12.4 C
Alba Iulia
Thursday, June 6, 2024

Tiwana Radio Team

ਆਸਟਰੇਲੀਅਨ ਓਪਨ: ਸਾਨੀਆ-ਰਾਜੀਵ ਦੀ ਜੋੜੀ ਦੂਜੇ ਗੇੜ ਵਿੱਚ ਪੁੱਜੀ

ਮੈਲਬਰਨ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਉਸ ਦੇ ਅਮਰੀਕੀ ਜੋੜੀਦਾਰ ਰਾਜੀਵ ਰਾਮ ਨੇ ਅੱਜ ਇੱਥੇ ਅਲੈਕਜ਼ੈਂਡਰਾ ਕਰੂਨਿਚ ਅਤੇ ਨਿਕੋਲਾ ਸਾਸਿਚ ਦੀ ਜੋੜੀ 'ਤੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਆਸਟਰੇਲੀਅਨ ਓਪਨ ਦੇ ਮਿਕਸਡ ਡਬਲਜ਼ ਦੇ ਦੂਜੇ...

ਅਦਾਕਾਰੀ ਨਿਖਾਰਨ ਵਾਲੇ ਨਿਰਦੇਸ਼ਕਾਂ ਦੀ ਸ਼ੁਕਰਗੁਜ਼ਾਰ ਹੈ ਪਰਿਨੀਤੀ

ਮੁੰਬਈ: ਫਿਲਮ ਅਦਾਕਾਰਾ ਪਰਿਨੀਤੀ ਚੋਪੜਾ ਉਨ੍ਹਾਂ ਨਿਰਦੇਸ਼ਕਾਂ ਨਾਲ ਕੰਮ ਕਰਨ ਨੂੰ ਖੁਸ਼ਨਸੀਬੀ ਸਮਝਦੀ ਹੈ ਜਿਨ੍ਹਾਂ ਉਸ ਦੀ ਅਦਾਕਾਰੀ ਵਿਚ ਨਿਖਾਰ ਲਿਆਂਦਾ ਤੇ ਉਹ ਬਿਹਤਰੀਨ ਅਦਾਕਾਰਾ ਬਣ ਸਕੀ ਹੈ। ਉਸ ਦੀ ਰਾਇ ਵਿਚ ਉਨ੍ਹਾਂ ਲੋਕਾਂ ਨਾਲ ਕੰਮ ਕਰਨਾ ਮਹੱਤਵਪੂਰਨ...

ਓਮੀਕਰੋਨ ਕੇਸ ਘਟਣ ਕਾਰਨ ਮਹਾਰਾਸ਼ਟਰ ਵਿੱਚ ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਕੂਲ

ਮੁੰਬਈ, 20 ਜਨਵਰੀ ਮਹਾਰਾਸ਼ਟਰ ਵਿੱਚ ਓਮੀਕਰੋਨ ਵਾਇਰਸ ਕੇਸ ਘਟਣ ਕਾਰਨ ਸੂਬੇ ਵਿੱਚ ਅਗਲੇ ਹਫਤੇ ਤੋਂ ਸਕੂਲ ਮੁੜ ਖੁੱਲ੍ਹ ਜਾਣਗੇ। ਇਹ ਜਾਣਕਾਰੀ ਮਹਾਰਾਸ਼ਟਰ ਦੀ ਸਿੱਖਿਆ ਮੰਤਰੀ ਨੇ ਦਿੱਤੀ ਹੈ। ਦੱਸਣਯੋਗ ਹੈ ਕਿ ਹਾਲੇ ਵੀ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਕੇਸ ਪੂਰੇ...

ਕਰੋਨਾ: ਤੀਜੀ ਲਹਿਰ ਵਿੱਚ ਮੌਤਾਂ ਦੀ ਦਰ ਦੂਜੀ ਲਹਿਰ ਨਾਲੋਂ ਘਟ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਨਵੀਂ ਦਿੱਲੀ, 20 ਜਨਵਰੀ ਦੇਸ਼ ਵਿੱਚ ਕਰੋਨਾ ਦੀ ਤੀਸਰੀ ਲਹਿਰ ਦੌਰਾਨ ਮ੍ਰਿਤਕਾਂ ਦੀ ਗਿਣਤੀ ਦੂਜੀ ਲਹਿਰ ਨਾਲੋਂ ਘਟ ਹੈ ਕਿਉਂਕਿ ਵਧੇਰੇ ਲੋਕਾਂ ਨੇ ਟੀਕਾਕਰਨ ਕਰਵਾਇਆ ਹੋਇਆ ਹੈ। ਇਹ ਖੁਲਾਸਾ ਸਿਹਤ ਮੰਤਰਾਲੇ ਵੱਲੋਂ ਕਰਵਾਏ ਸਰਵੇਖਣ ਵਿੱਚ ਸਾਹਮਣੇ...

ਅਮਰੀਕਾ: ਲੋਕਤੰਤਰ ਦੀ ਰੱਖਿਆ ਕਾਰਨ ਲਈ ਲਿਆਂਦਾ ਬਿੱਲ ਆਪਣੀ ਰੱਖਿਆ ਨਾ ਕਰ ਸਕਿਆ

ਵਾਸ਼ਿੰਗਟਨ, 20 ਜਨਵਰੀ ਅਮਰੀਕਾ ਵਿੱਚ ਲੋਕਤੰਤਰ ਦੀ ਰੱਖਿਆ ਲਈ ਅਹਿਮ ਮੰਨਿਆ ਜਾ ਰਿਹਾ ਬਿੱਲ ਸੈਨੇਟ ਨੇ ਰੱਦ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਡੈਮੋਕਰੇਟਿਕ ਦੋ ਸੰਸਦ ਮੈਂਬਰਾਂ ਨੇ ਸਦਨ ਦੇ ਨਿਯਮਾਂ ਨੂੰ ਬਦਲਣ ਦੇ ਆਪਣੀ ਪਾਰਟੀ ਦੇ...

ਲਾਹੌਰ: ਅਨਾਰਕਲੀ ਮਾਰਕੀਟ ਦੀ ਪਾਨ ਮੰਡੀ ਵਿੱਚ ਧਮਾਕਾ; ਤਿੰਨ ਹਲਾਕ, 20 ਜ਼ਖ਼ਮੀ

ਲਾਹੌਰ, 20 ਜਨਵਰੀ ਇਥੋਂ ਦੀ ਪ੍ਰਸਿੱਧ ਅਨਾਰਕਲੀ ਮਾਰਕੀਟ ਦੀ ਪਾਨ ਮੰਡੀ ਵਿੱਚ ਵੀਰਵਾਰ ਨੂੰ ਹੋਏ ਧਮਾਕੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਜਣੇ ਜ਼ਖ਼ਮੀ ਹੋ ਗਏ ਹਨ। 'ਡਾਨ' ਅਖਬਾਰ ਅਨੁਸਾਰ ਲਾਹੌਰ ਪੁਲੀਸ ਦੇ ਬੁਲਾਰੇ ਰਾਣਾ...

ਸੈਸ਼ਨ 2022 ਦੇ ਖਤਮ ਹੋਣ ਮਗਰੋਂ ਸੰਨਿਆਸ ਲਵਾਂਗੀ: ਸਾਨੀਆ ਮਿਰਜ਼ਾ

ਮੈਲਬਰਨ: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅੱਜ ਐਲਾਨ ਕੀਤਾ ਹੈ ਕਿ 2022 ਸੈਸ਼ਨ ਉਸ ਦੇ ਕਰੀਅਰ ਦਾ ਆਖਰੀ ਸੈਸ਼ਨ ਹੋਵੇਗਾ ਕਿਉਂਕਿ ਉਸ ਦਾ ਸਰੀਰ 'ਥੱਕ ਰਿਹਾ' ਹੈ ਅਤੇ ਉਸ ਅੰਦਰ ਹੁਣ ਹਰ ਦਿਨ ਦਬਾਅ ਸਹਿਣ ਲਈ ਊਰਜਾ...

ਇਸ ਵਰ੍ਹੇ ਸੱਤ ਫਿਲਮਾਂ ’ਚ ਨਜ਼ਰ ਆਵੇਗੀ ਰਕੁਲਪ੍ਰੀਤ

ਮੁੰਬਈ: ਅਦਾਕਾਰਾ ਰਕੁਲਪ੍ਰੀਤ ਸਿੰਘ ਦੀਆਂ ਇਸ ਸਾਲ ਸੱਤ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ 'ਚੋਂ ਛੇ ਹਿੰਦੀ ਹਨ। ਇਨ੍ਹਾਂ 'ਚੋਂ ਆਯੂਸ਼ਮਾਨ ਖੁਰਾਣਾ ਨਾਲ 'ਡਾਕਟਰ ਜੀ', ਅਮਿਤਾਭ ਬੱਚਨ ਅਤੇ ਅਜੈ ਦੇਵਗਨ ਨਾਲ 'ਰਨਵੇਅ 34', ਸਿਧਾਰਥ ਮਲਹੋਤਰਾ ਤੇ ਅਜੈ ਦੇਵਗਨ...

ਪਾਲਮਪੁਰ ਮਿਲਟਰੀ ਸੈਂਟਰ ’ਚ ਸ਼ਹੀਦ ਕੈਪਟਨ ਵਿਕਰਮ ਬੱਤਰਾ ਦਾ ਬੁੱਤ ਸਥਾਪਤ

ਜੰਮੂ, 19 ਜਨਵਰੀ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਅੱਜ ਕਾਰਗਿਲ ਜੰਗ ਦੇ ਨਾਇਕ ਕੈਪਟਨ ਵਿਕਰਮ ਬੱਤਰਾ ਦੇ ਬੁੱਤ ਤੋਂ ਪਰਦਾ ਹਟਾਇਆ ਗਿਆ। ਫ਼ੌਜ ਦੇ ਅਧਿਕਾਰੀਆਂ ਮੁਤਾਬਕ ਕੈਪਟਨ ਬੱਤਰਾ ਦੇ ਜੱਦੀ ਸ਼ਹਿਰ ਵਿੱਚ ਉਨ੍ਹਾਂ ਦੇ ਬੁੱਤ ਦਾ ਆਉਣ ਵਾਲੀਆਂ ਪੀੜ੍ਹੀਆਂ...

ਬੰਗਲੌਰ ਹਵਾਈ ਅੱਡੇ ਤੋਂ ਉਡਾਣ ਭਰਦਿਆਂ ਹੀ ਇੰਡੀਗੋ ਜਹਾਜ਼ਾਂ ਵਿਚਾਲੇ ਟੱਕਰ ਟਲੀ

ਨਵੀਂ ਦਿੱਲੀ, 19 ਜਨਵਰੀ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਦੱਸਿਆ ਹੈ ਕਿ 9 ਜਨਵਰੀ ਦੀ ਸਵੇਰ ਨੂੰ ਬੰਗਲੌਰ ਹਵਾਈ ਅੱਡੇ 'ਤੇ ਇੰਡੀਗੋ ਦੇ ਦੋ ਜਹਾਜ਼ਾਂ ਦੇ ਉਡਾਣ ਭਰਨ ਤੋਂ ਤੁਰੰਤ ਬਾਅਦ ਆਪਸੀ ਟੱਕਰ ਟਲ ਗਈ। ਉਨ੍ਹਾਂ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img