12.4 C
Alba Iulia
Saturday, December 14, 2024

ਡਗਣ

ਅਦਾਕਾਰ ਆਦਿਤਿਆ ਰਾਜਪੂਤ ਦੀ ਮੌਤ ਗੁਸਲਖਾਨੇ ’ਚ ਡਿੱਗਣ ਕਾਰਨ ਹੋਈ: ਪੁਲੀਸ

ਮੁੰਬਈ, 23 ਮਈ ਇਥੋਂ ਦੀ ਪੁਲੀਸ ਨੇ ਕਿਹਾ ਹੈ ਕਿ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ, ਜਿਸ ਦੀ ਸੋਮਵਾਰ ਨੂੰ ਆਪਣੇ ਗੁਸਲਖਾਨੇ 'ਚ ਲਾਸ਼ ਮਿਲੀ ਸੀ, ਉਹ ਬਿਮਾਰ ਮਹਿਸੂਸ ਕਰ ਰਿਹਾ ਸੀ ਅਤੇ ਉਸ ਦੀ ਮੌਤ ਕਥਿਤ ਤੌਰ 'ਤੇ ਬਾਥਰੂਮ ਵਿੱਚ...

ਕਣਕ ਤੇ ਆਟੇ ਦੀਆਂ ਕੀਮਤਾਂ ਨੂੰ ਡੇਗਣ ਲਈ ਸਰਕਾਰ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ’ਚ ਵੇਚੇਗੀ

ਨਵੀਂ ਦਿੱਲੀ, 21 ਫਰਵਰੀ ਕੇਂਦਰ ਸਰਕਾਰ ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ਵਿੱਚ ਵੇਚੇਗੀ। 25 ਜਨਵਰੀ ਨੂੰ ਕੇਂਦਰ ਨੇ ਕਣਕ ਅਤੇ ਕਣਕ ਦੇ ਆਟੇ (ਆਟਾ) ਦੀਆਂ ਕੀਮਤਾਂ ਵਿੱਚ ਵਾਧੇ...

ਕਸ਼ਮੀਰ ਵਾਦੀ ’ਚ ਬਰਫ਼ਬਾਰੀ: ਜੰਮੂ-ਸ੍ਰੀਨਗਰ ਹਾਈਵੇਅ ’ਤੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ, ਟਰੱਕ ਚਾਲਕ ਦੀ ਮੌਤ ਤੇ ਦੋ ਜ਼ਖ਼ਮੀ

ਜੰਮੂ, 25 ਜਨਵਰੀ ਰਾਮਬਨ ਜ਼ਿਲ੍ਹੇ 'ਚ ਕੁਝ ਥਾਵਾਂ 'ਤੇ ਭਾਰੀ ਮੀਂਹ ਤੋਂ ਬਾਅਦ ਢਿੱਗਾਂ ਡਿੱਗਣ ਕਾਰਨ ਅੱਜ ਸਵੇਰੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਪ੍ਰਭਾਵਿਤ ਹੋਈ। ਉੱਥੇ ਹੀ ਇਸ ਹਾਦਸੇ 'ਚ ਟਰੱਕ ਡਰਾਈਵਰ ਦੀ ਮੌਤ ਹੋ ਗਈ ਅਤੇ ਦੋ ਹੋਰ...

ਕਠੂਆ ’ਚ ਮਿੰਨੀ ਬੱਸ ਡੂੰਘੀ ਖੱਡ ’ਚ ਡਿੱਗਣ ਕਾਰਨ 5 ਮੌਤਾਂ ਤੇ 15 ਜ਼ਖ਼ਮੀ

ਜੰਮੂ, 21 ਜਨਵਰੀ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਕਠੂਆ ਦੇ ਬਿਲਾਵਰ ਖੇਤਰ ਦੇ ਸੀਲਾ ਪਿੰਡ ਵਿੱਚ ਮਿੰਨੀ ਬੱਸ...

ਸਿੱਕਮ: ਚੀਨ ਨਾਲ ਲੱਗਦੀ ਸਰਹੱਦ ’ਤੇ ਫ਼ੌਜੀ ਟਰੱਕ ਡੂੰਘੀ ਖੱਡ ’ਚ ਡਿੱਗਣ ਕਾਰਨ 16 ਜਵਾਨਾਂ ਦੀ ਮੌਤ, 4 ਗੰਭੀਰ ਜ਼ਖ਼ਮੀ

ਗੰਗਟੋਕ, 23 ਦਸੰਬਰ ਅੱਜ ਉੱਤਰੀ ਸਿੱਕਮ 'ਚ ਭਾਰਤ-ਚੀਨ ਸਰਹੱਦ ਦੇ ਨੇੜੇ ਫ਼ੌਜੀ ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ 16 ਫੌਜੀਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨ ਟਰੱਕਾਂ ਦਾ ਕਾਫਿਲਾ ਜਾ ਰਿਹਾ ਸੀ...

ਦੁਬਈ: ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਬੱਚੀ ਦੀ ਮੌਤ

ਦੁਬਈ, 14 ਦਸੰਬਰ ਦੁਬਈ ਦੇ ਅਲ ਕੁਸੈਸ ਵਿੱਚ ਇੱਕ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਇੱਕ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ। 'ਖਲੀਜ ਟਾਈਮਜ਼' ਦੀ ਰਿਪੋਰਟ ਅਨੁਸਾਰ 10 ਦਸੰਬਰ ਨੂੰ ਬੱਚੀ ਰਾਤ ਕਰੀਬ...

ਮੁੰਬਈ: ਪੌੜੀਆਂ ਤੋਂ ਡਿੱਗਣ ਕਾਰਨ ਗਾਇਕ ਜੁਬਿਨ ਨੌਟਿਆਲਾ ਜ਼ਖ਼ਮੀ

ਮੁੰਬਈ, 2 ਦਸੰਬਰ ਗਾਇਕ ਜੁਬਿਨ ਨੌਟਿਆਲ ਵੀਰਵਾਰ ਤੜਕੇ ਪੌੜੀਆਂ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆਤੇ ਉਹ ਮੁੰਬਈ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਮਾਰਤ ਦੀ ਪੌੜੀ ਤੋਂ ਡਿੱਗਣ ਤੋਂ ਬਾਅਦ ਗਾਇਕ ਦੀ ਕੂਹਣੀ...

ਜੰਮੂ ਕਸ਼ਮੀਰ: ਊਧਮਪੁਰ ਵਿੱਚ ਵਾਹਨ ਖੱਡ ’ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰ ਹਲਾਕ

ਜੰਮੂ, 28 ਨਵੰਬਰ ਜੰਮੂ ਕਸ਼ਮੀਰ ਕੌਮੀ ਮਾਰਗ 'ਤੇ ਅੱਜ ਇਕ ਕਾਰ ਦੇ ਸੜਕ ਤੋਂ ਫਿਸਲ ਕੇ 70 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਇਕ ਮਸਜਿਦ ਦੇ ਇਮਾਮ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਇਹ...

ਰੂਸ ਦੀ ਬਣੀ ਮਿਜ਼ਾਈਲ ਪੋਲੈਂਡ ’ਚ ਡਿੱਗਣ ਕਾਰਨ ਦੋ ਮੌਤਾਂ: ਯੂਕਰੇਨ ਨੇ ਦਾਗ਼ੀ ਸੀ ਮਿਜ਼ਾਈਲ: ਅਮਰੀਕਾ

ਵਾਰਸਾ, 16 ਨਵੰਬਰ ਪੋਲੈਂਡ ਦਾ ਕਹਿਣਾ ਹੈ ਕਿ ਰੂਸ ਦੀ ਬਣੀ ਮਿਜ਼ਾਈਲ ਦੇਸ਼ ਦੇ ਪੂਰਬੀ ਹਿੱਸੇ ਵਿੱਚ ਡਿੱਗੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸ...

ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਬੰਦ

ਜੰਮੂ, 4 ਸਤੰਬਰ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ 'ਤੇ ਆਵਾਜਾਈ ਠੱਪ ਹੋ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੈਫੇਟੇਰੀਆ ਅਤੇ ਮੇਹਰ ਵਿੱਚ ਜ਼ਮੀਨ ਖਿਸਕਣ ਅਤੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img