12.4 C
Alba Iulia
Sunday, October 24, 2021

ਮਨੋਰੰਜਨ

ਹੌਲੀ-ਹੌਲੀ ਤਰੱਕੀ ਦੀ ਪੌੜੀ ਚੜ੍ਹਿਆ ਆਯੂਸ਼ਮਾਨ ਖੁਰਾਣਾ

ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਪਰਦੇ ‘ਤੇ ਆਪਣੀ ਅਦਾਕਾਰੀ ਦੇ ਅਲੱਗ-ਅਲੱਗ ਰੰਗ ਦਿਖਾਉਣ ਲਈ ਜਾਣਿਆ ਜਾਂਦੈ। ਉਹ ਉਨ੍ਹਾਂ ਕਲਾਕਾਰਾਂ ‘ਚੋਂ ਇੱਕ ਹੈ ਜੋ ਛੋਟੇ ਬਜਟ ਦੀਆਂ ਫ਼ਿਲਮਾਂ ਨੂੰ ਧਮਾਕੇਦਾਰ ਓਪਨਿੰਗ ਕਰਵਾ ਸਕਦੇ ਹਨ। ਆਯੂਸ਼ਮਾਨ ਖੁਰਾਣਾ ਦੀ ਬਹੁਤ ਸਾਰੀਆਂ ਘੱਟ ਬਜਟ...

ਹੁਣ ਪੁਆੜਾ Z5 ‘ਤੇ ਦੇਖੋ

ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ ਪੁਆੜਾ ਪੰਜ ਹਫ਼ਤੇ ਪਹਿਲਾਂ ਹਾਊਸਫ਼ੁੱਲ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਪੁਆੜਾ ਉੱਤਰ ਭਾਰਤ ‘ਚ ਪਹਿਲੀ ਬਲੌਕਬਸਟਰ ਫ਼ਿਲਮ ਹੈ ਜੋ ਮਹਾਂਮਾਰੀ ਦੇ ਸਮੇਂ ‘ਚ ਸਿਨੇਮਾਘਰਾਂ ਲਈ ਖ਼ੁਸ਼ੀ ਅਤੇ ਰਾਹਤ ਲੈ ਕੇ ਆਈ।...

15 ਅਕਤੂਬਰ ਨੂੰ ਹੌਂਸਲਾ ਹੋਵੇਗੀ ਰੀਲੀਜ਼

ਬਿਗ ਬੌਸ ਫ਼ੇਮ ਅਦਾਕਾਰ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ, ਜੋ ਉਸ ਦੀ ਬਹੁਤ ਹੀ ਖ਼ਾਸ ਦੋਸਤ ਸੀ ਵੀ ਟੁੱਟ ਜਿਹੀ ਗਈ...

ਜੈਕਲੀਨ ਫ਼ਰਨਾਂਡੀਜ਼ ਨੂੰ ED ਪੁੱਛੇਗੀ 200 ਕਰੋੜ ਦੀ ਰੰਗਦਾਰੀ ਬਾਰੇ

ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਐਨਫ਼ੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਮਨੀ ਲੌਂਡਰਿੰਗ ਨਾਲ ਜੁੜੇ ਇੱਕ ਮਾਮਲੇ ‘ਚ ਪੇਸ਼ ਹੋਣਾ ਸੀ, ਪਰ ਉਹ ਪੁੱਛਗਿੱਛ ਲਈ ਦਿੱਲੀ ‘ਚ ਹਾਜ਼ਰ ਨਹੀਂ ਹੋਈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਉਹ ED ਦੇ...

ਸਰਦਾਰ ਊਧਮ OTT ਪਲੈਟਫ਼ੌਰਮ ‘ਤੇ ਹੋਵੇਗੀ ਰੀਲੀਜ਼

ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਫ਼ਿਲਮ ਸਰਦਾਰ ਊਧਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ, ਪਰ ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ ਵਿੱਕੀ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਉਸ...

ਪੰਜ ਦਿਨਾਂ ‘ਚ ਕਿਸਮਤ 2 ਨੇ ਕਮਾਏ 14.27 ਕਰੋੜ ਰੁਪਏ

ਪੰਜਾਬੀ ਫ਼ਿਲਮ ਕਿਸਮਤ 2 ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਇਹ ਫ਼ਿਲਮ 23 ਸਤੰਬਰ ਨੂੰ ਰੀਲੀਜ਼ ਹੋਈ ਸੀ। ਫ਼ਿਲਮ ਨੇ ਪੰਜ ਦਿਨਾਂ ‘ਚ ਸ਼ਾਨਦਾਰ ਕਮਾਈ ਕਰ ਲਈ। ਕਿਸਮਤ ਟੂ ਨੇ ਰਿਲੀਜ਼ਿੰਗ ਦੇ ਪਹਿਲੇ ਦਿਨ 2.07 ਕਰੋੜ ਰੁਪਏ ਦੀ ਕਮਾਈ...

ਪੂਰੀ ਹੋਈ ਲਾਲ ਸਿੰਘ ਚੱਢਾ ਦੀ ਸ਼ੂਟਿੰਗ

ਪਿਛਲੇ ਸਾਲ ਤੋਂ ਦੇਸ਼ ‘ਚ ਕੋਰੋਨਾ ਦੇ ਚੱਲਦੇ ਕੰਮ ਧੰਦਿਆਂ ‘ਤੇ ਕਾਫ਼ੀ ਅਸਰ ਪਿਆ ਹੈ। ਇਥੋਂ ਤਕ ਕਿ ਫ਼ਿਲਮਾਂ ਦੀ ਸ਼ੂਟਿੰਗ ਵੀ ਕਾਫ਼ੀ ਪ੍ਰਭਾਵਿਤ ਹੋਈ ਅਤੇ ਕੰਮ ਪੂਰਾ ਨਾ ਹੋਣ ਕਾਰਨ ਉਨ੍ਹਾਂ ਦੀ ਰਿਲੀਜ਼ ਡੇਟਾਂ ਵੀ ਅੱਗੇ ਵਧਾਉਣੀਆਂ ਪਈਆਂ,...
- Advertisement -

Latest News

ਕੈਬਨਿਟ ਮੀਟਿੰਗ ਤੋਂ ਬਾਦ ਚਰਨਜੀਤ ਚੰਨੀ ਨੇ ਕੀਤੇ ਵੱਡੇ ਐਲਾਨ, ਕਰੋੜਾਂ ਦੇ ਬਿਲ ਕੀਤੇ ਮਾਫ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ...
- Advertisement -