12.4 C
Alba Iulia
Sunday, September 24, 2023

ਟਨਸ

ਟੈਨਿਸ ਦੀ ਮਹਾਨ ਖਿਡਾਰਨ ਮਾਰਟਿਨਾ ਨਵਰਾਤਿਲੋਵਾ ਨੇ ਕਿਹਾ,‘ਮੈਂ ਹੁਣ ਕੈਂਸਰ ਤੋਂ ਮੁਕਤ ਹਾਂ’

ਨਿਊਯਾਰਕ, 20 ਜੂਨ ਟੈਨਿਸ ਦੀ ਮਹਾਨ ਖ਼ਿਡਾਰਨ ਮਾਰਟਿਨਾ ਨਵਰਾਤਿਲੋਵਾ ਨੇ ਕਿਹਾ ਹੈ ਕਿ ਉਹ ਹੁਣ ਕੈਂਸਰ ਮੁਕਤ ਹੈ। ਨਵਰਾਤਿਲੋਵਾ ਨੇ ਟਵਿੱਟਰ 'ਤੇ ਲਿਖਿਆ ਕਿ ਉਸ ਨੂੰ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਵਿੱਚ ਇੱਕ ਦਿਨ ਦੇ ਟੈਸਟਾਂ ਤੋਂ ਬਾਅਦ ਇਹ...

ਟੈਨਿਸ ਰੈਂਕਿੰਗ: ਜੋਕੋਵਿਚ ਨੂੰ ਪਛਾੜ ਕੇ ਨੰਬਰ ਇੱਕ ਖਿਡਾਰੀ ਬਣਿਆ ਅਲਕਾਰੇਜ਼

ਪੈਰਿਸ, 23 ਮਈ ਕਾਰਲੋਸ ਅਲਕਾਰੇਜ਼ ਨਵੀਂ ਏਟੀਪੀ ਰੈਂਕਿੰਗ 'ਚ ਨੋਵਾਕ ਜੋਕੋਵਿਚ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਇੱਕ ਪੁਰਸ਼ ਟੈਨਿਸ ਖਿਡਾਰੀ ਬਣ ਗਿਆ ਹੈ ਜਿਸ ਨਾਲ ਉਸ ਨੂੰ ਫਰੈਂਚ ਓਪਨ 'ਚ ਸਿਖਰਲਾ ਦਰਜਾ ਹਾਸਲ ਹੋਵੇਗਾ। ਇਟੈਲੀਅਨ ਓਪਨ ਦਾ ਖਿਤਾਬ...

ਟੈਨਿਸ: ਅਲਕਰਾਜ਼ ਅਤੇ ਸਵਿਆਤੇਕ ਮੈਡਰਿਡ ਓਪਨ ਦੇ ਅਗਲੇ ਗੇੜ ’ਚ

ਮੈਡਰਿਡ, 1 ਮਈ ਸਿਖਰਲਾ ਦਰਜਾ ਪ੍ਰਾਪਤ ਕਾਰਲਸ ਅਲਕਰਾਜ਼ ਅਤੇ ਇਗਾ ਸਵਿਆਤੇਕ ਨੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਮੈਡਰਿਡ ਓਪਨ ਟੈਨਿਸ ਟੂੁਰਨਾਮੈਂਟ ਦੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਪਹਿਲੇ ਗੇੜ ਵਿੱਚ ਤਿੰਨ ਸੈੱਟ ਤੱਕ ਜੂਝਣ ਵਾਲਾ ਅਲਕਰਾਜ਼...

ਟੇਬਲ ਟੈਨਿਸ: ਕਸ਼ਯਪ ਨੇ ਸੋਨ ਤਗ਼ਮਾ ਜਿੱਤਿਆ

ਜਲੰਧਰ: ਅਸਾਮ ਦੇ ਅਨਿਲ ਕਸ਼ਯਪ ਨੇ ਅੱਜ ਇੱਥੇ ਭਾਰਤੀ ਰਿਜ਼ਰਵ ਬੈਂਕ ਦੇ ਸੁਧੀਰ ਕੇਸਰਵਾਨੀ ਨੂੰ ਹਰਾ ਕੇ ਨੈਸ਼ਨਲ ਮਾਸਟਰਜ਼ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ 40 ਸਾਲ ਤੋਂ ਵੱਧ ਉਮਰ ਵਰਗ 'ਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਕਸ਼ਯਪ...

ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ: ਸ਼ਰਤ ਤੇ ਮਨਿਕਾ ਕਰਨਗੇ ਭਾਰਤੀ ਟੀਮ ਦੀ ਅਗਵਾਈ

ਜਲੰਧਰ: ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜੇਤੂ ਸ਼ਰਤ ਕਮਲ ਅਤੇ ਮਨਿਕਾ ਬੱਤਰਾ 20 ਤੋਂ 28 ਮਈ ਤੱਕ ਡਰਬਨ ਵਿੱਚ ਹੋਣ ਵਾਲੀ 2023 ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ 11 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰਨਗੇ। ਟੀਮ ਵਿੱਚ ਪੰਜ...

ਟੈਨਿਸ: ਸਿਨਰ ਨੂੰ ਹਰਾ ਕੇ ਮੈਦਵੇਦੇਵ ਮਿਆਮੀ ਓਪਨ ਚੈਂਪੀਅਨ ਬਣਿਆ

ਮਿਆਮੀ ਗਾਰਡਨਜ਼: ਡੇਨੀਅਲ ਮੈਦਵੇਦੇਵ ਨੇ ਮਿਆਮੀ ਓਪਨ ਟੈਨਿਸ ਦੇ ਫਾਈਨਲ ਵਿੱਚ ਜਾਨਿਕ ਸਿਨਰ ਨੂੰ 7-5, 6-3 ਨਾਲ ਹਰਾ ਕੇ ਸਾਲ ਦਾ ਆਪਣਾ ਚੌਥਾ ਏਟੀਪੀ ਖਿਤਾਬ ਜਿੱਤਿਆ। ਮੈਦਵੇਦੇਵ ਦੀ ਸਿਨਰ ਖ਼ਿਲਾਫ਼ ਖੇਡੇ ਛੇ ਮੈਚਾਂ ਵਿੱਚ ਲਗਾਤਾਰ ਇਹ ਛੇਵੀਂ ਜਿੱਤ...

ਟੈਨਿਸ: ਬਿਲੀ ਜੀਨ ਕਿੰਗ ਕੱਪ ਲਈ ਭਾਰਤੀ ਟੀਮ ਦੀ ਚੋਣ

ਨਵੀਂ ਦਿੱਲੀ: ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੈਨਿਸ ਖਿਡਾਰਨ ਵੈਦੇਹੀ ਚੌਧਰੀ ਨੂੰ ਆਗਾਮੀ ਏਸ਼ੀਆ ਓਸ਼ਿਆਨਾ ਗਰੁੱਪ ਇੱਕ ਮੁਕਾਬਲੇ ਲਈ ਭਾਰਤ ਦੀ ਬਿਲੀ ਜੀਨ ਕਿੰਗ ਕੱਪ ਟੈਨਿਸ ਟੀਮ ਲਈ ਚੁਣਿਆ ਗਿਆ ਹੈ ਜਦਿਕ ਤਜਰਬੇਕਾਰ ਅੰਕਿਤਾ ਰੈਨਾ ਅਤੇ ਕਰਮਨ ਕੌਰ...

ਟੇਬਿਲ ਟੈਨਿਸ: ਚੰਗੇਰਾ ਦਾ ਹਰਕੁੰਵਰ ਸਿੰਘ ਬਣਿਆ ਪੰਜਾਬ ਚੈਂਪੀਅਨ

ਕਰਮਜੀਤ ਸਿੰਘ ਚਿੱਲਾਬਨੂੜ, 10 ਜਨਵਰੀ ਨਜ਼ਦੀਕੀ ਪਿੰਡ ਚੰਗੇਰਾ ਦੇ ਸਾਢੇ 16 ਸਾਲਾ ਹਰਕੁੰਵਰ ਸਿੰਘ ਪੁੱਤਰ ਰਵਿੰਦਰ ਸਿੰਘ ਨੇ ਟੇਬਿਲ ਟੈਨਿਸ ਵਿੱਚ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਪੰਜਾਬ ਟੇਬਿਲ ਟੈਨਿਸ ਐਸੋਸੀਏਸ਼ਨ ਵੱਲੋਂ ਜਲੰਧਰ ਵਿੱਚ ਕਰਾਈ ਗਈ ਪੰਜ ਦਿਨਾ ਪੰਜਾਬ ਟੇਬਿਲ...

ਐਡੀਲੇਡ ਇੰਟਰਨੈਸ਼ਨਲ ਟੈਨਿਸ: ਸਿੰਗਲਜ਼ ਵਿੱਚ ਜੋਕੋਵਿਚ ਦੀ ਜੇਤੂ ਸ਼ੁਰੂਆਤ

ਐਡੀਲੇਡ: ਨੋਵਾਕ ਜੋਕੋਵਿਚ ਨੇ ਅੱਜ ਇੱਥੇ ਐਡੀਲੇਡ ਇੰਟਰਨੈਸ਼ਨਲ ਦੇ ਪਹਿਲੇ ਗੇੜ 'ਚ ਫਰਾਂਸ ਦੇ ਕਾਂਸਟੈਂਟ ਲੈਸਟਾਈਨ ਨੂੰ 6-3, 6-2 ਨਾਲ ਹਰਾ ਕੇ ਆਸਟਰੇਲੀਆ ਵਿੱਚ ਸਿੰਗਲਜ਼ ਵਰਗ 'ਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਸਿਖਰਲਾ ਦਰਜਾ ਪ੍ਰਾਪਤ ਜੋਕੋਵਿਚ ਦੀ...

ਐਡੀਲੇਡ ਇੰਟਰਨੈਸ਼ਨਲ ਟੈਨਿਸ: ਜੋਕੋਵਿਚ ਤੇ ਪੋਸਪਿਸਿਲ ਦੀ ਜੋੜੀ ਹਾਰੀ

ਐਡੀਲੇਡ: ਨੋਵਾਕ ਜੋਕੋਵਿਚ ਨੂੰ ਅੱਜ ਇੱਥੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਡਬਲਜ਼ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਕੋਰਟ 'ਤੇ ਪਹੁੰਚਣ 'ਤੇ ਦਰਸ਼ਕਾਂ ਨੇ ਉਸ ਦਾ ਸ਼ਾਨਦਾਰ ਸਵਾਗਤ...
- Advertisement -spot_img

Latest News

- Advertisement -spot_img