12.4 C
Alba Iulia
Sunday, September 24, 2023

ਕਤਆ

ਰੂਪਨਗਰ: ਸਬ ਇੰਸਪੈਕਟਰ ਬਣੀ ਫੂਲਪੁਰ ਗਰੇਵਾਲ ਦੀ ਅਭਿਰੀਤ ਕੌਰ ਨੇ ਨੌਕਰੀ ਲਈ ਦਿੱਤੀਆਂ ਸਾਰੀਆਂ ਪ੍ਰੀਖਿਆਵਾਂ ਪਾਸ ਕੀਤੀਆਂ

ਜਗਮੋਹਨ ਸਿੰਘਰੂਪਨਗਰ, 12 ਸਤੰਬਰਰੂਪਨਗਰ ਨੇੜਲੇ ਪਿੰਡ ਫੂਲਪੁਰ ਗਰੇਵਾਲ ਦੀ ਧੀ ਅਭਿਰੀਤ ਕੌਰ ਨੇ ਪੰਜਾਬ...

ਸੋਨਾਲੀ ਨੇ ਅਸ਼ੀਸ਼ ਨਾਲ ਸਾਂਝੀਆਂ ਕੀਤੀਆਂ ਮਾਲਦੀਵਜ਼ ਦੀਆਂ ਤਸਵੀਰਾਂ

ਮੁੰਬਈ: ਨਵੀਂ ਵਿਆਹੀ ਜੋੜੀ ਸੋਨਾਲੀ ਸੇਗਲ ਤੇ ਅਸ਼ੀਸ਼ ਸਜਨਾਨੀ ਇਸ ਵੇਲੇ ਮਾਲਦੀਵਜ਼ ਵਿੱਚ ਹਨੀਮੂਨ 'ਤੇ ਗਏ ਹੋਏ ਹਨ। ਇਸ ਮੌਕੇ ਸੋਨਾਲੀ ਨੇ ਆਪਣੇ ਪਤੀ ਨਾਲ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਨਵੀਂ ਵਿਆਹੀ ਜੋੜੀ...

ਖੰਨਾ ’ਚ ਜ਼ਹਿਰ ਦੇ ਕੇ 20 ਦੇ ਕਰੀਬ ਕੁੱਤਿਆਂ ਨੂੰ ਮਾਰਿਆ, 5 ਲਾਸ਼ਾਂ ਮਿਲੀਆਂ

ਨਿਖਿਲ ਭਾਰਦਵਾਜ ਲੁਧਿਆਣਾ, 19 ਮਈ ਖੰਨਾ ਵਿੱਚ ਅੱਜ ਕਈ ਆਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਲਲਹੇੜੀ ਰੋਡ 'ਤੇ ਕੇਹਰ ਸਿੰਘ ਕਲੋਨੀ ਵਿਖੇ ਕਥਿਤ ਤੌਰ 'ਤੇ ਕਿਸੇ ਨੇ ਕੁੱਤਿਆਂ ਨੂੰ ਜ਼ਹਿਰੀਲੇ ਲੱਡੂ ਖੁਆਏ, ਜਿਸ ਕਾਰਨ 20 ਕੁੱਤਿਆਂ ਦੀ...

ਰਕੁਲ ਪ੍ਰੀਤ ਨੇ ਗੁਲਾਬੀ ਸਾੜ੍ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ: ਬੌਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 'ਛਤਰੀਵਾਲੀ' ਵਿੱਚ ਅਦਾਕਾਰੀ ਕਰਨ ਵਾਲੀ ਰਕੁਲ ਪ੍ਰੀਤ ਨੇ ਇਨ੍ਹਾਂ ਤਸਵੀਰਾਂ ਵਿੱਚ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ਦੇ ਖਾਤੇ...

ਸ਼ਰਮੀਲਾ ਟੈਗੋਰ ਨੇ ਫਿਲਮ ‘ਦਾਗ’ ਨਾਲ ਜੁੜੀਆਂ ਯਾਦਾਂ ਕੀਤੀਆਂ ਸਾਂਝੀਆਂ

ਮੁੰਬਈ: ਸੀਨੀਅਰ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਫਿਲਮ 'ਦਾਗ' ਨੂੰ ਰਿਲੀਜ਼ ਹੋਇਆਂ ਅੱਜ ਪੰਜਾਹ ਵਰ੍ਹੇ ਹੋ ਗਏ ਹਨ। ਯਸ਼ ਚੋਪੜਾ ਵੱਲੋਂ ਤਿਆਰ ਕੀਤੀ ਗਈ ਇਸ ਫਿਲਮ ਵਿੱਚ ਸ਼ਰਮੀਲਾ ਨਾਲ ਰਾਜੇਸ਼ ਖੰਨਾ ਦੀ ਜੋੜੀ ਦਿਖਾਈ ਦਿੱਤੀ ਸੀ। ਇਸ ਫਿਲਮ ਰਾਹੀਂ...

ਨਿੱਕ ਜੋਨਸ ਨੇ ਸਾਂਝੀਆਂ ਕੀਤੀਆਂ ਈਸਟਰ ਦੇ ਜਸ਼ਨ ਦੀਆਂ ਤਸਵੀਰਾਂ

ਲਾਸ ਏਂਜਲਸ: ਅਮਰੀਕੀ ਪੌਪ ਗਾਇਕ ਅਤੇ ਅਦਾਕਾਰ ਨਿੱਕ ਜੋਨਸ ਨੇ ਅੱਜ ਸੋਸ਼ਲ ਮੀਡੀਆ 'ਤੇ ਈਸਟਰ ਦੇ ਜਸ਼ਨਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨਿੱਕ ਨੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਇਨ੍ਹਾਂ ਤਸੀਵਰਾਂ ਦੀ ਕੈਪਸ਼ਨ ਵਿੱਚ ''ਹੈਪੀ ਈਸਟਰ' ਲਿਖਿਆ ਹੈ।...

ਰਾਜਸਥਾਨ: ਸਰਕਾਰੀ ਹਸਪਤਾਲ ’ਚ ਮਾਂ ਨਾਲ ਸੁੱਤੇ ਮਹੀਨੇ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ ਖਾਧਾ

ਜੈਪੁਰ, 1 ਮਾਰਚ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਆਵਾਰਾ ਕੁੱਤਿਆਂ ਨੇ ਬੱਚੇ ਨੂੰ ਉਸ ਦੀ ਸੁੱਤੀ ਮਾਂ ਕੋਲੋਂ ਚੁੱਕ ਕੇ ਨੋਚ ਖਾਧਾ। ਬੱਚੇ ਦੇ ਪਿਤਾ ਦਾ ਸਿਰੋਹੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਪੁਲੀਸ...

ਰਾਹੁਲ ਗਾਂਧੀ ਨੇ ਮੋਦੀ ਖ਼ਿਲਾਫ਼ ਲੋਕ ਸਭਾ ’ਚ ਕੀਤੀਆਂ ਟਿੱਪਣੀਆਂ ਲਈ ਜਾਰੀ ਨੋਟਿਸ ਦਾ ਜੁਆਬ ਦਿੱਤਾ

ਨਵੀਂ ਦਿੱਲੀ, 16 ਫਰਵਰੀ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਪਣੀ ਟਿੱਪਣੀ ਬਾਰੇ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਸੰਸਦ ਵਿੱਚ ਰਾਸ਼ਟਰਪਤੀ ਦੇ ਸਾਂਝੇ...

ਵਿਆਹ ਦੀ ਵਰ੍ਹੇਗੰਢ ਮੌਕੇ ਬੋਮਨ ਇਰਾਨੀ ਨੇ ਪਤਨੀ ਜ਼ੇਨੋਬੀਆ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ

ਮੁੰਬਈ: 'ਮੁੰਨਾ ਭਾਈ' ਤੇ 'ਡੌਨ' ਵਰਗੀਆਂ ਫਿਲਮਾਂ ਵਿੱਚ ਵਧੀਆ ਕੰਮ ਲਈ ਜਾਣੇ ਜਾਂਦੇ ਬੌਲੀਵੁੱਡ ਅਦਾਕਾਰ ਬੋਮਨ ਇਰਾਨੀ ਅੱਜ ਆਪਣੇ ਵਿਆਹ ਦੀ 38ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਅਦਾਕਾਰ ਨੇ 38ਵੀਂ ਵਰ੍ਹੇਗੰਢ ਮੌਕੇ ਆਪਣੀ ਪਤਨੀ ਜ਼ੇਨੋਬੀਆ ਨਾਲ ਖੂਬਸੂਰਤ ਤਸਵੀਰਾਂ ਦੀ...

ਮਾਧੁਰੀ ਨੇ ਗੀਤ ‘ਤੂੰ ਸ਼ਾਇਰ ਹੈ’ ਦੇ ਫ਼ਿਲਮਾਂਕਣ ਦੀਆਂ ਯਾਦਾਂ ਸਾਂਝੀਆਂ ਕੀਤੀਆਂ

ਮੁੰਬਈ: ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 1991 ਦੀ ਫਿਲਮ 'ਸਾਜਨ' ਦੇ ਗੀਤ 'ਤੂੰ ਸ਼ਾਇਰ ਹੈ ਮੈਂ ਤੇਰੀ ਸ਼ਾਇਰੀ' ਦੀ ਸ਼ੂਟਿੰਗ ਵੇਲੇ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ ਜਿਸ ਵਿੱਚ ਸਲਮਾਨ ਖਾਨ ਅਤੇ ਸੰਜੈ ਦੱਤ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।...
- Advertisement -spot_img

Latest News

- Advertisement -spot_img