12.4 C
Alba Iulia
Saturday, April 20, 2024

ਨਿਊਜ਼ੀਲੈਂਡ: ਦੋ ਭਾਰਤੀ ਨੌਜਵਾਨ ਸਮੁੰਦਰ ਵਿੱਚ ਡੁੱਬੇ

Must Read


ਵਲਿੰਗਟਨ: ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਦੋ ਭਾਰਤੀ ਨੌਜਵਾਨਾਂ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਜਣੇ ਪੀਹਾ ਸਮੁੰਦਰੀ ਤੱਟ ਦੇ ਇਕ ਖਤਰਨਾਕ ਇਲਾਕੇ ਵਿੱਚ ਤੈਰਨ ਦੀ ਕੋਸ਼ਿਸ਼ ਰਹੇ ਸਨ ਕਿ ਤੇਜ਼ ਲਹਿਰ ਉਨ੍ਹਾਂ ਨੂੰ ਰੋੜ੍ਹ ਕੇ ਲੈ ਗਈ। ਮ੍ਰਿਤਕਾਂ ਦੀ ਪਛਾਣ ਸੌਰਿਨ ਨਯਨਕੁਮਾਰ ਪਟੇਲ (28) ਤੇ ਅੰਸ਼ੁਲ ਸ਼ਾਹ (31) ਵਜੋਂ ਹੋਈ ਹੈ। ਉਨ੍ਹਾਂ ਨੇ ਬੀਤੇ ਹਫਤੇ ਨਾਰਥ ਆਈਲੈਂਡ ਦੇ ਸਮੁੰਦਰੀ ਤੱਟ ‘ਤੇ ਹਾਲੇ ਅੱਧਾ ਘੰਟਾ ਹੀ ਬਿਤਾਇਆ ਸੀ ਕਿ ਤ੍ਰਾਸਦੀ ਵਾਪਰ ਗਈ। ਦੋਵੇਂ ਜਣੇ ਮੂਲ ਰੂਪ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੇ ਵਸਨੀਕ ਸਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -