12.4 C
Alba Iulia
Thursday, March 28, 2024

ਮਨੋਰੰਜਨ

‘ਕੋਡ ਨੇਮ ਤਿਰੰਗਾ’ ਦੇ ਸੈੱਟ ’ਤੇ ਪੰਜਾਬੀ ’ਚ ਗੱਲਬਾਤ ਕਰਦੇ ਸੀ ਪਰਨੀਤੀ ਤੇ ਹਾਰਡੀ

ਮੁੰਬਈ: ਅਦਾਕਾਰਾ ਪਰਨੀਤੀ ਚੋਪੜਾ ਨੇ ਕਿਹਾ ਕਿ ਫਿਲਮ 'ਕੋਡ ਨੇਮ ਤਿਰੰਗਾ' ਦੇ ਸੈੱਟ 'ਤੇ ਪਹਿਲੀ ਵਾਰ ਮਿਲਦਿਆਂ ਹੀ ਉਸ ਦੀ ਆਪਣੇ ਸਹਿ-ਅਦਾਕਾਰ ਹਾਰਡੀ ਸੰਧੂ ਨਾਲ ਦੋਸਤੀ ਹੋ ਗਈ। ਇਸ ਦੌਰਾਨ ਉਨ੍ਹਾਂ ਆਪਣੀ ਮਾਂ ਬੋਲੀ ਵਿੱਚ ਹੀ ਗੱਲਬਾਤ ਕੀਤੀ।...

ਅਦਾਕਾਰਾ ਆਸ਼ਾ ਪਾਰਿਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ

ਨਵੀਂ ਦਿੱਲੀ: ਸੀਨੀਅਰ ਅਦਾਕਾਰਾ ਆਸ਼ਾ ਪਾਰਿਖ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਪੁਰਸਕਾਰ ਸਾਲ 2020 ਦੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗ। ਇਹ ਜਾਣਕਾਰੀ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ। ਆਸ਼ਾ ਪਾਰਿਖ...

ਸੋਨਾਕਸ਼ੀ ਨੇ ਆਪਣੇ ਭਰਾ ਦੇ ਨਿਰਦੇਸ਼ਨ ਹੇਠ ਪਹਿਲੀ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ

ਮੁੰਬਈ: ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਭਰਾ ਕੁਸ਼ ਸਿਨਹਾ ਦੀ ਡਾਇਰੈਕਸ਼ਨ ਹੇਠ ਬਣ ਰਹੀ ਪਲੇਠੀ ਫ਼ਿਲਮ 'ਨਿਕਿਤਾ ਰੌਏ ਐਂਡ ਬੁੱਕ ਆਫ ਡਾਰਕਨੈੱਸ' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਵਿੱਚ ਸੋਨਾਕਸ਼ੀ ਦੇ ਨਾਲ ਅਰਜੁਨ ਰਾਮਪਾਲ, ਪਰੇਸ਼...

ਅਕਸ਼ੈ ਕੁਮਾਰ ਨੇ ‘ਰਾਮ ਸੇਤੂ’ ਦਾ ਟੀਜ਼ਰ ਕੀਤਾ ਸਾਂਝਾ

ਮੁੰਬਈ: ਫਿਲਮ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ 'ਰਾਮ ਸੇਤੂ' ਦਾ ਅੱਜ ਟੀਜ਼ਰ ਸਾਂਝਾ ਕੀਤਾ ਹੈ। ਇਹ ਫਿਲਮ 'ਪਰਮਾਣੂ' ਤੇ 'ਤੇਰੇ ਬਿਨ ਲਾਦੇਨ' ਨਾਲ ਪ੍ਰਸਿੱਧ ਹੋਏ ਫਿਲਮਸਾਜ਼ ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ, ਜਿਸ 'ਚ...

ਆਸ਼ਾ ਪਾਰੇਖ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਐਵਾਰਡ

ਨਵੀਂ ਦਿੱਲੀ, 27 ਸਤੰਬਰ ਇਸ ਵਾਰ ਦਾ ਦਾਦਾ ਸਾਹਿਬ ਫਾਲਕੇ ਐਵਾਰਡ ਅਦਾਕਾਰਾ ਆਸ਼ਾ ਪਾਰੇਖ ਨੂੰ ਦਿੱਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਦਿਆਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਸ਼ਾ ਪਾਰੇਖ ਨੇ 95 ਤੋਂ ਵੱਧ ਫ਼ਿਲਮਾਂ ਵਿੱਚ...

ਚਾਰ ਦਿਨ 100 ਰੁਪਏ ਰਹੇਗੀ ਫ਼ਿਲਮ ‘ਬ੍ਰਹਮਾਸਤਰ’ ਦੀ ਟਿਕਟ

ਮੁੰਬਈ: ਫ਼ਿਲਮਸਾਜ਼ ਅਯਾਨ ਮੁਖਰਜੀ ਨੇ ਅੱਜ ਐਲਾਨ ਕੀਤਾ ਕਿ 'ਬ੍ਰਹਮਾਸਤਰ' ਦੀ ਟੀਮ ਨਵਰਾਤਿਆਂ ਦੇ ਮੱਦੇਨਜ਼ਰ ਅਗਲੇ ਚਾਰ ਦਿਨ ਫਿਲਮ ਦੀਆਂ ਟਿਕਟਾਂ 100 ਰੁਪਏ ਵਿੱਚ ਵੇਚੇਗੀ। ਮੁਖਰਜੀ ਨੇ ਕਿਹਾ, ''ਇਹ ਨਵੀਂ ਸਕੀਮ ਫ਼ਿਲਮ ਟੀਮ ਵੱਲੋਂ ਵਿਸ਼ਵ ਸਿਨੇਮਾ ਦਿਵਸ ਮੌਕੇ...

ਮਨੀ ਲਾਂਡਰਿੰਗ ਮਾਮਲਾ: ਅਦਾਲਤ ਨੇ ਅਦਾਕਾਰਾ ਜੈਕਲੀਨ ਫਰਨਾਡਿਜ਼ ਨੂੰ ਅੰਤਰਿਮ ਜ਼ਮਾਨਤ ਦਿੱਤੀ

ਨਵੀਂ ਦਿੱਲੀ, 26 ਸਤੰਬਰ ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਬੌਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ...

ਲੱਡੂ ਵੰਡ ਫੌਜਣੇ ਨੀਂ…

ਜੱਗਾ ਸਿੰਘ ਆਦਮਕੇ ਹਰ ਖਿੱਤੇ ਦਾ ਸੱਭਿਆਚਾਰ ਸਬੰਧਤ ਖਿੱਤੇ ਦੇ ਹਰ ਪੱਖ ਨੂੰ ਆਪਣੇ ਵਿੱਚ ਸਮੇਟਦਾ ਹੈ। ਸਬੰਧਤ ਸਮਾਜ ਦੇ ਸਾਰੇ ਪੱਖ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ। ਕੁਝ ਅਜਿਹਾ ਹੀ ਪੰਜਾਬੀ ਸੱਭਿਆਚਾਰ ਵਿੱਚ ਵੀ...

ਜ਼ਿੰਦਗੀ ਜ਼ਿੰਦਾਬਾਦ!

ਜਗਜੀਤ ਸਿੰਘ ਲੋਹਟਬੱਦੀ ਜ਼ਿੰਦਗੀ ਖੁਸ਼ਬੋਈ ਐ...ਸੁਪਨਿਆਂ ਦੇ ਧਾਗਿਆਂ 'ਚ ਪਰੋਈ ਮਾਲਾ। ਸਦਾ ਵਗਦੇ ਰਹਿਣ ਦਾ ਨਾਂ। ਦਰਿਆਵਾਂ ਦੇ ਪਾਣੀਆਂ ਦੀ ਸਰਸਰਾਹਟ...ਪੌਣਾਂ ਦਾ ਸਿਰਨਾਵਾਂ...ਪੰਛੀਆਂ ਦੀ ਉੱਚੀ ਉਡਾਰੀ... ਜੀਅ ਭਰ ਕੇ ਜਿਉਣ ਦਾ ਤਸੱਵੁਰ। ਨਿਰੰਤਰਤਾ ਬਲ ਬਖ਼ਸ਼ਦੀ ਐ। ਸਾਹਾਂ ਨਾਲ ਰਵਾਨੀ...

ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਸਸਕਾਰ

ਨਵੀਂ ਦਿੱਲੀ: ਕਾਮੇਡੀਅਨ ਅਤੇ ਅਦਾਕਾਰ ਰਾਜੂ ਸ੍ਰੀਵਾਸਤਵ ਦਾ ਅੱਜ ਇੱਥੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਸਸਕਾਰ ਕਰ ਦਿੱਤਾ ਗਿਆ। 58 ਸਾਲਾ ਕਾਮੇਡੀਅਨ ਦੀ ਬੁੱਧਵਾਰ ਸਵੇਰੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਮੌਤ ਹੋਈ ਸੀ।...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -