12.4 C
Alba Iulia
Thursday, April 18, 2024

ਫ਼ਿਲਮ ‘ਰਨਵੇਅ 34’ ਦਾ ਪਹਿਲਾ ਗੀਤ ਰਿਲੀਜ਼

Must Read


ਮੁੰਬਈ: ਬੌਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਅਮਿਤਾਭ ਬੱਚਨ ਦੀ ਨਵੀਂ ਫ਼ਿਲਮ ‘ਰਨਵੇਅ 34’ ਦਾ ਪਹਿਲਾ ਗੀਤ ‘ਮਿੱਤਰਾ ਰੇ’ ਗੁੱਝੀ ਮੁਹੱਬਤ ਦੀ ਬਾਤ ਪਾਉਂਦਾ ਹੈ। ਫ਼ਿਲਮ ‘ਰਨਵੇਅ 34’ ਦਾ ਪਹਿਲਾ ਗੀਤ ‘ਮਿੱਤਰਾ ਰੇੇ’ ਅਜਿਹੇ ਵਿਅਕਤੀ ਦੇ ਸੰਘਰਸ਼ ਨੂੰ ਦਰਸਾਉਂਦਾ ਹੈ ਜੋ ਜਹਾਜ਼ ‘ਚ ਯਾਤਰੀਆਂ ਨਾਲ ਘਰ ਵਾਪਸੀ ਸਮੇਂ ਲਾਚਾਰ ਤੇ ਬੇਵੱਸ ਹੋ ਜਾਂਦਾ ਹੈ। ਇਸ ਗੀਤ ਨੂੰ ਸੰਗੀਤ ਜਸਲੀਨ ਰੌਇਲ ਨੇ ਦਿੱਤਾ ਹੈ। ਇਸ ਨੂੰ ਅਰਿਜੀਤ ਸਿੰਘ ਅਤੇ ਜਸਲੀਨ ਰੌਇਲ ਨੇ ਗਾਇਆ ਹੈ। ਇਹ ਗੀਤ ਅਦਿਤਿਆ ਸ਼ਰਮਾ ਨੇ ਲਿਖਿਆ ਹੈ।ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ‘ਰਨਵੇ 34’ ਵਿੱਚ ਅਮਿਤਾਭ ਬੱਚਨ, ਅਜੇ ਦੇਵਗਨ ਅਤੇ ਰਕੁਲ ਪ੍ਰੀਤ ਸਿੰਘ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਫਿਲਮ 29 ਅਪਰੈਲ ਨੂੰ ਈਦ ਦੇ ਨੇੜੇ ਰਿਲੀਜ਼ ਹੋਵੇਗੀ। -ਆਈਏਐਨਐਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -