12.4 C
Alba Iulia
Friday, November 29, 2024

Tiwana Radio Team

ਮਨੁੱਖੀ ਹੱਕਾਂ ਦੀ ਸੁਰੱਖਿਆ ਬਾਰੇ ਭਾਸ਼ਣ ਦੀ ਲੋੜ ਨਹੀਂ: ਸ਼ੀ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੁਲਕ ਦੀ ਫੇਰੀ ਉੱਤੇ ਆਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੁਖੀ ਮਿਸ਼ੇਲ ਬੈਸ਼ਲੈੱਟ ਨੂੰ ਦੱਸਿਆ ਕਿ ਕੋਈ ਵੀ (ਮੁਲਕ) ਇਹ ਦਾਅਵਾ ਨਹੀਂ ਕਰ ਸਕਦਾ ਕਿ ਮਾਨਵੀ ਹੱਕਾਂ ਦੀ ਰਾਖੀ...

ਟੈਸਟ ਦਰਜਾਬੰਦੀ: ਕੋਹਲੀ, ਰੋਹਿਤ ਤੇ ਅਸ਼ਵਿਨ ਸਿਖਰਲੇ ਦਸਾਂ ’ਚ ਬਰਕਰਾਰ

ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਜਾਰੀ ਸੱਜਰੀ ਟੈਸਟ ਦਰਜਾਬੰਦੀ ਵਿੱਚ ਸਿਖਰਲੇ 10 ਸਥਾਨਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਮਾਰਨਸ ਲਾਬੂਸ਼ੇਨ ਪਹਿਲੇ ਸਥਾਨ 'ਤੇ ਬਰਕਰਾਰ ਹੈ, ਜਦਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ...

ਫਰੈਂਚ ਓਪਨ: ਵਿਕਟੋਰੀਆ ਅਜ਼ਾਰੇਂਕਾ ਤੀਜੇ ਗੇੜ ’ਚ ਪਹੁੰਚੀ

ਪੈਰਿਸ: ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਬੇਲਾਰੂਸ ਦੀ ਐਂਡਰੀਆ ਪੈਟਕੋਵਿਕ ਨੂੰ 6-1, 7-6 (3) ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਦੱਸਣਯੋਗ ਹੈ ਕਿ ਅਜ਼ਾਰੇਂਕਾ ਦੋ...

ਉਮੀਦ ਹੈ ਕਿ ਮੈਂ ਦੇਸ਼ ਦੀ ਪ੍ਰਤੀਨਿਧਤਾ ਕਰਦੀ ਰਹਾਂਗੀ: ਹਿਨਾ ਖ਼ਾਨ

ਮੁੰਬਈ: ਅਦਾਕਾਰਾ ਹਿਨਾ ਖ਼ਾਨ ਕੋਲ ਹੁਣ ਤੱਕ ਦੋ ਕਾਂਸ ਫਿਲਮ ਫੈਸਟੀਵਲ ਦਾ ਤਜਰਬਾ ਹੈ। ਹਿਨਾ ਕਹਿੰਦੀ ਹੈ ਕਿ ਉਸ ਦਾ ਫਰੈਂਚ ਰਿਵੇਰਾ ਵਿੱਚ ਸਾਲ 2019 ਦਾ ਸ਼ੁਰੂਆਤੀ ਅਤੇ 2022 ਵਿੱਚ ਵੀ ਦੂਜੀ ਵਾਰ ਦਾ ਅਜਿਹਾ ਤਜਰਬਾ ਰਿਹਾ ਹੈ,...

ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਵਿਆਹ ਕਰਵਾਇਆ

ਮੁੰਬਈ: ਫ਼ਿਲਮ ਨਿਰਮਾਤਾ ਹੰਸਲ ਮਹਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਸਾਂ ਫਰਾਂਸਿਸਕੋ ਵਿੱਚ ਲੰਬੇ ਸਮੇਂ ਦੀ ਸਾਥੀ ਸਫੀਨਾ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ। 'ਸ਼ਾਹਿਦ', 'ਅਲੀਗੜ੍ਹ' ਅਤੇ ਲੜੀਵਾਰ 'ਸਕੈਮ 1992' ਨਾਲ ਜੁੜੇ 54 ਸਾਲਾ ਫ਼ਿਲਮ...

ਸ੍ਰੀਨਗਰ: ਹਸਪਤਾਲ ਵੱਲੋਂ ਮ੍ਰਿਤ ਐਲਾਨੀ ਨਵਜੰਮੀ ਬੱਚੀ ਦਫ਼ਨਾਉਣ ਬਾਅਦ ਵੀ ਜ਼ਿੰਦਾ ਨਿਕਲੀ

ਸ੍ਰੀਨਗਰ, 25 ਮਈ ਜੰਮੂ-ਕਸ਼ਮੀਰ ਦੇ ਰਾਮਬਨ ਦੇ ਹਸਪਤਾਲ ਵਿੱਚ ਜਨਮ ਤੋਂ ਤੁਰੰਤ ਬਾਅਦ ਮ੍ਰਿਤਕ ਐਲਾਨੀ ਬੱਚੀ ਨੂੰ ਦਫ਼ਨਾਉਣ ਤੋਂ ਇੱਕ ਘੰਟੇ ਬਾਅਦ ਜ਼ਿੰਦਾ ਬਾਹਰ ਕੱਢਿਆ ਗਿਆ ਪਰ ਅੱਜ ਇਥੇ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ। ਸਰਕਾਰੀ ਜੀਬੀ ਪੰਤ...

ਭਗੌੜਾ ਕਰਾਰ ਦਿੱਤੇ ਮੁਲਜ਼ਮ ਲਈ ਕੋਈ ਰਿਆਇਤ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ, 25 ਮਈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਜਾਂਚ ਏਜੰਸੀ ਦੀ ਪਹੁੰਚ ਤੋਂ ਬਾਹਰ 'ਭਗੌੜਾ' ਐਲਾਨੇ ਵਿਅਕਤੀ ਨੂੰ ਅਦਾਲਤ ਤੋਂ ਕੋਈ ਰਿਆਇਤ ਜਾਂ ਮੁਆਫ਼ੀ ਨਹੀਂ ਮਿਲਣੀ ਚਾਹੀਦੀ। ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਅਨਿਰੁਧ ਬੋਸ ਦੇ...

ਸਾਨੂੰ ਕਦਮ ਚੁੱਕਣੇ ਹੀ ਪੈਣਗੇ: ਬਾਇਡਨ

ਵਾਸ਼ਿੰਗਟਨ, 25 ਮਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਟੈਕਸਾਸ ਦੇ ਐਲੀਮੈਂਟਰੀ ਸਕੂਲ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਦੇਸ਼ ਵਿਚ ਹਥਿਆਰਾਂ ਦੀ ਵਿਕਰੀ 'ਤੇ ਨਵੀਆਂ ਪਾਬੰਦੀਆਂ ਲਗਾਉਣ ਲਈ ਕਦਮ ਚੁੱਕੇ ਪੈਣਗੇ। ਉਨ੍ਹਾਂ ਕਿਹਾ,'ਅਸੀਂ ਬੰਦੂਕਾਂ (ਵਿਕਰੀ) ਦਾ...

ਯਾਸੀਨ ਮਲਿਕ ਦੀ ਰਿਹਾਈ ਲਈ ਬਿਲਾਵਲ ਭੁੱਟੋ ਨੇ ਯੂਐੱਨ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਨੂੰ ਪੱਤਰ ਭੇਜਿਆ

ਇਸਲਾਮਾਬਾਦ, 25 ਮਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦੇ ਹਾਈ ਕਮਿਸ਼ਨਰ ਨੂੰ ਪੱਤਰ ਭੇਜ ਕੇ ਭਾਰਤ ਨੂੰ ਇਹ ਅਪੀਲ ਕਰਨ ਦੀ ਮੰਗ ਕੀਤੀ ਹੈ ਕਿ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਸਾਰੇ...

ਸ਼ਤਰੰਜ: ਪ੍ਰਗਨਾਨੰਦਾ ਸੈਮੀਫਾਈਨਲ ਵਿੱਚ

ਚੇਨੱਈ: ਭਾਰਤ ਦੇ ਯੁਵਾ ਗ੍ਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਚੀਨ ਦੇ ਵੇਈ ਯੀ ਨੂੰ 2.5-1.5 ਨਾਲ ਹਰਾ ਕੇ ਮੈਲਟਵਾਟਰ ਚੈਂਪੀਅਨਜ਼ ਚੈੱਸ ਟੂਰ ਚੈੱਸੇਬਲ ਮਾਸਟਰਜ਼ 2022 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ ਵਿੱਚ ਉਸ ਦਾ ਮੁਕਾਬਲਾ ਨੈਦਰਲੈਂਡਜ਼ ਦੇ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img