12.4 C
Alba Iulia
Saturday, May 18, 2024

ਮਕਬਜ

ਜਪਾਨ: ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਨਾਲ ਮਿਕਸਡ ਆਰਟ ਮੁਕਾਬਲਾ ਕਰਨ ਵਾਲੇ ਭਲਵਾਨ ਇਨੋਕੀ ਦਾ ਦੇਹਾਂਤ

ਟੋਕੀਓ, 1 ਅਕਤੂਬਰ ਜਾਪਾਨ ਦੇ ਮਸ਼ਹੂਰ ਪੇਸ਼ੇਵਰ ਪਹਿਲਵਾਨ, ਸਿਆਸਤਦਾਨ ਅਤੇ 1976 ਦੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਨਾਲ ਮਿਕਸਡ ਮਾਰਸ਼ਲ ਆਰਟ ਮੁਕਾਬਲਾ ਕਰਨ ਵਾਲੇ ਐਂਟੋਨੀਓ ਇਨੋਕੀ ਦਾ ਅੱਜ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇਨੋਕੀ ਨੇ ਜਾਪਾਨ...

ਮੁੱਕੇਬਾਜ਼ੀ: ਸ਼ਿਵ ਠਕਰਾਨ ਡਬਲਿਊਬੀਸੀ ਏਸ਼ੀਆ ਮਹਾਂਦੀਪ ਚੈਂਪੀਅਨ ਬਣਿਆ

ਬੈਂਕਾਕ, 29 ਸਤੰਬਰ ਭਾਰਤ ਦੇ ਸੁਪਰ ਮਿਡਲਵੇਟ ਮੁੱਕੇਬਾਜ਼ ਸ਼ਿਵਾ ਠਕਰਾਨ ਨੇ ਇੱਥੇ ਡਬਲਿਊਬੀਸੀ ਏਸ਼ੀਆ ਮਹਾਂਦੀਪ ਚੈਂਪੀਅਨਸ਼ਿਪ ਵਿੱਚ ਮਲੇਸ਼ੀਆ ਦੇ ਆਦਿਲ ਹਫੀਜ਼ ਨੂੰ ਨਾਕ-ਆਊਟ ਰਾਹੀਂ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਭਾਰਤੀ ਮੁੱਕੇਬਾਜ਼ ਨੇ ਅੱਠਵੇਂ ਗੇੜ ਵਿੱਚ ਮੁਕਾਬਲਾ ਜਿੱਤ ਕੇ...

ਮੁੱਕੇਬਾਜ਼ੀ ਵਿੱਚ ਭਾਰਤ ਦੇ ਛੇ ਤਗ਼ਮੇ ਹੋਏ ਪੱਕੇ

ਬਰਮਿੰਘਮ, 4 ਅਗਸਤ ਅਮਿਤ ਪੰਘਾਲ, ਜੈਸਮੀਨ ਲੰਬੋਰੀਆ ਤੇ ਸਾਗਰ ਅਹਿਵਾਵਤ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ 'ਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ 'ਚ ਪਹੁੰਚ ਗਏ ਜਿਸ ਨਾਲ ਮੁੱਕੇਬਾਜ਼ੀ ਦੇ ਰਿੰਗ 'ਚ ਭਾਰਤ ਦੇ ਛੇ ਤਗ਼ਮੇ ਪੱਕੇ ਹੋ ਗਏ ਹਨ। ਗੋਲਡ ਕੋਸਟ...

ਰਾਸ਼ਟਰਮੰਡਲ ਖੇਡਾਂ: ਮੁੱਕੇਬਾਜ਼ ਨਿਖਤ ਤੇ ਲਵਲੀਨਾ ਨੂੰ ਆਸਾਨ ਡਰਾਅ ਮਿਲਿਆ

ਬਰਮਿੰਘਮ: ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਅਤੇ ਮੌਜੂਦਾ ਓਲੰਪਿਕ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਮੁੱਕੇਬਾਜ਼ੀ ਮੁਕਾਬਲੇ ਵਿੱਚ ਆਸਾਨ ਡਰਾਅ ਮਿਲਿਆ ਹੈ। ਨਿਖਤ ਮਹਿਲਾਵਾਂ ਦੇ 48-50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਵਿੱਚ ਐਤਵਾਰ ਨੂੰ ਮੋਜ਼ੰਬੀਕ...

ਉਲੰਪਿਕ ਤਗਮਾ ਜੇਤੂ ਮੁੱਕੇਬਾਜ਼ ਲਵਲੀਨਾ ਨੇ ਲਾਇਆ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼

ਬਰਮਿੰਘਮ, 25 ਜੁਲਾਈ ਮੁੱਖ ਅੰਸ਼ ਅਧਿਕਾਰੀਆਂ 'ਤੇ 'ਤਗ਼ਮਾ' ਜਿਤਾਉਣ ਵਾਲੇ ਕੋਚ ਹਟਾਉਣ ਦਾ ਇਲਜ਼ਾਮ ਖੇਤ ਮੰਤਰਾਲੇ ਵੱਲੋਂ ਤੁਰੰਤ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਉਲੰਪਿਕ ਤਗਮਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਅੱਜ ਦੋਸ਼ ਲਾਇਆ ਕਿ ਉਸ ਦੇ ਕੋਚ ਨੂੰ ਅਧਿਕਾਰੀਆਂ ਵੱਲੋਂ ਲਗਾਤਾਰ...

ਮੁੱਕੇਬਾਜ਼ੀ: ਨਿਖ਼ਤ ਜ਼ਰੀਨ ਫਾਈਨਲ ’ਚ

ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਨਿਖ਼ਤ ਜ਼ਰੀਨ (52 ਕਿਲੋ) ਨੇ ਅੱਜ ਇਸਤੰਬੁਲ ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਦਕਿ ਦੋ ਹੋਰ ਮੁੱਕੇਬਾਜ਼ਾਂ ਨੇ ਕਾਂਸੇ ਦੇ ਤਗਮੇ ਜਿੱਤੇ ਹਨ। ਨਿਖਤ ਨੇ ਬ੍ਰਾਜ਼ੀਲ ਦੀ ਡੀ...

ਥਾਈਲੈਂਡ ਓਪਨ: ਚਾਰ ਭਾਰਤੀ ਮੁੱਕੇਬਾਜ਼ ਫਾਈਨਲ ’ਚ

ਨਵੀਂ ਦਿੱਲੀ, 6 ਅਪਰੈਲ ਭਾਰਤੀ ਮੁੱਕੇਬਾਜ਼ ਆਸ਼ੀਸ਼ ਕੁਮਾਰ, ਗੋਵਿੰਦ ਸਾਹਨੀ, ਵਰਿੰਦਰ ਸਿੰਘ ਅਤੇ ਮੋਨਿਕਾ ਅੱਜ ਇੱਥੇ ਫੁਕੇਤ ਸਟੇਡੀਅਮ ਵਿੱਚ ਚੱਲ ਰਹੇ ਥਾਈਲੈਂਡ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿੱਚ ਆਪੋ-ਆਪਣੇ ਵਰਗਾਂ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਆਸ਼ੀਸ਼ ਕੁਮਾਰ ਨੇ 81 ਕਿੱਲੋ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img