12.4 C
Alba Iulia
Friday, April 19, 2024

ਦੇਸ਼

ਛੱਤੀਸਗੜ੍ਹ ਦੇ ਕਬਾਇਲੀ ਨੌਜਵਾਨਾਂ ਨੂੰ ਸੀਆਰਪੀਐੱਫ ਭਰਤੀ ’ਚ ਸਿੱਖਿਆ ਯੋਗਤਾ ’ਚ ਰਾਹਤ

ਨਵੀਂ ਦਿੱਲੀ, 1 ਜੂਨ ਕੇਂਦਰ ਸਰਕਾਰ ਨੇ ਛੱਤੀਸਗੜ੍ਹ ਦੇ ਅੰਦਰੂਨੀ ਇਲਾਕੇ ਬੀਜਾਪੁਰ, ਦਾਂਤੇਵਾੜਾ, ਅਤੇ ਸੁਕਮਾ ਦੇ ਨੌਜਵਾਨਾਂ ਨੂੰ ਸੀਆਰਪੀਐੱਫ ਵਿੱਚ ਕਾਂਸਟੇਬਲਾਂ ਦੀ ਭਰਤੀ ਲਈ ਘੱਟ-ਘੱਟ ਵਿੱਦਿਅਕ ਯੋਗਤਾ ਵਿੱਚ ਰਾਹਤ ਦਿੱਤੀ ਹੈ। ਇਹ ਫੈਸਲਾ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...

ਕੇਂਦਰੀ ਕੈਬਨਿਟ ਵੱਲੋਂ ਸਹਿਕਾਰੀ ਸੰਸਥਾਵਾਂ ਨੂੰ ਜੀਈਐੱਮ ਪੋਰਟਲ ਤੋਂ ਖ਼ਰੀਦ ਦੀ ਮਨਜ਼ੂਰੀ

ਨਵੀਂ ਦਿੱਲੀ, 1 ਜੂਨ ਕੇਂਦਰੀ ਮੰਤਰੀ ਮੰਡਲ ਨੇ ਅੱਜ ਗੌਰਮਿੰਟ ਈ-ਮਾਰਕੀਟਪਲੇਸ (ਜੀਈਐੈੱਮ) (ਆਈਲਾਈਨ ਖ਼ਰੀਦ ਬਾਜ਼ਾਰ) ਦਾ ਦਾਇਰਾ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਤਹਿਤ ਸਹਿਕਾਰੀ ਸੰਸਥਾਵਾਂ ਨੂੰ ਜੀਈਐੱਮ ਪੋਰਟਲ ਰਾਹੀਂ ਖ਼ਰੀਦ ਕਰਨ ਦੀ ਆਗਿਆ ਦਿੱਤੀ...

ਗੁਜਰਾਤ: ਸਾਬਕਾ ਕਾਂਗਰਸੀ ਨੇਤਾ ਹਾਰਦਿਕ ਪਟੇਲ 2 ਜੂਨ ਨੂੰ ਭਾਜਪਾ ’ਚ ਸ਼ਾਮਲ ਹੋਵੇਗਾ

ਅਹਿਮਦਾਬਾਦ, 31 ਮਈ ਕਾਂਗਰਸ ਦੇ ਨੇਤਾ ਹਾਰਦਿਕ ਪਟੇਲ ਗੁਜਰਾਤ ਪਾਰਟੀ ਦੇ ਪ੍ਰਧਾਨ ਸੀਆਰ ਪਾਟਿਲ ਦੀ ਮੌਜੂਦਗੀ ਵਿੱਚ 2 ਜੂਨ ਨੂੰ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਪਾਟੀਦਾਰ ਕੋਟਾ ਅੰਦੋਲਨ ਦੇ ਨੇਤਾ ਪਟੇਲ ਦੇ ਹਾਲ ਹੀ ਵਿੱਚ ਕਾਂਗਰਸ ਤੋਂ ਅਸਤੀਫਾ ਦੇਣ...

ਸ੍ਰੀਨਗਰ: ਮਨੀ ਲਾਂਡਰਿੰਗ ਮਾਮਲੇ ’ਚ ਫ਼ਾਰੂਕ ਅਬਦੁੱਲਾ ਈਡੀ ਅੱਗੇ ਪੇਸ਼

ਸ੍ਰੀਨਗਰ, 31 ਮਈ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਮਨੀ ਲਾਂਡਰਿੰਗ ਮਾਮਲੇ 'ਚ ਪੁੱਛ ਪੜਤਾਲ ਲਈ ਅੱਜ ਇਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਏ। ਇਹ ਮਾਮਲਾ ਜੰਮੂ-ਕਸ਼ਮੀਰ ਕ੍ਰਿਕਟ ਸੰਘ 'ਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਹੈ। ਸ੍ਰੀਨਗਰ ਤੋਂ ਲੋਕ...

ਰਿਚਾ ਚੱਢਾ ਨੇ ਲੱਦਾਖ ’ਚ ਫੌਜੀਆਂ ਨਾਲ ਬਿਤਾਇਆ ਸਮਾਂ

ਮੁੰਬਈ: ਅਦਾਕਾਰਾ ਰਿਚਾ ਚੱਢਾ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ ਦੇ ਪਹਿਲੇ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਪਿੱਛੇ ਜਿਹੇ ਲੱਦਾਖ ਗਈ ਹੋਈ ਸੀ ਤੇ ਉਹ ਇਸ ਫੈਸਟੀਵਲ ਦੇ ਸਮਾਪਤੀ ਸਮਾਗਮ ਦਾ ਵੀ ਹਿੱਸਾ ਬਣੇਗੀ। ਉਸ ਨੂੰ ਇੱਥੇ ਸਮੁੰਦਰੀ ਤਲ ਤੋਂ 12000...

ਫਿਲਮੀ ਹਸਤੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮੁੰਬਈ: ਬੌਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਅਜੈ ਦੇਵਗਨ ਨੇ ਸਿੱਧੂ ਮੂਸੇਵਾਲਾ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਜੈ ਤੋਂ ਇਲਾਵਾ ਕਪਿਲ ਸ਼ਰਮਾ, ਰਿਚਾ ਚੱਢਾ ਤੇ ਸਵਰਾ ਭਾਸਕਰ ਵਰਗੀਆਂ ਹਸਤੀਆਂ ਨੇ ਵੀ ਪੰਜਾਬੀ ਗਾਇਕ ਦੀ ਮੌਤ 'ਤੇ ਗਹਿਰਾ...

ਮਹਾਮਾਰੀ ’ਚ ਵੀ ਭਾਰਤੀ ਸਟਾਰਟਅਪਸ ਦਾ ਮੁੱਲ ਵਧਿਆ: ਮੋਦੀ

ਮੁੱਖ ਅੰਸ਼ ਨਵੀਆਂ ਕੰਪਨੀਆਂ ਦੀ ਗਿਣਤੀ 100 ਤੱਕ ਪਹੁੰਚਣ ਦਾ ਜ਼ਿਕਰ ਲੋਕਾਂ ਨੂੰ 21 ਜੂਨ ਨੂੰ 'ਯੋਗ ਦਿਵਸ' ਮਨਾਉਣ ਦਾ ਸੱਦਾ ਦਿੱਤਾ ਨਵੀਂ ਦਿੱਲੀ, 29 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿਚ 'ਯੂਨੀਕੌਰਨ' ਕੰਪਨੀਆਂ ਦੀ ਗਿਣਤੀ 100 ਤੱਕ ਪਹੁੰਚਣ ਦਾ ਜ਼ਿਕਰ...

ਯੂਪੀ: ਲੜਕੀ ਦਾ ਕਤਲ ਕਰਨ ਬਾਅਦ ਬੋਰੀ ’ਚ ਪਾ ਕੇ ਖੂਹ ’ਚ ਸੁੱਟੀ ਲਾਸ਼ 11 ਦਿਨਾਂ ਬਾਅਦ ਮਿਲੀ

ਭਦੋਹੀ (ਯੂਪੀ), 28 ਮਈ ਭਦੋਹੀ ਜ਼ਿਲ੍ਹੇ ਦੇ ਉਂਜ ਥਾਣਾ ਖੇਤਰ 'ਚ ਖੂਹ 'ਚੋਂ 16 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਭਦੋਹੀ ਦੇ ਐੱਸਪੀ ਅਨਿਲ ਕੁਮਾਰ ਨੇ...

ਐੱਨਸੀਬੀ ਨੇ 35 ਕਿਲੋ ਹੈਰੋਇਨ ਜ਼ਬਤ ਕਰਕੇ 8 ਮੁਲਜ਼ਮਾਂ ਨੂੰ ਕਾਬੂ ਕੀਤਾ

ਨਵੀਂ ਦਿੱਲੀ, 28 ਮਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ 35 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਕੇ ਅਤੇ ਅੱਠ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਕਾਰਵਾਈ 24 ਮਈ ਨੂੰ ਸ਼ੁਰੂ ਹੋਈ,...

ਤਾਜ ਮਹਿਲ ’ਚ ਨਮਾਜ਼ ਅਦਾ ਕਰਨ ਦੇ ਦੋਸ਼ ਹੇਠ ਚਾਰ ਸੈਲਾਨੀ ਗ੍ਰਿਫ਼ਤਾਰ

ਆਗਰਾ, 26 ਮਾਰਚ ਤਾਜ ਮਹਿਲ ਦੇ ਅਹਾਤੇ ਵਿਚਲੀ ਸ਼ਾਹੀ ਮਸਜਿਦ ਵਿੱਚ 'ਨਮਾਜ਼' ਅਦਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਇਨ੍ਹਾਂ ਚਾਰਾਂ ਖਿਲਾਫ਼ 'ਦੰਗੇ ਕਰਵਾਉਣ ਦੇ ਇਰਾਦੇ ਨਾਲ ਭੜਕਾਹਟ ਪੈਦਾ' ਕਰਨ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -