12.4 C
Alba Iulia
Tuesday, May 7, 2024

ਜਹ

‘ਨੁੱਕੜ’ ਅਤੇ ‘ਸਰਕਸ’ ਜਿਹੇ ਲੜੀਵਾਰਾਂ ’ਚ ਕੰਮ ਕਰਨ ਵਾਲੇ ਸਮੀਰ ਦਾ ਦੇਹਾਂਤ

ਮੁੰਬਈ, 15 ਮਾਰਚ 'ਨੁੱਕੜ' ਅਤੇ 'ਸਰਕਸ' ਜਿਹੇ ਉੱਘੇ ਟੀਵੀ ਲੜੀਵਾਰਾਂ 'ਚ ਆਪਣੀਆਂ ਯਾਦਗਾਰ ਭੂਮਿਕਾਵਾਂ ਲਈ ਜਾਣੇ ਜਾਂਦੇ ਸਮੀਰ ਖੱਖੜ (71) ਦਾ ਅੱਜ ਸਵੇਰੇ ਇਥੋਂ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ। 'ਨੁੱਕੜ' 'ਚ ਖੋਪੜੀ ਦੇ ਕਿਰਦਾਰ ਲਈ ਨਿਭਾਈ ਭੂਮਿਕਾ ਲਈ...

ਜੂਹੀ ਚਾਵਲਾ ਨੇ ਫਿਲਮ ‘ਕਿਆਮਤ ਸੇ ਕਿਆਮਤ ਤਕ’ ਲਈ ਛੱਡਿਆ ਸੀ ‘ਮਹਾਭਾਰਤ’ ਦਾ ਕਿਰਦਾਰ

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਅੱਜ ਆਪਣਾ 55ਵਾਂ ਜਨਮ ਦਿਨ ਮਨਾਇਆ। ਜੂਹੀ ਨੇ ਨੱਬੇ ਦੇ ਦਹਾਕੇ ਵਿਚ ਫਿਲਮ ਸਨਅਤ ਵਿਚ ਰਾਜ਼ ਕੀਤਾ ਸੀ ਤੇ ਉਸ ਦੀਆਂ ਕਈ ਫਿਲਮਾਂ ਹਿੱਟ ਰਹੀਆਂ ਸਨ। ਜੂਹੀ ਨੇ ਦੋ ਫਿਲਮਫੇਅਰ ਐਵਾਰਡਾਂ...

ਨਿੱਕਾ ਜਿਹਾ ਪੰਛੀ ਜੰਗਲੀ ਚਿੜੀ

ਗੁਰਮੀਤ ਸਿੰਘ* ਜੰਗਲੀ ਚਿੜੀ, ਚਿੜੀ ਪਰਿਵਾਰ ਦਾ ਰਾਹਗੀਰ ਪੰਛੀ (ਪੈਸਰੀਨ ਬਰਡ) ਹੈ। ਇਸ ਨੂੰ ਪੰਜਾਬੀ ਵਿੱਚ ਜੰਗਲੀ ਚਿੜੀ, ਅੰਗਰੇਜ਼ੀ ਵਿੱਚ ਸਿੰਧ ਸਪੈਰੋ (Sind sparrow) ਅਤੇ ਹਿੰਦੀ ਵਿੱਚ ਜੰਗਲੀ ਗੋਰਈਆ ਕਹਿੰਦੇ ਹਨ। ਜੰਗਲੀ ਚਿੜੀ ਘਰੇਲੂ ਚਿੜੀ ਨਾਲ ਮਿਲਦੀ ਜੁਲਦੀ ਹੈ...

ਪਰਿਵਾਰਕ ਕਾਮੇਡੀ ‘ਮਾਹੀ ਮੇਰਾ ਨਿੱਕਾ ਜਿਹਾ’

ਸੁਰਜੀਤ ਜੱਸਲ ਪਿਛਲੇ ਦਿਨਾਂ ਵਿੱਚ ਰਿਲੀਜ਼ ਹੋਈਆਂ ਫਿਲਮਾਂ ਤੋਂ ਲੱਗਦਾ ਹੈ ਕਿ ਪੰਜਾਬੀ ਸਿਨਮਾ ਹੁਣ ਵਿਆਹਾਂ ਦੇ ਕਾਮੇਡੀ ਮਾਹੌਲ ਤੋਂ ਨਿਕਲ ਕੇ ਸਮਾਜ ਨਾਲ ਜੁੜੀਆਂ ਪਰਿਵਾਰਕ ਕਹਾਣੀਆਂ ਵੱਲ ਆਇਆ ਹੈ। ਇੰਨ੍ਹੀਂ ਦਿਨੀਂ ਚਰਚਾ ਵਿੱਚ ਫਿਲਮ 'ਮਾਹੀ ਮੇਰਾ ਨਿੱਕਾ' ਜਿਹਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img