12.4 C
Alba Iulia
Friday, January 21, 2022

ਦਸ਼

ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਤੇ ਵਾਜੇ ਦੀ ਗੁਪਤ ਮੀਟਿੰਗ: ਚਾਰ ਪੁਲੀਸ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ

ਮੁੰਬਈ, 18 ਜਨਵਰੀ ਨਵੀਂ ਮੁੰਬਈ ਪੁਲੀਸ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਅਤੇ ਪਿਛਲੇ ਸਾਲ ਨਵੰਬਰ ਵਿੱਚ ਪੁਲੀਸ ਤੋਂ ਬਰਖ਼ਾਸਤ ਅਧਿਕਾਰੀ ਸਚਿਨ ਵਾਜੇ ਦਰਮਿਆਨ ਹੋਈ ਕਥਿਤ 'ਗੁਪਤ' ਮੁਲਾਕਾਤ ਦੇ ਮਾਮਲੇ 'ਚ ਚਾਰ ਪੁਲੀਸ ਮੁਲਾਜ਼ਮਾਂ ਨੂੰ ਕਾਰਨ ਦੱਸੋ...

ਬਟਾਲਾ: ਖ਼ੁਦਕੁਸ਼ੀ ਨੋਟ ਵਾਇਰਲ ਕਰਨ ਬਾਅਦ ਨੌਜਵਾਨ ਨੇ ਲਿਆ ਫਾਹਾ, ਭਰਾ ’ਤੇ ਤੰਗ ਕਰਨ ਦਾ ਦੋਸ਼

ਹਰਜੀਤ ਸਿੰਘ ਪਰਮਾਰ ਬਟਾਲਾ, 15 ਜਨਵਰੀ ਇਸ ਸ਼ਹਿਰ ਦੇ ਵਸਨੀਕ ਨੇ ਅੱਜ ਤੜਕਸਾਰ ਆਪਣੀ ਫੈਕਟਰੀ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਖ਼ੁਦਕੁਸ਼ੀ ਨੋਟ ਲਿਖ ਕੇ ਖੁਦ ਹੀ ਵਟਸਐਪ ਗਰੁੱਪਾਂ ਵਿੱਚ ਵਾਇਰਲ ਕਰ ਦਿੱਤਾ,...

ਦੇਸ਼ ਵਿੱਚ ਜੰਗਲਾਤ ਹੇਠ 2,261 ਵਰਗ ਕਿਲੋਮੀਟਰ ਰਕਬਾ ਵਧਿਆ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਨਵੀਂ ਦਿੱਲੀ, 13 ਜਨਵਰੀ ਦੇਸ਼ ਵਿੱਚ ਪਿਛਲੇ ਦੋ ਸਾਲਾਂ ਵਿੱਚ ਜੰਗਲਾਤ ਹੇਠ 2,261 ਵਰਗ ਕਿਲੋਮੀਟਰ ਰਕਬਾ ਵਧਿਆ ਹੈ। ਇਹ ਜਾਣਕਾਰੀ ਕੇਂਦਰੀ ਵਾਤਾਵਰਨ ਮੰਤਰੀ ਭੁਪਿੰਦਰ ਯਾਦਵ ਨੇ ਵੀਰਵਾਰ ਨੂੰ ਜੰਗਲਾਤ ਸਰਵੇਖਣ ਰਿਪੋਰਟ-2021 ਜਾਰੀ ਕਰਦਿਆਂ ਦਿੱਤੀ। ਇਸ ਸਮੇਂ...

ਦੇਸ਼ ਦੇ 300 ਜ਼ਿਲ੍ਹਿਆਂ ਵਿਚ ਲਾਗ ਦੀ ਹਫ਼ਤਾਵਾਰੀ ਦਰ 5 ਫ਼ੀਸਦ ਤੋਂ ਵੱਧ: ਸਰਕਾਰ

ਨਵੀਂ ਦਿੱਲੀ, 12 ਜਨਵਰੀ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਭਾਰਤ ਵਿਚ ਕਰੀਬ 300 ਜ਼ਿਲ੍ਹਿਆਂ ਵਿਚ ਕਰੋਨਾਵਾਇਰਸ ਲਈ ਨਮੂਨਿਆਂ ਦੀ ਜਾਂਚ ਵਿਚ ਲਾਗ ਦੀ ਹਫ਼ਤਾਵਾਰੀ ਦਰ 5 ਫ਼ੀਸਦ ਹੈ, ਉੱੱਥੇ ਮਹਾਰਾਸ਼ਟਰ, ਪੱਛਮੀ ਬੰਗਾਲ, ਦਿੱਲੀ, ਤਾਮਿਲਨਾਡੂ, ਕਰਨਾਟਕ, ਉੱਤਰ ਪ੍ਰਦੇਸ਼, ਕੇਰਲ...

ਸੁਰੱਖਿਆ ਵਿੱਚ ਖਾਮੀਆਂ: ਕੇਂਦਰ ਵੱਲੋਂ ਪੰਜਾਬ ਦੇ ਡੀਜੀਪੀ ਚਟੋਪਾਧਿਆ ਨੂੰ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ, 8 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਖਾਮੀਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕੇਂਦਰ ਨੇ ਉਨ੍ਹਾਂ ਤੋਂ ਅੱਜ ਸ਼ਾਮ ਪੰਜ...

ਭਾਰਤ ਦੀ ਟੀਕਾਕਰਨ ਮੁਹਿੰਮ ਦੁਨੀਆਂ ਦੇ ਵੱਡੇ ਦੇਸ਼ਾਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ: ਮੋਦੀ

ਕੋਲਕਾਤਾ, 7 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਮਹਾਮਾਰੀ ਵਿਰੋਧੀ ਟੀਕਿਆਂ ਦੀਆਂ 150 ਕਰੋੜ ਖੁਰਾਕਾਂ ਦੇ ਕੇ ਇਕ ਇਤਿਹਾਸਕ ਮੁਕਾਮ ਹਾਸਲ ਕੀਤਾ ਹੈ ਅਤੇ ਦੁਨੀਆਂ ਦੇ ਜ਼ਿਆਦਾਤਰ...
- Advertisement -spot_img

Latest News

ਪੰਜਾਬ ਤੇ ਹਰਿਆਣਾ ’ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਪਰ ਕੰਬਣੀ ਬਰਕਰਾਰ

ਚੰਡੀਗੜ੍ਹ, 20 ਜਨਵਰੀ ਪੰਜਾਬ ਅਤੇ ਹਰਿਆਣਾ ਵਿੱਚ ਵੀਰਵਾਰ ਨੂੰ ਬਹੁਤੀਆਂ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਉਪਰ ਰਿਹਾ। ਮੌਸਮ...
- Advertisement -spot_img