12.4 C
Alba Iulia
Thursday, April 25, 2024

ਮਨੋਰੰਜਨ

ਸ਼ਿਲਪਾ ਸ਼ੈੱਟੀ ਨੇ ਆਪਣੀ ਐਪ ’ਚ ਨਵਾਂ ਫੀਚਰ ਲਾਂਚ ਕੀਤਾ

ਮੁੰਬਈ: ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਯੋਗ ਪ੍ਰਤੀ ਪਿਆਰ ਜੱਗ ਜ਼ਾਹਰ ਹੈ। ਉਹ ਸੋਸ਼ਲ ਮੀਡੀਆ 'ਤੇ ਵਰਕਆਊਟ ਕਰਦਿਆਂ ਦੀ ਆਪਣੀ ਵੀਡੀਓਜ਼ ਪਾਉਂਦੀ ਰਹਿੰਦੀ ਹੈ ਤੇ ਆਪਣੇ ਪ੍ਰਸ਼ੰਸਕਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਦੀ ਰਹਿੰਦੀ ਹੈ। ਇਸ ਕੌਮਾਂਤਰੀ ਯੋਗ...

ਪ੍ਰਿਯੰਕਾ ਨੇ ਪਿਤਾ ਦਿਵਸ ਮੌਕੇ ਸਾਂਝੀ ਕੀਤੀ ਪਤੀ ਤੇ ਧੀ ਦੀ ਤਸਵੀਰ

ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਅੱਜ ਆਪਣੇ ਪਤੀ ਨਿੱਕ ਜੋਨਸ ਅਤੇ ਧੀ ਮਾਲਤੀ ਮੈਰੀ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਦੋਵਾਂ ਨੇ ਇੱਕੋ ਜਿਹੇ ਜੁੱਤੇ ਪਾਏ ਹੋਏ ਹਨ। ਪ੍ਰਿਯੰਕਾ ਨੇ ਇਹ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ,...

‘ਸ਼ਮਸ਼ੇਰਾ’ ਦੀ ਪਹਿਲੀ ਝਲਕ ਸਾਹਮਣੇ ਆਈ

ਮੁੰਬਈ: ਯਸ਼ ਰਾਜ ਫਿਲਮਜ਼ ਵੱਲੋਂ ਸੋਮਵਾਰ ਨੂੰ ਆਪਣੀ ਨਵੀਂ ਫਿਲਮ 'ਸ਼ਮਸ਼ੇਰਾ' ਵਿੱਚੋਂ ਅਦਾਕਾਰ ਰਣਬੀਰ ਕਪੂਰ ਦੀ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ। ਕਰਨ ਮਲਹੋਤਰਾ ਵੱਲੋਂ ਨਿਰਦੇਸ਼ਿਤ ਇਹ ਫਿਲਮ 1800ਵਿਆਂ ਵਿੱਚ ਇੱਕ ਬਾਗ਼ੀ ਜਾਤੀ ਵੱਲੋਂ ਆਪਣੀ ਆਜ਼ਾਦੀ ਲਈ ਬਰਤਾਨੀਆ...

ਬੋਮਨ ਇਰਾਨੀ ਨੇ ਕਵਿਤਾ ਰਾਹੀਂ ਪਾਈ ਪਿਉ-ਧੀ ਦੇ ਰਿਸ਼ਤੇ ਦੀ ਬਾਤ

ਮੁੰਬਈ: ਬੌਲੀਵੁੱਡ ਅਦਾਕਾਰ ਬੋਮਨ ਇਰਾਨੀ ਨੇ ਫਾਦਰਜ਼ ਡੇਅ ਮੌਕੇ ਪਿਤਾ ਤੇ ਧੀ ਦੇ ਪਿਆਰ ਦੇ ਰਿਸ਼ਤੇ ਨੂੰ ਦਰਸਾਉਂਦੀ ਇੱਕ ਕਵਿਤਾ ਲਿਖੀ ਹੈ। ਇਸ ਕਵਿਤਾ ਵਿੱਚ ਉਸ ਨੇ ਦੱਸਿਆ ਕਿ ਪਿਤਾ ਨੂੰ ਹਰ ਵੇਲੇ ਆਪਣੇ ਬੱਚਿਆਂ ਦੀ ਫਿਕਰ ਰਹਿੰਦੀ...

‘ਸਿਟਾਡੇਲ’ ਦੇ ਫ਼ਿਲਮਾਂਕਣ ਤੋਂ ਵਿਹਲੀ ਹੋਈ ਪ੍ਰਿਯੰਕਾ

ਮੁੰਬਈ: ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਆਉਣ ਵਾਲੀ ਸੀਰੀਜ਼ 'ਸਿਟਾਡੇਲ' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਸੀਰੀਜ਼ 'ਅਵੈਂਜਰਜ਼: ਐਂੱਡਗੇਮ' ਦੇ ਨਿਰਦੇਸ਼ਕ ਐਂਥਨੀ ਅਤੇ ਜੋਅ ਰੂਸੋ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। 39 ਸਾਲਾ ਅਦਾਕਾਰਾ ਨੇ ਪਿਛਲੇ...

ਡਰੇਕ ਨੇ ਰੇਡੀਓ ਸ਼ੋਅ ਦੌਰਾਨ ਚਲਾਇਆ ਮੂਸੇਵਾਲਾ ਦਾ ਗੀਤ

ਮੁੰਬਈ: ਕੈਨੇਡੀਅਨ ਗਾਇਕ ਤੇ ਰੈਪਰ ਡਰੇਕ ਨੇ ਆਪਣੇ ਰੇਡੀਓ ਸ਼ੋਅ 'ਟੇਬਲ ਫਾਰ ਵਨ' ਦੇ ਪਹਿਲੇ ਐਪੀਸੋਡ ਦੌਰਾਨ ਮਰਹੂਮ ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦਾ ਗੀਤ ਵਜਾ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਜ਼ਿਕਰਯੋਗ ਹੈ ਕਿ ਡਰੇਕ...

ਜਾਹਨਵੀ ਦੀ ‘ਗੁੱਡ ਲੱਕ ਜੈਰੀ’ 29 ਜੁਲਾਈ ਨੂੰ ਹੋਵੇਗੀ ਰਿਲੀਜ਼

ਮੁੰਬਈ: ਅਦਾਕਾਰਾ ਜਾਹਨਵੀ ਕਪੂਰ ਦੀ ਫ਼ਿਲਮ 'ਗੁੱਡ ਲੱਕ ਜੈਰੀ' 29 ਜੁਲਾਈ ਨੂੰ 'ਡਿਜ਼ਨੀ ਪਲੱਸ ਹੌਟਸਟਾਰ' ਉੱਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਕੀਤੀ ਗਈ ਹੈ। ਜਾਹਨਵੀ ਕਪੂਰ ਨੇ ਇੰਸਟਾਗ੍ਰਾਮ 'ਤੇ ਫ਼ਿਲਮ ਦੇ ਰਿਲੀਜ਼ ਹੋਣ ਦੀ ਤਰੀਕ...

ਨਿਯਤੀ ਫਤਨਾਨੀ ਨੇ ‘ਚੰਨਾ ਮੇਰਿਆ’ ਲਈ ਪੰਜਾਬੀ ਸਿੱਖੀ

ਮੁੰਬਈ: ਟੀਵੀ ਅਦਾਕਾਰਾ ਨਿਯਤੀ ਫਤਨਾਨੀ ਨਵੇਂ ਲੜੀਵਾਰ 'ਚੰਨਾ ਮੇਰਿਆ' ਵਿੱਚ ਸਿੱਖ ਲੜਕੀ ਗਿੰਨੀ ਦਾ ਮੁੱਖ ਕਿਰਦਾਰ ਨਿਭਾਏਗੀ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਉਣ ਲਈ ਪੰਜਾਬੀ ਸਿੱਖੀ ਹੈ। ਉਸ ਨੇ ਕਿਹਾ ਕਿ ਉਹ ਸ਼ੋਅ...

‘ਕੇਬੀਸੀ’ ਦਾ ਨਵਾਂ ਸੀਜ਼ਨ ਲੈ ਕੇ ਆ ਰਿਹੈ ਅਮਿਤਾਭ ਬੱਚਨ

ਮੁੰਬਈ: ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਐਲਾਨ ਕੀਤਾ ਕਿ ਉਹ 'ਕੌਨ ਬਨੇਗਾ ਕਰੋੜਪਤੀ' (ਕੇਬੀਸੀ) ਦਾ ਨਵਾਂ ਸੀਜ਼ਨ ਲੈ ਕੇ ਆ ਰਿਹਾ ਹੈ। ਕੇਬੀਸੀ ਦੀ ਨਵੀਂ ਵੀਡੀਓ ਵਿੱਚ ਉਹ 2000 ਰੁਪਏ ਦੇ ਨੋਟਾਂ 'ਚ 'ਜੀਪੀਐੱਸ' ਹੋਣ ਦੀ...

ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਦੋਸ਼ ’ਚ ਗ੍ਰਿਫ਼ਤਾਰ ਸ਼ਕਤੀ ਕਪੂਰ ਦਾ ਪੁੱਤ ਜ਼ਮਾਨਤ ’ਤੇ ਰਿਹਾਅ

ਬੰਗਲੌਰ, 14 ਜੂਨ ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ ਦੇ ਪੁੱਤ ਸਿਧਾਂਤ ਕਪੂਰ, ਜਿਸ ਨੂੰ ਨਸ਼ਿਆਂ ਦੀ ਵਰਤੋਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਸੋਮਵਾਰ ਦੇਰ ਰਾਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਅਦਾਕਾਰ ਤੇ ਸਹਾਇਕ ਨਿਰਦੇਸ਼ ਸਿਧਾਂਤ ਅਤੇ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -