12.4 C
Alba Iulia
Monday, May 20, 2024

ਨਦਆ

ਨਦੀਆਂ ਦੇ ਵਹਿਣ ਵਰਗੀਆਂ ਯਾਦਾਂ

ਪਰਮਜੀਤ ਕੌਰ ਸਰਹਿੰਦ ਮਨੁੱਖੀ ਮਨ ਕਿਸੇ ਦਰਿਆ ਵਰਗਾ ਹੀzwnj; ਤਾਂ ਹੁੰਦਾ ਹੈ। ਇਸੇ ਲਈ ਸੂਫ਼ੀ ਕਵੀ ਗੁਲਾਮ ਫ਼ਰੀਦ ਨੇ ਲਿਖਿਆ ਹੈ : ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ। ਵਿੱਚੇ ਬੇੜੀ ਵਿੱਚੇ ਚੱਪੂ ਵਿੱਚੇ ਵੰਝ ਮੁਹਾਣੇ। ਉੱਪਰੋਂ ਸ਼ਾਂਤ ਦਿਖਦੇ ਹੋਏ ਵਗਦੇ ਦਰਿਆ ਵਿੱਚ...

ਭਾਰਤ ਨੇ ਸੀਪੀਈਸੀ ਪ੍ਰਾਜੈਕਟਾਂ ’ਚ ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਦੀਆਂ ਪਾਕਿਸਤਾਨੀ ਤੇ ਚੀਨ ਦੀਆਂ ਕੋਸ਼ਿਸ਼ਾਂ ਨੂੰ ਨਿੰਦਿਆ

ਨਵੀਂ ਦਿੱਲੀ, 26 ਜੁਲਾਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚੋਂ ਲੰਘਣ ਵਾਲੇ ਬਹੁ-ਅਰਬ ਡਾਲਰ ਦੇ ਆਰਥਿਕ ਗਲਿਆਰੇ ਨਾਲ ਸਬੰਧਤ ਪ੍ਰਾਜੈਕਟਾਂ ਵਿਚ ਸ਼ਾਮਲ ਹੋਣ ਲਈ ਦੂਜੇ ਦੇਸ਼ਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਲਈ ਭਾਰਤ ਨੇ ਅੱਜ ਚੀਨ ਅਤੇ ਪਾਕਿਸਤਾਨ...

ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਹਿੰਸਕ ਘਟਨਾਵਾਂ

ਕੋਲਕਾਤਾ, 12 ਜੂਨ ਪੈਗੰਬਰ ਮੁਹੰਮਦ ਬਾਰੇ ਭਾਜਪਾ ਦੇ ਦੋ ਬਰਖ਼ਾਸਤ ਆਗੂਆਂ ਵੱਲੋਂ ਕੀਤੀਆਂ ਵਿਵਾਦਿਤ ਟਿੱਪਣੀਆਂ ਕਾਰਨ ਪੱਛਮੀ ਬੰਗਾਲ ਦੇ ਹਾਵੜਾ ਅਤੇ ਮੁਰਸ਼ਿਦਾਬਾਦ ਜ਼ਿਲ੍ਹਿਆਂ ਵਿੱਚ ਤਣਾਅ ਵੱਧ ਗਿਆ ਸੀ ਤੇ ਹਿੰਸਕ ਰੋਸ ਪ੍ਰਦਰਸ਼ਨ ਵੀ ਹੋਏ ਸਨ। ਇਸੇ ਦੌਰਾਨ ਐਤਵਾਰ ਸ਼ਾਮ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img