12.4 C
Alba Iulia
Friday, March 24, 2023

ਮਨੋਰੰਜਨ

ਪ੍ਰਸ਼ੰਸਕ ਨੇ ਸੋਨੂ ਸੂਦ ਨੂੰ ਠੰਢੀ ਬੀਅਰ ਦਾਨ ਕਰਨ ਦੀ ਕੀਤੀ ਫਰਮਾਇਸ਼

ਚੰਡੀਗੜ੍ਹ: ਬੌਲੀਵੁੱਡ ਅਦਾਕਾਰ ਸੋਨੂ ਸੂਦ ਨੂੰ ਇਕ ਪ੍ਰਸ਼ੰਸਕ ਨੇ ਟਵਿੱਟਰ 'ਤੇ ਮੀਮ ਭੇਜ ਕੇ ਵੱਖਰੀ ਤਰ੍ਹਾਂ ਦੀ ਫਰਮਾਇਸ਼ ਕੀਤੀ ਹੈ। ਪ੍ਰਸ਼ੰਸਕ ਨੇ ਪੋਸਟ ਕਰਦਿਆਂ ਆਖਿਆ, 'ਸਰਦੀਆਂ ਵਿੱਚ ਕੰਬਲ ਦਾਨ ਕਰਨ ਵਾਲਿਓ, ਗਰਮੀਆਂ ਵਿੱਚ ਠੰਢੀ ਬੀਅਰ ਨਹੀਂ ਪਿਲਾਓਗੇ।' ਅਦਾਕਾਰ...

ਫ਼ਿਲਮ ‘ਦਸਵੀਂ’ ਲਈ ਨਿਮਰਤ ਨੇ ਵਧਾਇਆ ਸੀ 15 ਕਿਲੋ ਭਾਰ

ਮੁੰਬਈ: ਅਦਾਕਾਰਾ ਨਿਮਰਤ ਕੌਰ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੌਰਾਨ ਖੁਲਾਸਾ ਕੀਤਾ ਕਿ ਕਿਵੇਂ ਫ਼ਿਲਮ 'ਦਸਵੀਂ' ਲਈ ਉਸ ਨੇ 15 ਕਿੱਲੋ ਭਾਰ ਵਧਾਇਆ ਸੀ। ਪ੍ਰੋਗਰਾਮ ਦੌਰਾਨ ਜਦੋਂ ਕਪਿਲ ਨੇ ਉਸ ਨੂੰ ਭਾਰ ਵਧਾਉਣ ਦੀ ਪ੍ਰਕਿਰਿਆ ਬਾਰੇ ਪੁੱਛਿਆ ਤਾਂ...

ਫ਼ਿਲਮ ‘ਰਨਵੇਅ 34’ ਦਾ ਪਹਿਲਾ ਗੀਤ ਰਿਲੀਜ਼

ਮੁੰਬਈ: ਬੌਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਅਮਿਤਾਭ ਬੱਚਨ ਦੀ ਨਵੀਂ ਫ਼ਿਲਮ 'ਰਨਵੇਅ 34' ਦਾ ਪਹਿਲਾ ਗੀਤ 'ਮਿੱਤਰਾ ਰੇ' ਗੁੱਝੀ ਮੁਹੱਬਤ ਦੀ ਬਾਤ ਪਾਉਂਦਾ ਹੈ। ਫ਼ਿਲਮ 'ਰਨਵੇਅ 34' ਦਾ ਪਹਿਲਾ ਗੀਤ 'ਮਿੱਤਰਾ ਰੇੇ' ਅਜਿਹੇ ਵਿਅਕਤੀ ਦੇ ਸੰਘਰਸ਼ ਨੂੰ ਦਰਸਾਉਂਦਾ...

ਅਪਾਰਸ਼ਕਤੀ ਵੱਲੋਂ ‘ਬਰਲਿਨ’ ਦੀ ਸ਼ੂਟਿੰਗ ਮੁਕੰਮਲ

ਮੁੰਬਈ: ਅਦਾਕਾਰ ਅਪਾਰਸ਼ਕਤੀ ਖੁਰਾਨਾ ਨੇ ਆਪਣੀ ਆਉਣ ਵਾਲੀ ਐਕਸ਼ਨ ਫਿਲਮ 'ਬਰਲਿਨ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ ਵਿੱਚ ਰਾਹੁਲ ਬੋਸ ਅਤੇ ਇਸ਼ਵਾਕ ਸਿੰਘ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਅਤੁਲ ਸਭਰਵਾਲ ਦੇ ਨਿਰਦੇਸ਼ਨ ਹੇਠ ਬਣੀ ਇਸ...

ਕਸ਼ਮੀਰ ਫਾਈਲਜ਼ ਬਾਰੇ ਟਿੱਪਣੀਆਂ ਕਰਨ ’ਤੇ ਟਵਿੰਕਲ ਖੰਨਾ ਦੀ ਆਲੋਚਨਾ

ਮੁੰਬਈ: ਲੇਖਕ ਅਤੇ ਸਾਬਕਾ ਬੌਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਕਸ਼ਮੀਰ ਫਾਈਲਜ਼ ਦਾ 'ਮਜ਼ਾਕ' ਉਡਾਉਣ 'ਤੇ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਉਸ ਨੇ ਇਹ ਟਿੱਪਣੀਆਂ ਆਪਣੇ 3 ਅਪਰੈਲ ਨੂੰ ਆਪਣੇ ਐਤਵਾਰੀ ਕਾਲਮ 'ਚ 'ਕੀ ਸਮਿੱਥ ਭਾਰਤ ਤੋਂ ਥੱਪੜ...

ਗਰੈਮੀ 2022: ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਹਾਸਲ ਕੀਤੇ ਐਵਾਰਡ

ਲਾਸ ਏਂਜਲਸ: ਸਾਲ 2022 ਦੇ ਗਰੈਮੀ ਐਵਾਰਡਜ਼ ਵਿੱਚ ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਐਵਾਰਡ ਹਾਸਲ ਕੀਤੇ ਹਨ। ਨੇਵਾਡਾ ਦੇ ਲਾਸ ਵੇਗਾਸ ਐੱਮਜੀਐੱਮ ਗ੍ਰੈਂਡ ਗਾਰਡਨ ਐਰੇਨਾ ਵਿੱਚ ਚੱਲ ਰਹੇ 64ਵੇਂ ਸਾਲਾਨਾ ਗਰੈਮੀਜ਼ ਐਵਾਰਡ ਸਮਾਗਮ ਵਿੱਚ ਭਾਰਤੀ-ਅਮਰੀਕੀ...

ਪੰਜਾਬੀ ਫ਼ਿਲਮ ‘ਸਰੰਡਰ’ ਹੋਵੇਗੀ ਗੈਂਗਸਟਰਾਂ ਦੀ ਕਹਾਣੀ

ਜ਼ੀਰਕਪੁਰ: ਡਾਇਰੈਕਟਰ ਰਾਇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਛੇਤੀ 'ਸਰੰਡਰ' ਪੰਜਾਬੀ ਫਿਲਮ ਡਾਇਰੈਕਟ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਇਕ ਇਮਾਨਦਾਰ ਪੁਲੀਸ ਅਫਸਰ ਵੱਲੋਂ ਸਿਸਟਮ ਤੋਂ ਤੰਗ ਆ ਕੇ ਨਾਮੀ ਗੈਂਗਸਟਰ ਬਣਨ ਦੀ ਦਿਲਚਸਪ ਕਹਾਣੀ ਨੂੰ...

ਧੀਰਜ ਤੇ ਵਿੰਨੀ ਦੇ ਘਰ ਆ ਰਿਹੈ ਨੰਨ੍ਹਾ ਮਹਿਮਾਨ

ਚੰਡੀਗੜ੍ਹ: ਅਦਾਕਾਰ ਧੀਰਜ ਧੂਪਰ ਅਤੇ ਉਸ ਦੀ ਪਤਨੀ ਵਿੰਨੀ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦੀ ਕੈਪਸ਼ਨ...

ਅਨਿਲ ਕਪੂਰ ਨੇ ਫ਼ਿਲਮ ‘ਬੇਟਾ’ ਦੀ ਸਫ਼ਲਤਾ ਨੂੰ ਕੀਤਾ ਯਾਦ

ਮੁੰਬਈ: ਅਦਾਕਾਰ ਅਨਿਲ ਕਪੂਰ ਦੀ ਫ਼ਿਲਮ 'ਬੇਟਾ' ਨੂੰ ਰਿਲੀਜ਼ ਹੋਇਆਂ ਅੱਜ 30 ਸਾਲ ਮੁਕੰਮਲ ਹੋ ਗਏ ਹਨ ਅਤੇ ਅਦਾਕਾਰ ਨੇ 1992 ਵਿੱਚ ਆਈ ਇਸ ਫ਼ਿਲਮ ਦੀ ਸਫ਼ਲਤਾ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਇਸ ਫ਼ਿਲਮ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ...

ਅਦਾਕਾਰ ਰਾਜਕੁਮਾਰ ਰਾਓ ਦੇ ਪੈਨ ਕਾਰਡ ’ਤੇ ਲੈ ਗਿਆ ਕੋਈ 2500 ਰੁਪਏ ਦਾ ਕਰਜ਼ਾ

ਮੁੰਬਈ, 2 ਅਪਰੈਲ ਅਭਿਨੇਤਾ ਰਾਜਕੁਮਾਰ ਰਾਓ ਨੇ ਅੱਜ ਕਿਹਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ ਤੇ ਉਸ ਦੇ ਨਾਂ 'ਤੇ ਕਰਜ਼ਾ ਲੈਣ ਲਈ ਉਸ ਦੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਗਈ ਹੈ। 37 ਸਾਲਾ ਅਭਿਨੇਤਾ ਨੇ ਦਾਅਵਾ ਕੀਤਾ...
- Advertisement -

Latest News

ਫ਼ਰਾਰ ਅੰਮ੍ਰਿਤਪਾਲ ਸਿੰਘ ਸਬੰਧੀ ਮਹਾਰਾਸ਼ਟਰ ਪੁਲੀਸ ਚੌਕਸ

ਮੁੰਬਈ, 23 ਮਾਰਚ ਪੰਜਾਬ ਪੁਲੀਸ ਵੱਲੋਂ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲੁਕਆਊਟ ਸਰਕੂਲਰ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ...
- Advertisement -