12.4 C
Alba Iulia
Tuesday, October 8, 2024

ਕੁਲਗਾਮ ’ਚ ਮੁਕਾਬਲੇ ਦੌਰਾਨ ਲਸ਼ਕਰ ਦੇ ਦੋ ਅਤਿਵਾਦੀ ਮਾਰੇ

ਸ੍ਰੀਨਗਰ, 4 ਜਨਵਰੀ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਦੋ ਅਤfਵਾਦੀ ਮਾਰੇ ਗਏ| ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਕੁਲਗਾਮ ਜ਼ਿਲ੍ਹੇ ਦੇ ਓਕੇ ਪਿੰਡ ਨੂੰ ਘੇਰ ਲਿਆ ਸੀ ਅਤੇ ਉੱਥੇ ਤਲਾਸ਼ੀ ਮੁਹਿੰਮ...

ਬੁਲੀ ਬਾਈ ਐਪ ਮਾਮਲੇ ਵਿੱਚ ਉੱਤਰਾਖੰਡ ਦੀ ਔਰਤ ਸਣੇ ਦੋ ਗ੍ਰਿਫ਼ਤਾਰ

ਮੁੰਬਈ, 4 ਜਨਵਰੀ ਮੁੰਬਈ ਸਾਈਬਰ ਪੁਲੀਸ ਨੇ 'ਬੁਲੀ ਬਾਈ' ਐਪ ਮਾਮਲੇ 'ਚ ਉਤਰਾਖੰਡ ਦੀ ਔਰਤ ਅਤੇ ਬੰਗਲੌਰ ਤੋਂ ਇੰਜਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਨੂੰ ਹਿਰਾਸਤ 'ਚ ਲਿਆ ਹੈ। ਹਿਰਾਸਤ 'ਚ ਲਈ ਔਰਤ ਮਾਮਲੇ ਦੀ ਮੁੱਖ ਮੁਲਜ਼ਮ ਮੰਨੀ ਜਾ ਰਹੀ...

ਯਮਨ ਬਾਗ਼ੀਆਂ ਵੱਲੋਂ ਯੂਏਈ ਦੇ ਸਮੁੰਦਰੀ ਜਹਾਜ਼ ’ਤੇ ਕਬਜ਼ਾ

ਦੁਬਈ, 3 ਜਨਵਰੀ ਯਮਨ ਦੇ ਹੋਥੀ ਬਾਗ਼ੀਆਂ ਨੇ ਲਾਲ ਸਾਗਰ 'ਚ ਯੂਏਈ ਦੇ ਸਮੁੰਦਰੀ ਜਹਾਜ਼ 'ਤੇ ਕਬਜ਼ਾ ਕਰ ਲਿਆ। ਉਧਰ ਇਰਾਨ ਦੇ ਸੀਨੀਅਰ ਫ਼ੌਜੀ ਅਧਿਕਾਰੀ ਸੁਲੇਮਾਨੀ ਨੂੰ 2020 'ਚ ਅਮਰੀਕਾ ਵੱਲੋਂ ਮਾਰ ਮੁਕਾਉਣ ਦੀ ਯਾਦ 'ਚ ਹੈਕਰਾਂ ਨੇ ਇਜ਼ਰਾਈਲ...

ਰੂਪਨਗਰ ਦੀ ਟੀਮ ਨੇ ਜਿੱਤਿਆ ਫੁਟਬਾਲ ਟੂਰਨਾਮੈਂਟ

ਪੱਤਰ ਪ੍ਰੇਰਕ ਰੂਪਨਗਰ, 3 ਜਨਵਰੀ ਗਰਾਮ ਪੰਚਾਇਤ ਆਲਮਪੁਰ ਤੇ ਸਪੋਰਟਸ ਕਲੱਬ ਆਲਮਪੁਰ ਵੱਲੋਂ ਪਹਿਲਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਪਿੰਡ ਦੇ ਸਰਪੰਚ ਮਨਮੋਹਣ ਸਿੰਘ ਅਤੇ ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ 28 ਟੀਮਾਂ ਨੇ...

ਕਹਾਣੀ ਦੇ ਆਧਾਰ ’ਤੇ ਚੁਣਦਾ ਹਾਂ ਫਿਲਮ: ਆਯੂਸ਼ਮਨ ਖੁਰਾਣਾ

ਨਵੀਂ ਦਿੱਲੀ: ਆਯੂੁਸ਼ਮਨ ਖੁਰਾਣਾ ਨੇ ਹਿੰਦੀ ਸਿਨੇ ਜਗਤ ਦੇ ਆਪਣੇ ਸਫ਼ਰ ਦੌਰਾਨ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ ਹਨ। ਅਦਾਕਾਰ ਨੇ ਖੁਲਾਸਾ ਕੀਤਾ ਕਿ ਕਿਵੇਂ ਉਸ ਨੇ ਆਪਣੇ ਪ੍ਰਾਜੈਕਟਾਂ ਦੀ ਚੋਣ ਕੀਤੀ ਅਤੇ ਕਿਸ ਚੀਜ਼ ਨੇ ਉਸ...

ਅਮਿਤਾਭ ਬੱਚਨ ਦੇ ਬੰਗਲੇ ਦੀ ਕੰਧ ਢਾਹੁਣ ’ਚ ਬੇਤੁਕੇ ਬਹਾਨੇ ਬਣਾ ਕੇ ਦੇਰੀ ਕਰ ਰਹੀ ਹੈ ਬੀਐੱਮਸੀ: ਮਹਾਰਾਸ਼ਟਰ ਲੋਕਾਯੁਕਤ

ਮੁੰਬਈ, 4 ਜਨਵਰੀ ਮਹਾਰਾਸ਼ਟਰ ਲੋਕਾਯੁਕਤ ਨੇ ਕਿਹਾ ਹੈ ਕਿ ਨਗਰ ਨਿਗਮ (ਬੀਐੱਮਸੀ) ਸੜਕ ਚੌੜੀ ਕਰਨ ਦੇ ਪ੍ਰਾਜੈਕਟ ਲਈ ਜੁਹੂ ਵਿੱਚ ਅਮਿਤਾਭ ਬੱਚਨ ਦੇ ਬੰਗਲੇ 'ਪ੍ਰਤੀਕਸ਼ਾ' ਦੀ ਕੰਧ ਢਾਹੁਣ ਵਿੱਚ ਦੇਰੀ ਕਰਨ ਲਈ ਬੇਤੁਕੇ ਬਹਾਨੇ ਬਣਾ ਰਿਹਾ ਹੈ। ਮਹਾਰਾਸ਼ਟਰ ਲੋਕਾਯੁਕਤ...

ਇਮਰਾਨ ਦੀ ਸਾਬਕਾ ਪਤਨੀ ਹਮਲੇ ’ਚ ਵਾਲ ਵਾਲ ਬਚੀ

ਇਸਲਾਮਾਬਾਦ, 3 ਜਨਵਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ 'ਤੇ ਕੁਝ ਬੰਦੂਕਧਾਰੀਆਂ ਨੇ ਗੋਲੀਆਂ ਚਲਾਈਆਂ ਜਿਸ 'ਚ ਉਹ ਵਾਲ ਵਾਲ ਬਚ ਗਈ। ਸਮਾ ਟੀਵੀ ਦੀ ਰਿਪੋਰਟ ਮੁਤਾਬਕ ਇਹ ਹਮਲਾ ਐਤਵਾਰ ਦੇਰ ਰਾਤ ਨੂੰ ਹੋਇਆ।...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img