12.4 C
Alba Iulia
Friday, April 19, 2024

ਮਨੋਰੰਜਨ

ਡਾਂਸ ਆਧਾਰਿਤ ਫਿਲਮ ‘ਰਾਕੇਟ ਗੈਂਗ’ ਨਵੰਬਰ ਿਵਚ ਰਿਲੀਜ਼ ਹੋਵੇਗੀ

ਮੁੰਬਈ: ਕੋਰੀਓਗਰਾਫਰ ਬੌਸਕੋ ਲੈਜ਼ਲੀ ਮਾਰਟਿਸ ਦੇ ਨਿਰਦੇਸ਼ਨ ਹੇਠਲੀ ਪਹਿਲੀ ਫਿਲਮ 'ਰਾਕੇਟ ਗੈਂਗ' 11 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਨੇ ਅੱਜ ਸਾਂਝੀ ਕੀਤੀ। ਇਹ ਫਿਲਮ ਜ਼ੀ ਸਟੂਡੀਓਜ਼ ਵੱਲੋਂ ਤਿਆਰ ਕੀਤੀ ਗਈ ਹੈ ਜਿਸ ਵਿਚ 'ਸਟੂਡੈਂਟ...

ਸੋਨੂ ਸੂਦ ਨੇ ਚਾਰ ਲੱਤਾਂ ਤੇ ਚਾਰ ਹੱਥਾਂ ਵਾਲੀ ਬੱਚੀ ਦੀ ਸਰਜਰੀ ਕਰਵਾਈ

ਚੰਡੀਗੜ੍ਹ: ਅਦਾਕਾਰ ਸੋਨੂ ਸੂਦ ਇੱਕ ਵਾਰ ਫਿਰ ਮਸੀਹਾ ਬਣ ਕੇ ਨਿੱਤਰਿਆ ਹੈ। ਪਿਛਲੇ ਦੋ ਸਾਲਾਂ ਵਿੱਚ ਕਰੋਨਾ ਮਹਾਮਾਰੀ ਦੌਰਾਨ ਅਦਾਕਾਰ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਨੇ ਪਹਿਲਾਂ ਹੀ ਦੁਨੀਆ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।...

ਹੈਦਰਾਬਾਦ: ਉੱਘੀ ਫੈਸ਼ਨ ਡਿਜ਼ਾਈਨਰ ਨੇ ਖ਼ੁਦਕੁਸ਼ੀ ਕੀਤੀ, ਲਾਸ਼ ਬਾਥਰੂਮ ’ਚੋਂ ਮਿਲੀ

ਹੈਦਰਾਬਾਦ, 12 ਜੂਨ ਉੱਘੀ ਫੈਸ਼ਨ ਡਿਜ਼ਾਈਨਰ ਪ੍ਰਾਥਿਊਸ਼ਾ ਗਰਿਮੇਲਾ ਨੇ ਇੱਥੇ ਪਾਸ਼ ਬੰਜਾਰਾ ਹਿੱਲਜ਼ ਸਥਿਤ ਆਪਣੇ ਬੁਟੀਕ ਸਟੂਡੀਓ 'ਚ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ। ਐੱਮਐਲਏ ਕਲੋਨੀ ਸਥਿਤ ਬੁਟੀਕ ਦੇ ਬਾਥਰੂਮ ਵਿੱਚੋਂ 35 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਚੌਕੀਦਾਰ ਵੱਲੋਂ ਜਦੋਂ...

ਵਿਗਨੇਸ਼ ਸ਼ਿਵਨ ਤੇ ਨਯਨਤਾਰਾ ਵਿਆਹ ਬੰਧਨ ’ਚ ਬੱਝੇ

ਚੇਨੱਈ: ਵਿਗਨੇਸ਼ ਸ਼ਿਵਨ ਤੇ ਨਯਨਤਾਰਾ ਅੱਜ ਵਿਆਹ ਬੰਧਨ 'ਚ ਬੱਝ ਗਏ। ਇਸ ਤੋਂ ਪਹਿਲਾਂ ਨਿਰਦੇਸ਼ਕ ਵਿਗਨੇਸ਼ ਸ਼ਿਵਨ ਨੇ ਅੱਜ ਆਪਣੀ ਮੰਗੇਤਰ ਅਤੇ ਅਦਾਕਾਰਾ ਨਯਨਤਾਰਾ ਲਈ ਵਿਆਹ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਵਿਚੋਂ ਸੰਦੇਸ਼ ਲਿਖਿਆ ਹੈ। ਸ਼ਿਵਨ (36) ਅਤੇ...

ਪੌਪ ਸਟਾਰ ਬ੍ਰਿਟਨੀ ਸਪੀਅਰਸ ਨੇ ਅਸਗਰੀ ਨਾਲ ਵਿਆਹ ਕਰਵਾਇਆ

ਲਾਸ ਏਂਜਲਸ, 10 ਜੂਨ ਪੌਪ ਸਟਾਰ ਬ੍ਰਿਟਨੀ ਸਪੀਅਰਸ ਅਤੇ ਉਸ ਦੇ ਲੰਬੇ ਸਮੇਂ ਦੇ ਪ੍ਰੇਮੀ ਸੈਮ ਅਸਗਰੀ ਨੇ ਵਿਆਹ ਕਰਵਾ ਲਿਆ ਹੈ। ਵੀਰਵਾਰ ਰਾਤ ਨੂੰ ਜੋੜੇ ਦਾ ਵਿਆਹ ਹੋਇਆ। ਅਸਗਰੀ ਦੇ ਪ੍ਰਤੀਨਿਧੀ ਬ੍ਰੈਂਡਨ ਕੋਹੇਨ ਨੇ ਇਸ ਖ਼ਬਰ ਦੀ ਪੁਸ਼ਟੀ...

ਸ਼ਾਇਦ ਉਹ ਅਲਵਿਦਾ ਕਹਿਣ ਹੀ ਆਇਆ ਸੀ: ਗੁਲਜ਼ਾਰ

ਮੁੰਬਈ, 8 ਜੂਨ ਉੱਘੇ ਲੇਖਕ ਅਤੇ ਗੀਤਕਾਰ ਗੁਲਜ਼ਾਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹੋਇਆ ਜਦੋਂ ਉਸ ਨੂੰ ਸ੍ਰੀਜੀਤ ਮੁਖਰਜੀ ਦੀ ਹਿੰਦੀ ਫ਼ਿਲਮ 'ਸ਼ੇਰਦਿਲ: ਦਿ ਪੀਲੀਭੀਤ ਸਾਗਾ' ਦੇ ਟਾਈਟਲ ਗੀਤ ਵਿੱਚ ਗਾਇਕ ਕੇਕੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ...

‘ਡੀਆਈਡੀ ਸੁਪਰ ਮੌਮਜ਼’ ਵਿੱਚ ਜੱਜ ਬਣੇਗੀ ਉਰਮਿਲਾ

ਮੁੰਬਈ: ਅਦਾਕਾਰ ਉਰਮਿਲਾ ਮਾਤੋਂਡਕਰ ਰਿਐਲਿਟੀ ਸ਼ੋਅ 'ਡੀਆਈਡੀ ਸੁਪਰ ਮੌਮਜ਼' ਦੇ ਨਵੇਂ ਸੀਜ਼ਨ ਵਿੱਚ ਕੋਰੀਓਗ੍ਰਾਫ਼ਰ ਤੇ ਫਿਲਮ ਨਿਰਮਾਤਾ ਰੈਮੋ ਡਿਸੂਜ਼ਾ ਨਾਲ ਜੱਜ ਬਣੇਗੀ। ਉਰਮਿਲਾ ਨੇ ਕਿਹਾ, 'ਮੈਂ 15 ਸਾਲਾਂ ਬਾਅਦ ਕਿਸੇ ਹਿੰਦੀ ਲੜੀਵਾਰ ਵਿੱਚ ਕੰਮ ਕਰਾਂਗੀ ਤੇ ਮੈਂ 'ਡੀਆਈਡੀ...

ਪੈਰਿਸ ਵਿੱਚ ਨਜ਼ਰ ਆਈ ਪ੍ਰਿਯੰਕਾ ਚੋਪੜਾ

ਪੈਰਿਸ: ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਹਾਲ ਹੀ ਵਿੱਚ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨਾਲ ਹਾਲੀਵੁੱਡ ਅਦਾਕਾਰਾ ਐਨੀ ਹਾਥਵੇਅ ਤੇ ਗਰਲ ਕੇ-ਪੌਪ ਸੁਪਰਬੈਂਡ ਬਲੈਕਪਿੰਕ ਦੀ ਲੀਜ਼ਾ ਦਿਖਾਈ ਦੇ ਰਹੀਆਂ ਹਨ।...

ਸਲੀਮ ਤੇ ਸਲਮਾਨ ਖ਼ਾਨ ਨੂੰ ਧਮਕੀ ਮਾਮਲੇ ’ਚ ਮੁੰਬਈ ਅਪਰਾਧ ਸ਼ਾਖਾ ਦੀ ਟੀਮ ਬਿਸ਼ਨੋਈ ਤੋਂ ਪੁੱਛ-ਪੜਤਾਲ ਲਈ ਦਿੱਲੀ ਪੁੱਜੀ

ਨਵੀਂ ਦਿੱਲੀ, 8 ਜੂਨ ਫਿਲਮ ਲੇਖਕ ਸਲੀਮ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਭਰਿਆ ਪੱਤਰ ਮਿਲਣ ਦੇ ਮਾਮਲੇ ਵਿੱਚ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਲਈ ਕੌਮੀ...

‘ਭੂਲ ਭੁਲੱਈਆ-2’ ਨੇ 150 ਕਰੋੜ ਤੋਂ ਵੱਧ ਦੀ ਕਮਾਈ ਕੀਤੀ

ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲੱਈਆ-2' ਨੇ ਬਾਕਸ ਆਫਿਸ 'ਤੇ 150 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਸਾਂਝੀ ਕੀਤੀ ਗਈ। ਅਨੀਸ ਬਜ਼ਮੀ ਵੱਲੋਂ ਨਿਰਦੇਸ਼ਿਤ ਇਹ ਮਨੋਵਿਗਿਆਨਕ ਭੂਤੀਆ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -