12.4 C
Alba Iulia
Thursday, May 2, 2024

ਜਹਜ

ਚੀਨ ਵਿੱਚ ਬਣੇ ਜਹਾਜ਼ ਦੀ ਪਲੇਠੀ ਉਡਾਣ ਰਹੀ ਸਫ਼ਲ

ਪੇਈਚਿੰਗ/ਸ਼ੰਘਾਈ: ਚੀਨ ਦੇ ਪਹਿਲੇ ਸਵਦੇਸ਼ੀ ਮੁਸਾਫ਼ਰ ਜਹਾਜ਼ ਸੀ919 ਨੇ ਪਹਿਲੀ ਕਮਰਸ਼ੀਅਲ ਉਡਾਣ ਸਫ਼ਲਤਾਪੂਰਬਕ ਮੁਕੰਮਲ ਕਰ ਲਈ ਹੈ। ਇਸ ਨਾਲ ਚੀਨ ਸ਼ਹਿਰੀ ਹਵਾਬਾਜ਼ੀ ਦੀ ਮੰਡੀ 'ਚ ਦਾਖ਼ਲ ਹੋ ਗਿਆ ਹੈ ਜੋ ਪੱਛਮੀ ਮੁਲਕਾਂ ਦੇ ਬੋਇੰਗ ਅਤੇ ਏਅਰਬੱਸ ਵਰਗੀਆਂ ਕੰਪਨੀਆਂ ਨੂੰ...

ਵੀਅਤਨਾਮ ਦੇ ਜਹਾਜ਼ ’ਚ ਖ਼ਰਾਬੀ, 300 ਦੇ ਕਰੀਬ ਯਾਤਰੀ ਮੁੰਬਈ ਹਵਾਈ ਅੱਡੇ ’ਤੇ ਕਈ ਘੰਟਿਆਂ ਤੋਂ ਫਸੇ

ਮੁੰਬਈ, 26 ਮਈ ਵੀਅਤਜੈੱਟ ਦੀ ਉਡਾਣ ਵਿਚ ਵਿਘਨ ਪੈਣ ਕਾਰਨ ਇਸ ਦੇ ਘੱਟੋ-ਘੱਟ 300 ਯਾਤਰੀ ਇਥੇ ਫਸ ਗਏ। ਇਹ ਜਹਾਜ਼ ਵੀਅਤਨਾਮ ਦੇ ਹੋ ਚੀ ਮਿਨਹ ਸ਼ਹਿਰ ਜਾ ਰਿਹਾ ਸੀ। ਯਾਤਰੀ ਮੁਤਾਬਕ ਜਹਾਜ਼ 'ਚ ਖਰਾਬੀ ਕਾਰਨ ਉਨ੍ਹਾਂ ਨੂੰ ਕਰੀਬ 10...

194 ਯਾਤਰੀਆਂ ਨਾਲ ਦੱਖਣੀ ਕੋਰੀਆ ਦਾ ਹਵਾਈ ਜਹਾਜ਼ ਖੁੱਲ੍ਹੇ ਦਰਵਾਜ਼ੇ ਨਾਲ ਉੱਡਦਾ ਰਿਹਾ

ਸਿਓਲ, 26 ਮਈ ਏਅਰਲਾਈਨ ਅਤੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਏਸ਼ੀਆਨਾ ਏਅਰਲਾਈਨਜ਼ ਦੇ ਉੱਡਦੇ ਜਹਾਜ਼ ਦਾ ਯਾਤਰੀ ਨੇ ਦਰਵਾਜ਼ਾ ਖੋਲ੍ਹ ਦਿੱਤਾ ਪਰ ਇਸ ਦੇ ਬਾਵਜੂਦ ਜਹਾਜ਼ ਦੱਖਣੀ ਕੋਰੀਆ ਦੇ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਟਰਾਂਸਪੋਰਟ ਮੰਤਰਾਲੇ ਨੇ ਕਿਹਾ...

ਚੀਨੀ ਬੇੜੇ ਨੇ ਫਿਲਪੀਨਜ਼ ਦੇ ਜਹਾਜ਼ ਨੂੰ ਅੱਗੇ ਵਧਣ ਤੋਂ ਰੋਕਿਆ

ਮਾਲਾਬ੍ਰਿਗੋ, 27 ਅਪਰੈਲ ਦੱਖਣੀ ਚੀਨ ਸਾਗਰ ਵਿੱਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਇੱਕ ਚੀਨੀ ਤੱਟ ਰੱਖਿਅਕ ਸਮੁੰਦਰੀ ਜਹਾਜ਼ ਨੇ ਵਿਵਾਦਿਤ ਇਲਾਕੇ ਫਿਲਪੀਨਜ਼ ਦੇ ਇੱਕ ਗਸ਼ਤੀ ਜਹਾਜ਼ ਨੂੰ ਰੋਕ ਦਿੱਤਾ। ਇਸ ਦੌਰਾਨ ਦੋਵੇਂ ਬੇੜਿਆਂ ਵਿਚਕਾਰ ਟੱਕਰ ਹੋਣੋਂ...

ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ ਦਾ ਰੰਗ ਸਫ਼ੈਦ ਤੇ ਨੀਲਾ ਹੀ ਰਹੇਗਾ

ਵਾਸ਼ਿੰਗਟਨ 11 ਮਾਰਚ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਜਹਾਜ਼ ਏਅਰ ਫੋਰਸ ਵਨ ਦੀ ਥਾਂ 'ਤੇ ਆਉਣ ਵਾਲੇ ਨਵੇਂ ਜਹਾਜ਼ਾਂ ਦਾ ਰੰਗ ਵੀ ਨੀਲਾ ਅਤੇ ਚਿੱਟਾ ਹੀ ਰਹੇਗਾ। ਇਹ ਨਵਾਂ ਜਹਾਜ਼ ਚਾਰ ਸਾਲਾਂ ਵਿੱਚ ਮਿਲਣ ਦੀ ਉਮੀਦ ਹੈ। ਹਵਾਈ ਫ਼ੌਜ ਨੇ...

ਜਰਮਨੀ ਤੋਂ ਮਾਰੀਸ਼ਸ ਜਾ ਰਿਹਾ ਜਹਾਜ਼ ਤੂਫ਼ਾਨ ’ਚ ਘਿਰਿਆ, 20 ਜ਼ਖ਼ਮੀ

ਬਰਲਿਨ, 2 ਮਾਰਚ ਜਰਮਨੀ ਦੇ ਫਰੈਂਕਫਰਟ ਤੋਂ ਅੱਜ ਮਾਰੀਸ਼ਸ ਜਾ ਰਿਹਾ ਇੱਕ ਜਹਾਜ਼ ਤੂਫਾਨ ਵਿੱਚ ਫਸਣ ਕਾਰਨ ਉਸ ਵਿੱਚ ਸਵਾਰ ਕਈ ਯਾਤਰੀ ਜ਼ਖ਼ਮੀ ਹੋ ਗੲੇ। ਜਰਮਨ ਨਿਊਜ਼ ਏਜੰਸੀ 'ਡੀਪੀਏ' ਨੇ ਇਹ ਖ਼ਬਰ ਦਿੱਤੀ। ਏਅਰਲਾਈਨ ਦੇ ਤਰਜਮਾਨ ਨੇ ਡੀਪੀਏ ਨੂੰ...

ਅਮਰੀਕਾ ਦੇ ਲੜਾਕੂ ਜਹਾਜ਼ ਨੇ ਕੈਨੇਡਾ ’ਤੇ ਉਡਦੀ ਸਿਲੰਡਰ ਦੇ ਆਕਾਰ ਵਾਲੀ ਵਸਤੂ ਨੂੰ ਫੁੰਡਿਆ

ਵਸ਼ਿੰਗਟਨ, 12 ਫਰਵਰੀ ਅਮਰੀਕਾ ਦੇ ਐੱਫ-22 ਲੜਾਕੂ ਜਹਾਜ਼ ਨੇ ਕੈਨੇਡਾ 'ਤੇ ਉਡਦੀ ਹੋਈ ਸਿਲੰਡਰ ਦੇ ਆਕਾਰ ਵਾਲੀ ਇਕ ਅਣਪਛਾਤੀ ਚੀਜ਼ ਨੂੰ ਹੇਠਾਂ ਸੁੱਟ ਲਿਆ ਹੈ। ਬੀਤੇ ਦੋ ਦਿਨਾਂ ਵਿੱਚ ਅਜਿਹੀ ਦੂਜੀ ਘਟਨਾ ਵਾਪਰੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਅਸਮਾਨ...

ਅਮਰੀਕਾ ਵੱਲੋਂ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਵਧਾਉਣ ਦਾ ਐਲਾਨ

ਸਿਓਲ, 31 ਜਨਵਰੀ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਅੱਜ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਵਧਦੇ ਪਰਮਾਣੂ ਖਤਰੇ ਦੇ ਜਵਾਬ 'ਚ ਉਨ੍ਹਾਂ ਦਾ ਦੇਸ਼ ਦੱਖਣੀ ਕੋਰੀਆ ਦੇ ਨਾਲ ਆਪਣੀ ਸਾਂਝੀ ਸਿਖਲਾਈ ਦੀ ਯੋਜਨਾ ਨੂੰ ਮਜ਼ਬੂਤ ਕਰ ਰਿਹਾ ਹੈ। ਇਸ...

ਬੰਬ ਦੀ ਧਮਕੀ ਤੋਂ ਬਾਅਦ ਮਾਸਕੋ-ਗੋਆ ਹਵਾਈ ਜਹਾਜ਼ ਉਜ਼ਬੇਕਿਸਤਾਨ ਵੱਲ ਮੋੜਿਆ

ਪਣਜੀ, 21 ਜਨਵਰੀ ਰੂਸ ਦੀ ਰਾਜਧਾਨੀ ਮਾਸਕੋ ਤੋਂ 240 ਯਾਤਰੀਆਂ ਨਾਲ ਗੋਆ ਆ ਰਹੀ ਉਡਾਣ ਨੂੰ ਬੰਬ ਦੀ ਧਮਕੀ ਤੋਂ ਬਾਅਦ ਅੱਜ ਤੜਕੇ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਅਜ਼ੁਰ ਏਅਰ ਦੇ ਜਹਾਜ਼ ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ...

ਨੇਪਾਲ ਹਵਾਈ ਜਹਾਜ਼ ਹਾਦਸਾ: 4 ਵਿਅਕਤੀਆਂ ਦੀ ਭਾਲ ਸ਼ੁਰੂ, ਲਾਸ਼ਾਂ ਅੱਜ ਪਰਿਵਾਰਾਂ ਨੂੰ ਸੌਂਪੀਆਂ ਜਾਣਗੀਆਂ

ਕਾਠਮੰਡੂ, 16 ਜਨਵਰੀ ਨੇਪਾਲ ਦੇ ਖੋਜ ਅਤੇ ਬਚਾਅ ਕਰਮਚਾਰੀਆਂ ਨੇ ਹਾਦਸਾਗ੍ਰਸਤ ਜਹਾਜ਼ ਵਿਚ ਸਵਾਰ ਵਿਅਕਤੀਆਂ ਨੂੰ ਲੱਭਣ ਲਈ ਅੱਜ ਸਵੇਰੇ ਕੰਮ ਮੁੜ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਬਚਾਅ ਕਾਰਜ ਰੋਕ ਦਿੱਤਾ ਗਿਆ ਸੀ। ਕਰੈਸ਼ ਹੋਏ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img