12.4 C
Alba Iulia
Friday, January 27, 2023

ਖੇਡ

ਡਬਲਿਊਪੀਐੱਲ: 4670 ਕਰੋੜ ’ਚ ਵਿਕੀਆਂ ਪੰਜ ਟੀਮਾਂ

ਮੁੰਬਈ, 25 ਜਨਵਰੀ ਬੀਸੀਸੀਆਈ ਨੇ ਅੱਜ ਪਹਿਲੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਲਈ ਪੰਜ ਟੀਮਾਂ ਦੀ ਵਿਕਰੀ ਤੋਂ 4669.99 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੌਰਾਨ ਅਡਾਨੀ ਸਪੋਰਟਸਲਾਈਨ ਨੇ ਸਭ ਤੋਂ ਮਹਿੰਗੀ ਟੀਮ 1289 ਕਰੋੜ ਰੁਪਏ ਵਿੱਚ ਖਰੀਦੀ। ਅਹਿਮਦਾਬਾਦ...

ਆਸਟਰੇਲੀਅਨ ਓਪਨ: ਸਾਨੀਆ-ਬੋਪੰਨਾ ਫਾਈਨਲ ’ਚ

ਮੈਲਬਰਨ: ਆਪਣੇ ਕਰੀਅਰ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਖੇਡ ਰਹੀ ਸਾਨੀਆ ਮਿਰਜ਼ਾ ਅੱਜ ਇੱਥੇ ਹਮਵਤਨ ਰੋਹਨ ਬੋਪੰਨਾ ਨਾਲ ਆਸਟਰੇਲੀਅਨ ਓਪਨ ਦੇ ਮਿਕਸਡ ਡਬਲਜ਼ ਫਾਈਨਲ ਵਿੱਚ ਪਹੁੰਚ ਕੇ ਸੱਤਵਾਂ ਵੱਡਾ ਖ਼ਿਤਾਬ ਜਿੱਤਣ ਦੇ ਕਰੀਬ ਪਹੁੰਚ ਗਈ ਹੈ। ਗੈਰ ਦਰਜਾ...

ਭਾਰਤ ਨੇ ਨਿਊਜ਼ੀਲੈਂਡ ਤੋਂ ਇੱਕ ਰੋਜ਼ਾ ਲੜੀ ਹੂੰਝੀ

ਇੰਦੌਰ: ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਸਦਕਾ ਭਾਰਤ ਨੇ ਅੱਜ ਇੱਥੇ ਇੱਕ ਰੋਜ਼ਾ ਲੜੀ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਆਪਣੇ ਨਾਮ ਕਰ ਲਈ। ਇਸ...

ਸਾਨੀਆ ਮਿਰਜ਼ਾ ਤੇ ਬੋਪੰਨਾ ਦੀ ਜੋੜੀ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਫਾਈਨਲ ’ਚ ਪੁੱਜੀ

ਮੈਲਬਰਨ, 25 ਜਨਵਰੀ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਪਹੁੰਚ ਗਏ ਹਨ।ਆਪਣੇ ਕਰੀਅਰ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਖੇਡ ਰਹੀ ਸਾਨੀਆ ਮਿਰਜ਼ਾ ਨੇ ਇੱਥੇ ਹਮਵਤਨ ਰੋਹਨ ਬੋਪੰਨਾ ਨਾਲ ਆਸਟਰੇਲੀਅਨ ਓਪਨ ਮਿਕਸਡ...

ਮਹਿਲਾ ਆਈਪੀਐੱਲ: ਨਿਲਾਮੀ ਤੋਂ ਚਾਰ ਹਜ਼ਾਰ ਕਰੋੜ ਰੁਪਏ ਕਮਾਈ ਦੀ ਉਮੀਦ

ਨਵੀਂ ਦਿੱਲੀ, 23 ਜਨਵਰੀ ਭਾਰਤੀ ਕ੍ਰਿਕਟ ਬੋਰਡ ਨੂੰ ਬੁੱਧਵਾਰ ਨੂੰ ਹੋਣ ਵਾਲੀ ਮਹਿਲਾ ਆਈਪੀਐੱਲ ਦੀਆਂ ਪੰਜ ਟੀਮਾਂ ਦੀ ਨਿਲਾਮੀ ਤੋਂ 4 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋਣ ਦੀ ਆਸ ਹੈ। ਜਾਣਕਾਰੀ ਮੁਤਾਬਕ ਕਈ ਵੱਡੇ ਕਾਰੋਬਾਰੀ ਘਰਾਣੇ ਮਹਿਲਾ ਆਈਪੀਐੱਲ ਟੀਮ...

ਮੁਕਤਸਰ ਤੇ ਪਟਿਆਲਾ ਬਣੇ ਖੋ-ਖੋ ਸੂਬਾਈ ਚੈਂਪੀਅਨ

ਗੁਰਸੇਵਕ ਸਿੰੰਘ ਪ੍ਰੀਤ ਗਿਦੜਬਾਹਾ/ਸ੍ਰੀ ਮੁਕਤਸਰ ਸਾਹਿਬ, 23 ਜਨਵਰੀ ਖੋ-ਖੋ ਐਸੋਸੀਏਸ਼ਨ ਪੰਜਾਬ ਵੱਲੋਂ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਛੱਤੇਆਣਾ ਵਿੱਚ ਕਰਵਾਏ ਗਏ 53ਵੇਂ ਸੂਬਾਈ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (ਲੜਕਿਆਂ) ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸਟੇਟ ਚੈਂਪੀਅਨ ਦਾ...

ਨੀਦਰਲੈਂਡ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ

ਕੇਪਟਾਊਨ: ਭਾਰਤੀ ਮਹਿਲਾ ਹਾਕੀ ਟੀਮ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਅੱਜ ਇੱਥੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਦੁਨੀਆ ਦੀ ਨੰਬਰ ਇੱਕ ਟੀਮ ਨੀਦਰਲੈਂਡ ਨੇ 1-3 ਨਾਲ ਹਰਾ ਦਿੱਤਾ। ਮੇਜ਼ਬਾਨ ਦੱਖਣੀ ਅਫ਼ਰੀਕਾ ਖ਼ਿਲਾਫ਼ ਚਾਰ ਮੈਚਾਂ...

ਸਬਾਲੇਂਕਾ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ

ਮੈਲਬਰਨ: ਪੰਜਵਾਂ ਦਰਜਾ ਪ੍ਰਾਪਤ ਆਰੀਯਨਾ ਸਬਾਲੇਂਕਾ ਅੱਜ ਇੱਥੇ ਬੇਲਿੰਡਾ ਬੇਨਸਿਚ ਨੂੰ 7-5, 6-2 ਨਾਲ ਹਰਾ ਕੇ ਪਹਿਲੀ ਵਾਰ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲ ਹੋ ਗਈ ਹੈ। ਬੇਨਸਿਚ ਨੇ ਡਬਲ ਫਾਊਲ ਕਰਕੇ ਪਹਿਲਾ ਸੈੱਟ ਆਪਣੇ ਹੱਥੋਂ ਗੁਆਇਆ...

ਇੰਡੀਆ ਓਪਨ ਬੈਡਮਿੰਟਨ: ਕੁਨਲਾਵੁਤ ਅਤੇ ਸਿਅੰਗ ਨੇ ਜਿੱਤੇ ਖ਼ਿਤਾਬ

ਨਵੀਂ ਦਿੱਲੀ: ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਣ ਅਤੇ ਕੋਰੀਆ ਦੀ ਅਲ ਸਿਅੰਗ ਨੇ ਇਥੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਆਪਣੇ ਆਪਣੇ ਵਰਗਾਂ 'ਚ ਦੋ ਵਾਰ ਦੇ ਵਿਸ਼ਵ ਚੈਂਪੀਅਨਾਂ ਨੂੰ ਹਰਾ ਕੇ ਪੁਰਸ਼ ਅਤੇ ਮਹਿਲਾ...

ਆਸਟਰੇਲੀਅਨ ਓਪਨ: ਸਾਨੀਆ ਡਬਲਜ਼ ਮੁਕਾਬਲਾ ਹਾਰੀ

ਮੈਲਬਰਨ: ਭਾਰਤ ਦੀ ਉੱਘੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਸਟਰੇਲੀਅਨ ਓਪਨ ਦੇ ਮਹਿਲਾ ਡਬਲਜ਼ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਅਨ ਓਪਨ ਦੇ ਦੂਜੇ ਗੇੜ 'ਚ ਸਾਨੀਆ ਅਤੇ ਅੰਨਾ ਡੈਨੀਲਿਨਾ ਦੀ ਜੋੜੀ ਨੂੰ ਐਲੀਸਨ ਵਾਨ ਅਤੇ ਅਨੇਹੇਲਿਨਾ...
- Advertisement -

Latest News

ਸਕਰੈਪ ਵਾਹਨ ਦੇ ਮਾਲਕ ਨੂੰ ਨਵਾਂ ਵਾਹਨ ਖ਼ਰੀਦਣ ’ਤੇ ਮਿਲੇਗੀ ਟੈਕਸ ਤੋਂ ਛੋਟ: ਭੁੱਲਰ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਜਨਵਰੀ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਪ੍ਰਦੂਸ਼ਣ ਘਟਾਉਣ ਦੇ ਮਕਸਦ ਨਾਲ ਸਕਰੈਪ ਵਾਹਨ ਦੇ ਮਾਲਕ...
- Advertisement -