12.4 C
Alba Iulia
Wednesday, January 17, 2024

ਖੇਡ

ਟੈਨਿਸ: ਸਾਨੀਆ-ਕਿਚਨੋਕ ਤੇ ਰਾਮਕੁਮਾਰ-ਬੋਪੰਨਾ ਦੂਜੇ ਗੇੜ ’ਚ

ਐਡੀਲੇਡ: ਭਾਰਤੀ ਟੈਨਿਸ ਖਿਡਾਰੀਆਂ ਲਈ ਅੱਜ ਦਾ ਦਿਨ ਬਹੁਤ ਵਧੀਆ ਰਿਹਾ। ਸਾਨੀਆ ਮਿਰਜ਼ਾ ਤੋਂ ਇਲਾਵਾ ਰਾਮਕੁਮਾਰ ਰਾਮਨਾਥਨ ਤੇ ਰੋਹਨ ਬੋਪੰਨਾ ਦੀ ਜੋੜੀ ਇੱਥੇ ਡਬਲਯੂਟੀਏ ਅਤੇ ਏਟੀਪੀ ਟੂਰਨਾਮੈਂਟ ਵਿੱਚ ਪਹਿਲੇ ਗੇੜ ਦੇ ਮੈਚ ਜਿੱਤਣ ਵਿੱਚ ਸਫਲ ਰਹੀ। ਸਾਨੀਆ ਤੇ...

ਦੂਜਾ ਟੈਸਟ: ਸ਼ਰਦੁਲ ਠਾਕੁਰ ਦੀਆਂ ਸੱਤ ਵਿਕਟਾਂ ਨਾਲ ਭਾਰਤ ਦੀ ਵਾਪਸੀ

ਜੌਹੈੱਨਸਬਰਗ, 4 ਜਨਵਰੀ ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਵੱਲੋਂ ਲਈਆਂ ਸੱਤ ਵਿਕਟਾਂ ਦੀ ਬਦੌਲਤ ਭਾਰਤ ਨੇ ਅੱਜ ਦੱਖਣੀ ਅਫਰੀਕਾ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਵਿੱਚ ਵੱਡੀ ਬੜਤ ਲੈਣ ਤੋਂ ਡੱਕਦਿਆਂ ਮੈਚ ਵਿੱਚ...

ਰੂਪਨਗਰ ਦੀ ਟੀਮ ਨੇ ਜਿੱਤਿਆ ਫੁਟਬਾਲ ਟੂਰਨਾਮੈਂਟ

ਪੱਤਰ ਪ੍ਰੇਰਕ ਰੂਪਨਗਰ, 3 ਜਨਵਰੀ ਗਰਾਮ ਪੰਚਾਇਤ ਆਲਮਪੁਰ ਤੇ ਸਪੋਰਟਸ ਕਲੱਬ ਆਲਮਪੁਰ ਵੱਲੋਂ ਪਹਿਲਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਪਿੰਡ ਦੇ ਸਰਪੰਚ ਮਨਮੋਹਣ ਸਿੰਘ ਅਤੇ ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ 28 ਟੀਮਾਂ ਨੇ...

ਦੂਜਾ ਟੈਸਟ:ਦੱਖਣੀ ਅਫਰੀਕਾ ਖ਼ਿਲਾਫ਼ ਭਾਰਤੀ ਪਾਰੀ 202 ’ਤੇ ਆਊਟ

ਜੋਹਾਨੈੱਸਬਰਗ, 3 ਜਨਵਰੀ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਪਹਿਲੀ ਪਾਰੀ ਵਿੱਚ 202 ਦੌੜਾਂ ਬਣਾਈਆਂ। ਭਾਰਤ ਵੱਲੋਂ ਕਾਰਜਕਾਰੀ ਕਪਤਾਨ ਕੇ.ਐੱਲ. ਰਾਹੁਲ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ, ਜਦਕਿ ਰਵੀਚੰਦਰਨ ਅਸ਼ਵਿਨ ਨੇ 46...

