12.4 C
Alba Iulia
Saturday, June 22, 2024

ਵਿਸ਼ਵ

ਕੈਨੇਡਾ: ਮਰੀਜ਼ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਡਾਕਟਰ ਗ੍ਰਿਫ਼ਤਾਰ

ਪੱਤਰ ਪ੍ਰੇਰਕ ਵੈਨਕੂਵਰ, 27 ਅਪਰੈਲ ਪੀਲ ਪੁਲੀਸ ਨੇ ਮਹਿਲਾ ਮਰੀਜ਼ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਬਰੈਂਪਟਨ ਵਿੱਚ ਹੋਮਿਓਪੈਥੀ ਕਲੀਨਿਕ ਚਲਾਉਂਦੇ ਡਾ. ਸੁਨੀਲ ਆਨੰਦ (62) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਆਪਣੇ ਨਿੱਜੀ ਕਲੀਨਿਕ ਦੇ ਨਾਲ-ਨਾਲ ਟੋਰਾਂਟੋ ਦੇ ਇੱਕ ਹੋਰ...

ਚੀਨੀ ਬੇੜੇ ਨੇ ਫਿਲਪੀਨਜ਼ ਦੇ ਜਹਾਜ਼ ਨੂੰ ਅੱਗੇ ਵਧਣ ਤੋਂ ਰੋਕਿਆ

ਮਾਲਾਬ੍ਰਿਗੋ, 27 ਅਪਰੈਲ ਦੱਖਣੀ ਚੀਨ ਸਾਗਰ ਵਿੱਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਇੱਕ ਚੀਨੀ ਤੱਟ ਰੱਖਿਅਕ ਸਮੁੰਦਰੀ ਜਹਾਜ਼ ਨੇ ਵਿਵਾਦਿਤ ਇਲਾਕੇ ਫਿਲਪੀਨਜ਼ ਦੇ ਇੱਕ ਗਸ਼ਤੀ ਜਹਾਜ਼ ਨੂੰ ਰੋਕ ਦਿੱਤਾ। ਇਸ ਦੌਰਾਨ ਦੋਵੇਂ ਬੇੜਿਆਂ ਵਿਚਕਾਰ ਟੱਕਰ ਹੋਣੋਂ...

ਭਾਰਤੀ-ਅਮਰੀਕੀ ਭਾਈਚਾਰਾ ਛੋਟਾ, ਪਰ ਅਮਰੀਕੀ ਵਿਦੇਸ਼ ਨੀਤੀ ਨੂੰ ਬਦਲਣ ਦੇ ਸਮਰੱਥ: ਚੈਟਰਜੀ

ਵਾਸ਼ਿੰਗਟਨ, 27 ਅਪਰੈਲ ਪਦਮ ਭੂਸ਼ਣ ਐਵਾਰਡੀ ਤੇ ਭਾਰਤੀ-ਅਮਰੀਕੀ ਆਗੂ ਸਵਦੇਸ਼ ਚੈਟਰਜੀ ਨੇ ਕਿਹਾ ਕਿ ਅਮਰੀਕਾ ਰਹਿੰਦੇ ਭਾਰਤੀ-ਅਮਰੀਕੀ ਭਾਈਚਾਰੇ ਦੀ ਗਿਣਤੀ ਭਾਵੇਂ ਛੋਟੀ ਹੈ, ਪਰ ਉਹ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਬਦਲਣ ਦੇ ਸਮਰੱਥ ਹਨ। ਚੈਟਰਜੀ, ਜਿਨ੍ਹਾਂ ਨੂੰ 2001 ਵਿੱਚ...

ਯੂਕੇ ਵਿੱਚ ਗੈਰਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਭਾਰਤੀ ਗ੍ਰਿਫ਼ਤਾਰ

ਲੰਦਨ, 25 ਅਪਰੈਲ ਯੂਕੇ ਵਿੱਚ ਖਾਣਾ ਡਿਲਿਵਰ ਕਰਨ ਵਾਲੀਆਂ ਫਰਮਾਂ ਲਈ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕਈ ਭਾਰਤੀ ਸ਼ਾਮਲ ਹਨ। ਇਹ ਦੇਸ਼ ਵਿੱਚ ਗੈਰਕਾਨੂੰਨੀ ਪਰਵਾਸ ਸਬੰਧੀ ਕੀਤੀ ਕਾਰਵਾਈ ਦਾ ਹਿੱਸਾ ਹੈ।...

ਬਾਇਡਨ ਤੇ ਹੈਰਿਸ ਮੁੜ ਚੋਣ ਮੈਦਾਨ ’ਚ ਨਿੱਤਰਨਗੇ

ਵਾਸ਼ਿੰਗਟਨ, 25 ਅਪਰੈਲ ਰਾਸ਼ਟਰਪਤੀ ਜੋਅ ਬਾਇਡਨ(80) ਨੇ ਅੱਜ ਕਿਹਾ ਕਿ ਉਹ ਤੇ ਉਨ੍ਹਾਂ ਦੀ ਡਿਪਟੀ ਕਮਲਾ ਹੈਰਿਸ 2024 ਵਿੱਚ ਮੁੜ ਚੋਣ ਮੈਦਾਨ ਵਿੱਚ ਨਿੱਤਰਨਗੇ। ਬਾਇਡਨ ਨੇ ਅਮਰੀਕੀਆਂ ਤੋਂ ਹੋਰ ਸਮਾਂ ਮੰਗਦਿਆਂ ਕਿਹਾ ਕਿ 'ਕੰਮ ਪੂਰਾ ਕਰਨ ਲਈ'...

ਭਾਰਤ ਤੇ ਜਪਾਨ ਨਾਲ ਸਬੰਧ ਮਜ਼ਬੂਤ ਕਰੇਗਾ ਆਸਟਰੇਲੀਆ

ਮੈਲਬਰਨ, 24 ਅਪਰੈਲ ਮੁੱਖ ਅੰਸ਼ ਪ੍ਰਧਾਨ ਮੰਤਰੀ ਨੇ ਰੱਖਿਆ ਰਣਨੀਤਕ ਸਮੀਖਿਆ ਰਿਪੋਰਟ ਕੀਤੀ ਪੇਸ਼ ਆਸਟਰੇਲੀਆ ਨੇ ਦੱਖਣੀ ਚੀਨ ਸਾਗਰ 'ਚ ਚੀਨ ਦੇ ਵਧਦੇ ਅਸਰ ਦੇ ਟਾਕਰੇ ਲਈ ਰਣਨੀਤਕ ਤੌਰ 'ਤੇ ਅਹਿਮ ਹਿੰਦ-ਪ੍ਰਸ਼ਾਂਤ ਖ਼ਿੱਤੇ 'ਚ ਭਾਰਤ ਅਤੇ ਜਪਾਨ ਸਮੇਤ ਆਪਣੇ ਹੋਰ ਭਾਈਵਾਲਾਂ...

ਨਿਊਯਾਰਕ-ਦਿੱਲੀ ਉਡਾਣ ’ਚ ਸਹਿ-ਯਾਤਰੀ ’ਤੇ ਪਿਸ਼ਾਬ ਕਰਨ ਵਾਲਾ ਗ੍ਰਿਫ਼ਤਾਰ

ਨਵੀਂ ਦਿੱਲੀ, 24 ਅਪਰੈਲ 'ਅਮੈਰੀਕਨ ਏਅਰਲਾਈਨਜ਼' ਦੀ ਨਿਊਯਾਰਕ ਤੋਂ ਦਿੱਲੀ ਆ ਰਹੀ ਉਡਾਣ ਵਿਚ ਇਕ ਭਾਰਤੀ ਨੂੰ ਆਪਣੇ ਸਹਿ-ਯਾਤਰੀ ਉਤੇ ਪਿਸ਼ਾਬ ਕਰਨ ਦੇ ਦੋਸ਼ ਹੇਠ ਇੱਥੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਏਅਰਲਾਈਨ ਨੇ ਕਿਹਾ ਕਿ ਮੁਲਜ਼ਮ ਭਾਰਤੀ...

ਫ਼ੌਜੀ ਵਰਦੀ ’ਚ ਆਏ ਹਮਲਾਵਰਾਂ ਵੱਲੋਂ 60 ਵਿਅਕਤੀਆਂ ਦੀ ਹੱਤਿਆ

ਡੱਕਾਰ (ਸੈਨੇਗਲ), 24 ਅਪਰੈਲ ਉੱਤਰੀ ਬੁਰਕੀਨਾ ਫਾਸੋ ਵਿੱਚ ਫ਼ੌਜੀਆਂ ਦੀ ਵਰਦੀ ਪਹਿਨ ਕੇ ਆਏ ਕੁੱਝ ਵਿਅਕਤੀਆਂ ਨੇ ਘੱਟੋ-ਘੱਟ 60 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਬੁਰਕੀਨਾ ਫਾਸੋ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਯਟੇਂਗਾ ਪ੍ਰਾਂਤ ਦੇ ਬਰਗਾ ਇਲਾਕੇ ਵਿੱਚ...

ਸੂਡਾਨ ’ਚੋਂ ਕੂਟਨੀਤਕਾਂ ਤੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਹੋਈਆਂ

ਖਰਤੂਮ, 23 ਅਪਰੈਲ ਅਫ਼ਰੀਕਾ ਦੇ ਸਭ ਤੋਂ ਵੱਡੇ ਮੁਲਕ ਸੂਡਾਨ 'ਚ ਸੱਤਾ ਲਈ ਜਾਰੀ ਸੰਘਰਸ਼ ਦਰਮਿਆਨ ਅਮਰੀਕੀ ਫ਼ੌਜ ਨੇ ਐਤਵਾਰ ਨੂੰ ਆਪਣੇ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੂੰ ਮੁਲਕ 'ਚੋਂ ਸੁਰੱਖਿਅਤ ਬਾਹਰ ਕੱਢਿਆ। ਕਈ ਹੋਰ ਮੁਲਕਾਂ ਦੀਆਂ ਸਰਕਾਰਾਂ ਵੀ ਆਪਣੇ-ਆਪਣੇ ਸਫ਼ਾਰਤਖਾਨਿਆਂ...

ਸਰੀ ’ਚ ਚਾਰ ਸਾਲ ਬਾਅਦ ਸਜਾਇਆ ਗਿਆ ਨਗਰ ਕੀਰਤਨ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 23 ਅਪਰੈਲ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਇਸ ਵਾਰ ਚਾਰ ਸਾਲ ਬਾਅਦ ਵਿਸਾਖੀ ਦਾ ਨਗਰ ਕੀਰਤਨ ਸਜਾਇਆ ਗਿਆ। ਖ਼ਰਾਬ ਮੌਸਮ ਦੇ ਬਾਵਜੂਦ ਇਸ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਕੈਨੇਡਾ ਦੇ ਹੋਰ ਸੂਬਿਆਂ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -