ਪਹਿਲਾਂ ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦੇਨ ਨੂੰ ਖਤਮ ਕਰ ਦਿੱਤਾ ਸੀ। ਹੁਣ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਅਤੇ ਹਮਾਸ ਦੇ ਵਿੱਚ ਚੱਲ ਰਹੀ ਜੰਗ ਦੌਰਾਨ ਅੱਤਵਾਦੀ ਓਸਾਮਾ...

ਭਾਰਤ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਨਾਲੋਂ ਨਿੱਝਰ ਦੀ ਹੱਤਿਆ ਦੀ ਜਾਂਚ ਜ਼ਿਆਦਾ ਜ਼ਰੂਰੀ :ਮੈਰੀ ਐਨਜੀ

ਭਾਰਤ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਨਾਲੋਂ ਨਿੱਝਰ ਦੀ ਹੱਤਿਆ ਦੀ ਜਾਂਚ ਜ਼ਿਆਦਾ ਜ਼ਰੂਰੀ :ਮੈਰੀ ਐਨਜੀਵਾਸ਼ਿੰਗਟਨ, 16 ਨਵੰਬਰ (ਰਾਜ ਗੋਗਨਾ)- ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਘੱਟ ਹੁੰਦਾ...

ਲੰਡਨ ਦੇ ਮੁਸਲਿਮ ਪਰਿਵਾਰ ਨੂੰ ਟਰੱਕ ਥੱਲੇ ਕੁਚਲਣ ਵਾਲਾ ਵਿਅਕਤੀ ਕਤਲ ਅਤੇ ਇਰਾਦਾ ਕਤਲ ਲਈ ਦੋਸ਼ੀ ਕਰਾਰ

ਲੰਡਨ ਦੇ ਮੁਸਲਿਮ ਪਰਿਵਾਰ ਨੂੰ ਟਰੱਕ ਥੱਲੇ ਕੁਚਲਣ ਵਾਲਾ ਵਿਅਕਤੀ ਕਤਲ ਅਤੇ ਇਰਾਦਾ ਕਤਲ ਲਈ ਦੋਸ਼ੀ ਕਰਾਰਲੰਡਨ ਦੇ ਮੁਸਲਿਮ ਪਰਿਵਾਰ ਨੂੰ ਟਰੱਕ ਥੱਲੇ ਕੁਚਲਣ ਵਾਲਾ ਵਿਅਕਤੀ ਕਤਲ ਅਤੇ ਇਰਾਦਾ ਕਤਲ ਲਈ ਦੋਸ਼ੀ ਕਰਾਰ ਅਦਾਲਤ ਨੇ ਨੇਥੇਨੀਅਲ ਵੈਲਟਮੈਨ ਨੂੰ ਪਾਇਆ...

ਪੜ੍ਹਾਈ ਲਈ 3 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ ਗੋਲੀਆਂ ਮਾਰ ਕਤਲ

ਪੜ੍ਹਾਈ ਲਈ 3 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ ਗੋਲੀਆਂ ਮਾਰ ਕਤਲਪੜ੍ਹਾਈ ਲਈ 3 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦਾ ਗੋਲੀਆਂ ਮਾਰ ਕਤਲ ਮਿਸੀਸਾਗਾ , ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ ): ਕੈਨੇਡਾ ਦੇ ਮਿਸੀਸਾਗਾ ਵਿਚ ਰਾਏਕੋਟ ਦੇ ਪਿੰਡ ਨੱਥੋਵਾਲ ਦੇ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -