12.4 C
Alba Iulia
Monday, May 13, 2024

ਵਆਹ

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ ਵਿਆਹ ਮੁਲਤਵੀ?

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 6 ਫਰਵਰੀ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਪ੍ਰੋਗਰਾਮ ਵਿੱਚ ਫੇਰਬਦਲ ਹੋਇਆ ਹੈ। ਦੋਵੇਂ ਜਣੇ ਹੁਣ 7 ਫਰਵਰੀ ਨੂੰ 'ਫੇਰੇ' ਲੈਣਗੇ। ਜੇਕਰ ਸੂਤਰਾਂ ਦੇ ਮੰਨੀ ਜਾਵੇ ਤਾਂ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵੱਲੋਂ ਪਹਿਲਾਂ...

ਸਿਧਾਰਥ ਨਾਲ ਵਿਆਹ ਲਈ ਜੈਸਲਮੇਰ ਪੁੱਜੀ ਕਿਆਰਾ

ਜੈਪੁਰ: ਅਦਾਕਾਰ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਵਾਉਣ ਲਈ ਅਦਾਕਾਰਾ ਕਿਆਰਾ ਅਡਵਾਨੀ ਅੱਜ ਮੁਕੇਸ਼ ਅੰਬਾਨੀ ਦੇ ਚਾਰਟਰਡ ਜਹਾਜ਼ ਵਿੱਚ ਡਿਜ਼ਾਈਨਰ ਮਨੀਸ਼ ਮਲਹੋਤਰਾ ਤੇ ਉਸ ਦੀ ਟੀਮ ਨਾਲ ਜੈਸਲਮੇਰ ਪਹੁੰਚ ਗਈ ਹੈ। ਇਸ ਅਦਾਕਾਰ ਜੋੜੀ ਦੇ ਭਲਕੇ ਹੋਣ ਵਾਲੇ ਵਿਆਹ...

ਅਸਾਮ ਪੁਲੀਸ ਦੀ ਬਾਲ ਵਿਆਹ ਖ਼ਿਲਾਫ਼ ਮੁਹਿੰਮ: 1800 ਵਿਅਕਤੀ ਗ੍ਰਿਫ਼ਤਾਰ

ਗੁਹਾਟੀ, 3 ਫਰਵਰੀ ਬਾਲ ਵਿਆਹ ਖ਼ਿਲਾਫ਼ ਚਲਾਈ ਵੱਡੀ ਮੁਹਿੰਮ ਤਹਿਤ ਅਸਾਮ ਪੁਲੀਸ ਨੇ ਅੱਜ ਤੱਕ 1,800 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਹਿੰਮ ਅੱਜ ਸਵੇਰ ਤੋਂ ਸੂਬੇ ਭਰ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਅਗਲੇ ਤਿੰਨ ਤੋਂ ਚਾਰ ਦਿਨਾਂ...

ਵਿਆਹ ਦੀ ਵਰ੍ਹੇਗੰਢ ਮੌਕੇ ਬੋਮਨ ਇਰਾਨੀ ਨੇ ਪਤਨੀ ਜ਼ੇਨੋਬੀਆ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ

ਮੁੰਬਈ: 'ਮੁੰਨਾ ਭਾਈ' ਤੇ 'ਡੌਨ' ਵਰਗੀਆਂ ਫਿਲਮਾਂ ਵਿੱਚ ਵਧੀਆ ਕੰਮ ਲਈ ਜਾਣੇ ਜਾਂਦੇ ਬੌਲੀਵੁੱਡ ਅਦਾਕਾਰ ਬੋਮਨ ਇਰਾਨੀ ਅੱਜ ਆਪਣੇ ਵਿਆਹ ਦੀ 38ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਅਦਾਕਾਰ ਨੇ 38ਵੀਂ ਵਰ੍ਹੇਗੰਢ ਮੌਕੇ ਆਪਣੀ ਪਤਨੀ ਜ਼ੇਨੋਬੀਆ ਨਾਲ ਖੂਬਸੂਰਤ ਤਸਵੀਰਾਂ ਦੀ...

ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਅਤੇ ਅਭਿਨੇਤਾ ਸਤਿਆਦੀਪ ਮਿਸ਼ਰਾ ਵਿਆਹ ਬੰਧਨ ’ਚ ਬੱਝੇ

ਮੁੰਬਈ, 27 ਜਨਵਰੀ ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਅਤੇ ਅਭਿਨੇਤਾ ਸਤਿਆਦੀਪ ਮਿਸ਼ਰਾ ਵਿਆਹ ਬੰਧਨ ਵਿੱਚ ਬੱਝ ਗਏ ਹਨ। ਜੋੜੇ ਨੇ ਅੱਜ ਇਸ ਦਾ ਐਲਾਨ ਕੀਤਾ। 33 ਸਾਲਾ ਫੈਸ਼ਨ ਡਿਜ਼ਾਈਨਰ-ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਖ਼ਬਰ ਸਾਂਝੀ ਕੀਤੀ ਅਤੇ ਮਿਸ਼ਰਾ...

ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਆਪਣੇ ਤੋਂ 13 ਸਾਲ ਛੋਟੇ ਅਦਾਕਾਰ ਨਾਲ ਤੀਜਾ ਵਿਆਹ ਕਰਵਾਇਆ

ਇਸਲਾਮਾਬਾਦ, 23 ਦਸੰਬਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 49 ਸਾਲਾ ਸਾਬਕਾ ਪਤਨੀ ਰੇਹਮ ਖਾਨ ਨੇ ਅੱਜ ਐਲਾਨ ਕੀਤਾ ਕਿ ਉਸ ਨੇ ਅਮਰੀਕਾ ਵਿੱਚ 36 ਸਾਲ ਦੇ ਮਾਡਲ ਅਤੇ ਅਭਿਨੇਤਾ ਮਿਰਜ਼ਾ ਬਿਲਾਲ ਬੇਗ਼ ਨਾਲ ਵਿਆਹ ਕਰ ਲਿਆ...

ਹੰਸਿਕਾ ਤੇ ਸੋਹੇਲ ਵਿਆਹ ਦੇ ਬੰਧਨ ਵਿੱਚ ਬੱਝੇ

ਮੁੰਬਈ: ਤੇਲਗੂ ਤੇ ਤਾਮਿਲ ਅਦਾਕਾਰਾ ਹੰਸਿਕਾ ਮੋਟਵਾਨੀ ਤੇ ਉਸ ਦੇ ਕਾਫ਼ੀ ਲੰਮੇ ਸਮੇਂ ਤੋਂ ਦੋਸਤ ਤੇ ਕਾਰੋਬਾਰੀ ਸੋਹੇਲ ਕਥੂਰੀਆ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਦਾ ਵਿਆਹ ਲੰਘੀ ਸ਼ਾਮ ਨੂੰ ਜੈਪੁਰ ਦੇ ਮੁਨਡੋਟਾ ਕਿਲੇ ਤੇ ਮਹਿਲ...

ਅਮਰੀਕੀ ਸੈਨੇਟ ਨੇ ਸਮਲਿੰਗੀ ਵਿਆਹ ਨਾਲ ਸਬੰਧਤ ਇਤਿਹਾਸਕ ਬਿੱਲ ਪਾਸ ਕੀਤਾ

ਵਾਸ਼ਿੰਗਟਨ, 30 ਨਵੰਬਰ ਅਮਰੀਕੀ ਸੈਨੇਟ ਨੇ ਦੇਸ਼ ਵਿਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਲਈ ਬਿੱਲ ਪਾਸ ਕਰ ਦਿੱਤਾ। ਇਹ ਕਦਮ ਇਸ ਮੁੱਦੇ 'ਤੇ ਰਾਸ਼ਟਰੀ ਰਾਜਨੀਤੀ ਵਿੱਚ ਬਦਲਾਅ ਦਾ ਸੰਕੇਤ ਦਿੰਦਾ ਹੈ। ਸੁਪਰੀਮ ਕੋਰਟ ਦੇ 2015 ਦੇ ਫੈਸਲੇ ਤੋਂ ਬਾਅਦ...

ਇਸ਼ਿਤਾ ਦੱਤਾ ਨੇ ਆਪਣੇ ਵਿਆਹ ਦੇ ਰਾਜ਼ ਖੋਲ੍ਹੇ

ਮੁੰਬਈ: ਅਦਾਕਾਰਾ ਇਸ਼ਿਤਾ ਦੱਤਾ ਦਾ ਕਹਿਣਾ ਹੈ ਕਿ ਅਜੈ ਦੇਵਗਨ ਕਰਕੇ ਹੀ ਉਹ ਵਤਸਲ ਸੇਠ ਨੂੰ ਮਿਲੀ, ਜਿਸ ਨਾਲ ਬਾਅਦ ਵਿੱਚ ਉਸ ਨੇ ਵਿਆਹ ਕਰਵਾਇਆ। ਇਸ ਵਾਰ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਫਿਲਮ 'ਦ੍ਰਿਸ਼ਯਮ-2' ਦੀ ਸਟਾਰ ਕਾਸਟ ਪ੍ਰਮੋਸ਼ਨ...

ਅਲੀ ਤੇ ਰਿਚਾ ਚੱਢਾ ਦੇ ਵਿਆਹ ਦੇ ਜਸ਼ਨ ਜਾਰੀ

ਮੁੰਬਈ: ਬੌਲੀਵੁੱਡ ਅਦਾਕਾਰ ਅਲੀ ਫੈਜ਼ਲ ਰਿਚਾ ਚੱਢਾ ਦੇ ਵਿਆਹ ਦੇ ਜਸ਼ਨ ਜਾਰੀ ਹਨ। ਅੱਜ ਅਦਾਕਾਰ ਨੇ ਰਾਤੀਂ ਲਖਨਊ ਵਿੱਚ ਸ਼ਾਹੀ ਸਮਾਗਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਰਾਜਸਥਾਨ ਤੋਂ ਸਾਬਰੀ ਭਰਾਵਾਂ ਨੇ ਪ੍ਰੋਗਰਾਮ ਪੇਸ਼ ਕੀਤਾ। ਰਿਚਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img