ਇੰਜ਼ਮਾਮ-ਉਲ-ਹੱਕ ਨੂੰ ਪਿਆ ਦਿਲ ਦਾ ਦੌਰਾ

ਕਰਾਚੀ – ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ ਇੰਜ਼ਮਾਮ-ਉਲ-ਹੱਕ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲਾਹੌਰ ਦੇ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਇਸ 51 ਸਾਲਾ ਸਾਬਕਾ ਖਿਡਾਰੀ ਦੀ ਐਮਰਜੈਂਸੀ ‘ਚ ਐਂਜੀਓਪਲਾਸਟੀ ਕੀਤੀ ਗਈ। ਰਿਪਰੋਟਾਂ ਮੁਤਾਬਿਕ ਹੁਣ...

ਮੋਈਨ ਅਲੀ ਨੇ ਟੈੱਸਟ ਕ੍ਰਿਕਟ ਤੋਂ ਲਿਆ ਸੰਨਿਆਸ

ਆਬੂਧਾਬੀ – ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਹਾਲਾਂਕਿ ਉਹ ਹਾਲੇ ਵੀ ਸਫ਼ੈਦ ਗੇਂਦ ਕ੍ਰਿਕਟ ‘ਚ ਰਾਸ਼ਟਰੀ ਟੀਮ ਦੇ ਲਈ ਖੇਡਣਾ ਜਾਰੀ ਰੱਖਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਇਸ ਦੀ...

ਆਖਰੀ ਗੇਂਦ ‘ਤੇ ਨੋ ਬਾਲ ਦੀ ਉਮੀਦ ਨਹੀਂ ਸੀ – ਮਿਤਾਲੀ ਰਾਜ

ਮੈਕਾਯ – ਭਾਰਤੀ ਕਪਤਾਨ ਮਿਤਾਲੀ ਰਾਜ ਨੇ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੋਂ ਆਸਟਰੇਲੀਆ ਵਿਰੁੱਧ ਦੂਜੇ ਵਨ ਡੇਅ ਦੀ ਆਖਰੀ ਗੇਂਦ ਨੋ ਬਾਲ ਸੁੱਟਣ ਦੀ ਉਮੀਦ ਨਹੀਂ ਸੀ ਕੀਤੀ ਜਿਸ ਨਾਲ ਕਰੋ ਜਾਂ ਮਰੋ ਦਾ ਮੁਕਾਬਲਾ ਭਾਰਤ ਦੇ ਹੱਥਾਂ...

ICC T-20 ਵਿਸ਼ਵ ਕੱਪ ਦੇ ਐਂਥਮ ‘ਚ ਵੱਖਰੇ ਅਵਤਾਰ ‘ਚ ਦਿਖੇ ਵਿਰਾਟ ਅਤੇ ਪੋਲਾਰਡ

ਨਵੀਂ ਦਿੱਲੀ – IPL 2021 ਤੋਂ ਤੁਰੰਤ ਬਾਅਦ ICC ਪੁਰਸ਼ T-20 ਵਿਸ਼ਵ ਕੱਪ ਦਾ ਆਗਾਜ਼ ਹੋਵੇਗਾ। ਫ਼ੈਨਜ਼ ਇਸ ਟੂਰਨਾਮੈਂਟ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ T-20 ਵਿਸ਼ਵ ਕੱਪ...

ਕੌਮੈਂਟਰੀ ‘ਚ ਬੈਟਸਮੈਨ ਸ਼ਬਦ ਦਾ ਨਹੀਂ ਹੋਵੇਗਾ ਇਸਤੇਮਾਲ, ਜਾਣੋ ਹੁਣ ਕੀ ਬੁਲਾਇਆ ਜਾਵੇਗਾ ਬੱਲੇਬਾਜ਼ ਨੂੰ

ਲੰਡਨ – ਮੈਰਿਲਬੋਨ ਕ੍ਰਿਕਟ ਕਲੱਬ (MCC) ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਮਰਦਾਂ ਅਤੇ ਮਹਿਲਾਵਾਂ ਦੋਹਾਂ ਲਈ ਬੈਟਸਮੈਨ ਦੀ ਥਾਂ ਤੁਰੰਤ ਅਸਰ ਨਾਲ ਜੈਂਡਰ ਨਿਊਟਰਲ ਸ਼ਬਦ, ਜਿਸ ਤੋਂ ਖਿਡਾਰੀ ਨਾਲ ਲਿੰਗ ਭੇਦ ਨਾ ਹੋ ਸਕੇ, ਬੈਟਰ ਦਾ ਇਸਤੇਮਾਲ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -