12.4 C
Alba Iulia
Sunday, October 24, 2021

ਖੇਡ

ਇੰਜ਼ਮਾਮ-ਉਲ-ਹੱਕ ਨੂੰ ਪਿਆ ਦਿਲ ਦਾ ਦੌਰਾ

ਕਰਾਚੀ – ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ ਇੰਜ਼ਮਾਮ-ਉਲ-ਹੱਕ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲਾਹੌਰ ਦੇ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਇਸ 51 ਸਾਲਾ ਸਾਬਕਾ ਖਿਡਾਰੀ ਦੀ ਐਮਰਜੈਂਸੀ ‘ਚ ਐਂਜੀਓਪਲਾਸਟੀ ਕੀਤੀ ਗਈ। ਰਿਪਰੋਟਾਂ ਮੁਤਾਬਿਕ ਹੁਣ...

ਮੋਈਨ ਅਲੀ ਨੇ ਟੈੱਸਟ ਕ੍ਰਿਕਟ ਤੋਂ ਲਿਆ ਸੰਨਿਆਸ

ਆਬੂਧਾਬੀ – ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਹਾਲਾਂਕਿ ਉਹ ਹਾਲੇ ਵੀ ਸਫ਼ੈਦ ਗੇਂਦ ਕ੍ਰਿਕਟ ‘ਚ ਰਾਸ਼ਟਰੀ ਟੀਮ ਦੇ ਲਈ ਖੇਡਣਾ ਜਾਰੀ ਰੱਖਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਇਸ ਦੀ...

ਆਖਰੀ ਗੇਂਦ ‘ਤੇ ਨੋ ਬਾਲ ਦੀ ਉਮੀਦ ਨਹੀਂ ਸੀ – ਮਿਤਾਲੀ ਰਾਜ

ਮੈਕਾਯ – ਭਾਰਤੀ ਕਪਤਾਨ ਮਿਤਾਲੀ ਰਾਜ ਨੇ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੋਂ ਆਸਟਰੇਲੀਆ ਵਿਰੁੱਧ ਦੂਜੇ ਵਨ ਡੇਅ ਦੀ ਆਖਰੀ ਗੇਂਦ ਨੋ ਬਾਲ ਸੁੱਟਣ ਦੀ ਉਮੀਦ ਨਹੀਂ ਸੀ ਕੀਤੀ ਜਿਸ ਨਾਲ ਕਰੋ ਜਾਂ ਮਰੋ ਦਾ ਮੁਕਾਬਲਾ ਭਾਰਤ ਦੇ ਹੱਥਾਂ...

ICC T-20 ਵਿਸ਼ਵ ਕੱਪ ਦੇ ਐਂਥਮ ‘ਚ ਵੱਖਰੇ ਅਵਤਾਰ ‘ਚ ਦਿਖੇ ਵਿਰਾਟ ਅਤੇ ਪੋਲਾਰਡ

ਨਵੀਂ ਦਿੱਲੀ – IPL 2021 ਤੋਂ ਤੁਰੰਤ ਬਾਅਦ ICC ਪੁਰਸ਼ T-20 ਵਿਸ਼ਵ ਕੱਪ ਦਾ ਆਗਾਜ਼ ਹੋਵੇਗਾ। ਫ਼ੈਨਜ਼ ਇਸ ਟੂਰਨਾਮੈਂਟ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ T-20 ਵਿਸ਼ਵ ਕੱਪ...

ਕੌਮੈਂਟਰੀ ‘ਚ ਬੈਟਸਮੈਨ ਸ਼ਬਦ ਦਾ ਨਹੀਂ ਹੋਵੇਗਾ ਇਸਤੇਮਾਲ, ਜਾਣੋ ਹੁਣ ਕੀ ਬੁਲਾਇਆ ਜਾਵੇਗਾ ਬੱਲੇਬਾਜ਼ ਨੂੰ

ਲੰਡਨ – ਮੈਰਿਲਬੋਨ ਕ੍ਰਿਕਟ ਕਲੱਬ (MCC) ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਮਰਦਾਂ ਅਤੇ ਮਹਿਲਾਵਾਂ ਦੋਹਾਂ ਲਈ ਬੈਟਸਮੈਨ ਦੀ ਥਾਂ ਤੁਰੰਤ ਅਸਰ ਨਾਲ ਜੈਂਡਰ ਨਿਊਟਰਲ ਸ਼ਬਦ, ਜਿਸ ਤੋਂ ਖਿਡਾਰੀ ਨਾਲ ਲਿੰਗ ਭੇਦ ਨਾ ਹੋ ਸਕੇ, ਬੈਟਰ ਦਾ ਇਸਤੇਮਾਲ...
- Advertisement -

Latest News

ਕੈਬਨਿਟ ਮੀਟਿੰਗ ਤੋਂ ਬਾਦ ਚਰਨਜੀਤ ਚੰਨੀ ਨੇ ਕੀਤੇ ਵੱਡੇ ਐਲਾਨ, ਕਰੋੜਾਂ ਦੇ ਬਿਲ ਕੀਤੇ ਮਾਫ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ...
- Advertisement -