12.4 C
Alba Iulia
Sunday, September 24, 2023

ਖਡਰ

ਪਾਕਿਸਤਾਨ ਦੇ ਨਾਮੀ ਸਨੂਕਰ ਖਿਡਾਰੀ ਮਾਜਿਦ ਨੇ ਖ਼ੁਦਕੁਸ਼ੀ ਕੀਤੀ

ਕਰਾਚੀ, 30 ਜੂਨ ਮਸ਼ਹੂਰ ਪਾਕਿਸਤਾਨੀ ਸਨੂਕਰ ਖਿਡਾਰੀ ਅਤੇ ਏਸ਼ੀਆਈ ਅੰਡਰ-21 ਚਾਂਦੀ ਦਾ ਤਗਮਾ ਜੇਤੂ ਮਾਜਿਦ ਅਲੀ ਨੇ ਪੰਜਾਬ ਦੇ ਫੈਸਲਾਬਾਦ ਨੇੜੇ ਆਪਣੇ ਜੱਦੀ ਸ਼ਹਿਰ ਸਮੁੰਦਰੀ ਵਿੱਚ ਖ਼ੁਦਕੁਸ਼ੀ ਕਰ ਲਈ। ਉਹ 28 ਸਾਲ ਦਾ ਸੀ। ਮਾਜਿਦ ਕਥਿਤ ਤੌਰ 'ਤੇ ਡਿਪਰੈਸ਼ਨ...

ਸਾਬਕਾ ਜੂਨੀਅਰ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਦੀ ਭੇਤ-ਭਰੀ ਹਾਲਤ ’ਚ ਮੌਤ

ਨਵੀਂ ਦਿੱਲੀ: ਭਾਰਤ ਦੇ ਸਾਬਕਾ ਜੂੁਨੀਅਰ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਦੀ ਵਾਰਾਣਸੀ ਦੇ ਸਰਸੌਲੀ ਇਲਾਕੇ ਵਿੱਚ ਸਥਿਤ ਰਿਹਾਇਸ਼ 'ਤੇ ਭੇਤ-ਭਰੀ ਹਾਲਤ 'ਚ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਰਾਜੀਵ ਦੀ ਮੌਤ ਕੁੱਝ ਦਿਨ ਪਹਿਲਾਂ ਹੋ ਗਈ ਸੀ ਅਤੇ ਉਸ...

ਟੈਨਿਸ ਰੈਂਕਿੰਗ: ਜੋਕੋਵਿਚ ਨੂੰ ਪਛਾੜ ਕੇ ਨੰਬਰ ਇੱਕ ਖਿਡਾਰੀ ਬਣਿਆ ਅਲਕਾਰੇਜ਼

ਪੈਰਿਸ, 23 ਮਈ ਕਾਰਲੋਸ ਅਲਕਾਰੇਜ਼ ਨਵੀਂ ਏਟੀਪੀ ਰੈਂਕਿੰਗ 'ਚ ਨੋਵਾਕ ਜੋਕੋਵਿਚ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਇੱਕ ਪੁਰਸ਼ ਟੈਨਿਸ ਖਿਡਾਰੀ ਬਣ ਗਿਆ ਹੈ ਜਿਸ ਨਾਲ ਉਸ ਨੂੰ ਫਰੈਂਚ ਓਪਨ 'ਚ ਸਿਖਰਲਾ ਦਰਜਾ ਹਾਸਲ ਹੋਵੇਗਾ। ਇਟੈਲੀਅਨ ਓਪਨ ਦਾ ਖਿਤਾਬ...

ਆਰਸੀਬੀ ਲਈ ਸੌ ਕੈਚ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ ਵਿਰਾਟ

ਬੰਗਲੂਰੂ (ਕਰਨਾਟਕ): ਭਾਰਤ ਦਾ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਆਈਪੀਐੱਲ ਵਿੱਚ 100 ਕੈਚ ਪੂਰੇ ਕਰਨ ਵਾਲਾ ਰੌਇਲ ਚੈਲੰਜਰਜ਼ ਬੰਗਲੂਰੂ ਦਾ ਪਹਿਲਾ ਖਿਡਾਰੀ ਅਤੇ ਕੁੱਲ ਮਿਲਾ ਕੇ ਤੀਜਾ ਖਿਡਾਰੀ ਬਣ ਗਿਆ ਹੈ। ਉਸ ਨੇ ਇਹ ਰਿਕਾਰਡ ਬੀਤੇ ਦਿਨ ਬੰਗਲੂਰੂ ਵਿੱਚ...

ਫੀਫਾ ਐਵਾਰਡਜ਼: ਮੈਸੀ ਤੇ ਪੁਟੇਲਸ ਸਰਵੋਤਮ ਖਿਡਾਰੀ ਬਣੇ

ਪੈਰਿਸ, 28 ਫਰਵਰੀ ਵਿਸ਼ਵ ਕੱਪ ਜੇਤੂ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਕਿਲੀਅਨ ਮਬਾਪੇ ਅਤੇ ਕਰੀਮ ਬੈਂਜ਼ੈਮਾ ਨੂੰ ਪਛਾੜ ਕੇ ਫੀਫਾ ਸਰਵੋਤਮ ਪੁਰਸ਼ ਖਿਡਾਰੀ ਦਾ ਐਵਾਰਡ ਆਪਣੇ ਨਾਂ ਕੀਤਾ ਹੈ। ਮਹਿਲਾ ਵਰਗ ਵਿੱਚ ਸਪੇਨ ਦੀ ਐਲੈਕਸੀਆ ਪੁਟੇਲਸ ਨੇ...

ਮੈਸੀ ਨੂੰ ਮਿਲਿਆ ਸਰਵੋਤਮ ਫੀਫਾ ਖਿਡਾਰੀ 2022 ਪੁਰਸਕਾਰ

ਪੈਰਿਸ, 28 ਫਰਵਰੀ ਅਰਜਨਟੀਨਾ ਦੇ ਲਿਓਨੇਲ ਮੈਸੀ ਨੇ ਇੱਥੇ ਸਰਵੋਤਮ ਫੀਫਾ ਪੁਰਸ਼ ਖਿਡਾਰੀ ਪੁਰਸਕਾਰ 2022 ਜਿੱਤ ਲਿਆ। ਇਹ ਦੂਜੀ ਵਾਰ ਹੈ ਜਦੋਂ ਮੈਸੀ ਨੇ ਇਹ ਪੁਰਸਕਾਰ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਪਹਿਲੀ ਵਾਰ ਇਹ...

ਅਥਲੈਟਿਕ ਮੀਟ: ਅਨਿਕੇਤ ਅਤੇ ਅਰੀਚ ਸਰਵੋਤਮ ਖਿਡਾਰੀ

ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 26 ਫਰਵਰੀ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਹੋਈ ਦੋ ਰੋਜ਼ਾ ਅਥਲੈਟਿਕ ਮੀਟ ਦਾ ਉਦਘਾਟਨ ੳਲੰਪੀਅਨ ਅਤੇ ਅੰਤਰ-ਰਾਸ਼ਟਰੀ ਬਾਸਕਟਬਾਲ ਦੇ ਖਿਡਾਰੀ ਡਾ. ਤਰਲੋਕ ਸਿੰਘ ਸੰਧੂ ਨੇ ਕੀਤਾ। ਯੂਨੀਵਰਸਿਟੀ ਦੇ ਪ੍ਰੋ. ਕੁਲਪਤੀ ਡਾ. ਵਿਜੇ ਅਗਰਵਾਲ, ਪ੍ਰੋ. ਉਪ...

ਸ਼ੁਭਮਨ ਜਨਵਰੀ ਮਹੀਨੇ ਦਾ ਸਰਵੋਤਮ ਖਿਡਾਰੀ ਬਣਿਆ

ਦੁਬਈ: ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਕ੍ਰਿਕਟ ਦੀ ਇੱਕ ਰੋਜ਼ਾ ਵੰਨਗੀ ਵਿੱਚ ਲਗਾਤਾਰ ਚੰਗੀਆਂ ਪਾਰੀਆਂ ਖੇਡਣ ਕਾਰਨ ਜਨਵਰੀ ਮਹੀਨੇ ਦਾ ਆਈਸੀਸੀ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ, ਜਦਕਿ ਇੰਗਲੈਂਡ ਦੀ ਅੰਡਰ-19 ਕਪਤਾਨ ਗਰੇਸ ਸਕ੍ਰੀਵਨਸ ਮਹਿਲਾ ਵਰਗ ਵਿੱਚ ਇਹ...

ਸਿਰਸਾ: ਸਬ ਜੂਨੀਅਰ ਪ੍ਰੋ ਕੱਬਡੀ ਚੈਂਪੀਅਨਸ਼ਿਪ ਜੇਤੂ ਖਿਡਾਰੀ ਦਾ ਸਿਰਸਾ ਪਹੁੰਚਣ ’ਤੇ ਸਵਾਗਤ

ਪ੍ਰਭੂ ਦਿਆਲ ਸਿਰਸਾ, 14 ਜਨਵਰੀ ਨੇਪਾਲ 'ਚ ਹੋਈ ਸਬ ਜੂਨੀਅਰ ਇੰਟਰਨੈਸ਼ਨਲ ਪ੍ਰੋ ਕਬੱਡੀ ਚੈਪੀਅਨਸ਼ਿਪ 'ਚ ਪਹਿਲੀ ਵਾਰ ਸੋਨ ਤਗਮਾ ਜਿੱਤਣ ਵਾਲੀ ਟੀਮ ਦੇ ਖਿਡਾਰੀ ਦਾ ਅੱਜ ਸਿਰਸਾ ਪਹੁੰਚਣ 'ਤੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਿਰਸਾ ਦੇ ਪਿੰਡ ਸੰਤ ਨਗਰ...

ਹਾਕੀ ਵਿਸ਼ਵ ਕੱਪ ਜਿੱਤਣ ’ਤੇ ਹਰ ਖਿਡਾਰੀ ਨੂੰ ਮਿਲਣਗੇ ਇੱਕ ਕਰੋੜ ਰੁਪਏ: ਪਟਨਾਇਕ

ਭੁਵਨੇਸ਼ਵਰ: ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਐਲਾਨ ਕੀਤਾ ਕਿ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਣ 'ਤੇ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਰੁੜਕੇਲਾ ਦੇ ਦੌਰੇ 'ਤੇ ਆਏ ਪਟਨਾਇਕ...
- Advertisement -spot_img

Latest News

- Advertisement -spot_img