12.4 C
Alba Iulia
Sunday, May 12, 2024

ਟਸਟ

ਓਲੰਪੀਅਨ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਦਾ ਡੋਪ ਟੈਸਟ ਪਾਜ਼ੇਟਿਵ, ਅਸਥਾਈ ਤੌਰ ’ਤੇ ਪਾਬੰਦੀ ਲੱਗੀ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 5 ਮਈ ਭਾਰਤੀ ਓਲੰਪਿਕ ਅਥਲੀਟ ਕਮਲਪ੍ਰੀਤ ਕੌਰ, ਜੋ ਪਿਛਲੇ ਸਾਲ ਟੋਕੀਓ ਓਲੰਪਿਕਸ 2020 ਵਿੱਚ ਡਿਸਕਸ ਥਰੋਅ ਈਵੈਂਟ ਵਿੱਚ ਛੇਵੇਂ ਸਥਾਨ 'ਤੇ ਰਹੀ ਸੀ, 'ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਕਰਕੇ ਅਸਥਾਈ ਤੌਰ 'ਤੇ ਪਾਬੰਦੀ...

ਜੋਅ ਰੂਟ ਨੇ ਇੰਗਲੈਂਡ ਟੈਸਟ ਟੀਮ ਦੀ ਕਪਤਾਨੀ ਛੱਡੀ

ਲੰਡਨ: ਐਸ਼ੇਜ਼ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਹਾਰਨ ਮਗਰੋਂ ਜੋਅ ਰੂਟ ਨੇ ਅੱਜ ਇੰਗਲੈਂਡ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਉਹ ਪੰਜ ਸਾਲ ਇੰਗਲੈਂਡ ਟੈਸਟ ਟੀਮ ਦਾ ਕਪਤਾਨ ਰਿਹਾ ਹੈ। ਇੰਗਲੈਂਡ ਦੇ...

ਆਸਟਰੇਲੀਆ ਨੇ ਪਾਕਿ ਨੂੰ ਆਖ਼ਰੀ ਟੈਸਟ ’ਚ ਹਰਾ ਕੇ ਸੀਰੀਜ਼ ਜਿੱਤੀ

ਲਾਹੌਰ: ਆਸਟਰੇਲੀਆ ਖ਼ਿਲਾਫ਼ ਪਾਕਿਸਤਾਨ ਅੱਜ ਤੀਜੇ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਅੰਤਿਮ ਸੈਸ਼ਨ ਵਿਚ ਮੌਕਾ ਸੰਭਾਲਣ 'ਚ ਨਾਕਾਮ ਰਿਹਾ ਤੇ 115 ਦੌੜਾਂ ਨਾਲ ਹਾਰ ਗਿਆ। ਇਸ ਤਰ੍ਹਾਂ ਆਸਟਰੇਲੀਆ ਨੇ ਇਹ ਸੀਰੀਜ਼ 1-0 ਨਾਲ ਜਿੱਤ ਲਈ। ਮੇਜ਼ਬਾਨ ਟੀਮ...

ਸੁਪਰੀਮ ਕੋਰਟ ਨੇ ਗੇਟ ਪ੍ਰੀਖਿਆ ਮੁਲਤਵੀ ਕਰਨ ਤੋਂ ਇਨਕਾਰ ਕੀਤਾ, 5 ਫਰਵਰੀ ਨੂੰ ਹੀ ਹੋਵੇਗਾ ਟੈਸਟ

ਨਵੀਂ ਦਿੱਲੀ, 3 ਫਰਵਰੀ ਸੁਪਰੀਮ ਕੋਰਟ ਨੇ ਕੋਵਿਡ-19 ਨਾਲ ਸਬੰਧਤ ਪਾਬੰਦੀਆਂ ਕਾਰਨ 5 ਫਰਵਰੀ ਨੂੰ ਹੋਣ ਵਾਲੀ ਇੰਜਨੀਅਰਿੰਗ ਪ੍ਰੀਖਿਆ ਵਿੱਚ ਗ੍ਰੈਜੂਏਟ ਯੋਗਤਾ ਪ੍ਰੀਖਿਆ (ਗੇਟ) ਨੂੰ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ...

ਕੋਹਲੀ ਦਾ ਟੈਸਟ ਕਪਤਾਨੀ ਤੋਂ ਹਟਣ ਦਾ ਫ਼ੈਸਲਾ ਨਿੱਜੀ: ਗਾਂਗੁਲੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੀ ਭਾਰਤੀ ਕਪਤਾਨ ਵਜੋਂ ਟੀਮ ਨੂੰ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿੱਚ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰਸੰਸਾ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ...

ਕੇਪਟਾਊਨ: ਤੀਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਹਰਾਇਆ

ਕੇਪਟਾਊਨ, 14 ਜਨਵਰੀ ਇਥੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 212 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਦੱਖਣੀ ਅਫਰੀਕਾ ਦੀ ਟੀਮ ਨੇ 3 ਵਿਕਟਾਂ ਦੇ...

ਐਸ਼ੇਜ਼ ਲੜੀ: ਬੇਅਰਸਟਾਅ ਦੇ ਸੈਂਕੜੇ ਨਾਲ ਇੰਗਲੈਂਡ ਦੀ ਚੌਥੇ ਟੈਸਟ ’ਚ ਵਾਪਸੀ

ਸਿਡਨੀ, 7 ਜਨਵਰੀ ਜੌਹਨੀ ਬੇਅਰਸਟਾਅ ਦੇ ਸੈਂਕੜੇ ਤੇ ਬੇਨ ਸਟੋਕਸ ਦੇ ਨੀਮ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਚੌਥੇ ਐਸ਼ੇਜ਼ ਟੈਸਟ ਮੈਚ ਦੇ ਤੀਜੇ ਦਿਨ ਅੱਜ ਵਾਪਸੀ ਕਰ ਲਈ ਹੈ। ਇਸ ਸਮੇਂ ਇੰਗਲੈਂਡ ਦਾ ਸਕੋਰ...

ਦੂਜਾ ਟੈਸਟ: ਭਾਰਤੀ ਟੀਮ 202 ਦੌੜਾਂ ’ਤੇ ਸਿਮਟੀ

ਮੁੱਖ ਅੰਸ਼ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਦੱਖਣੀ ਅਫ਼ਰੀਕਾ ਨੇ 35/1 ਦਾ ਸਕੋਰ ਬਣਾਇਆ, ਕਪਤਾਨ ਲੋਕੇਸ ਰਾਹੁਲ ਨੇ 50 ਤੇ ਅਸ਼ਵਿਨ ਨੇ 46 ਦੌੜਾਂ ਬਣਾਈਆਂ ਜੌਹੈੱਨਸਬਰਗ: ਦੱਖਣੀ ਅਫ਼ਰੀਕਾ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਭਾਰਤ ਦੀ ਪਹਿਲੀ...

ਦੂਜਾ ਟੈਸਟ: ਸ਼ਰਦੁਲ ਠਾਕੁਰ ਦੀਆਂ ਸੱਤ ਵਿਕਟਾਂ ਨਾਲ ਭਾਰਤ ਦੀ ਵਾਪਸੀ

ਜੌਹੈੱਨਸਬਰਗ, 4 ਜਨਵਰੀ ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਵੱਲੋਂ ਲਈਆਂ ਸੱਤ ਵਿਕਟਾਂ ਦੀ ਬਦੌਲਤ ਭਾਰਤ ਨੇ ਅੱਜ ਦੱਖਣੀ ਅਫਰੀਕਾ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਵਿੱਚ ਵੱਡੀ ਬੜਤ ਲੈਣ ਤੋਂ ਡੱਕਦਿਆਂ ਮੈਚ ਵਿੱਚ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img