12.4 C
Alba Iulia
Tuesday, April 23, 2024

ਖੇਡ

ਟੀ-20 ਲੜੀ: ਅਫ਼ਗਾਨਿਸਤਾਨ ਨੇ ਜ਼ਿੰਬਾਬਵੇ ਨੂੰ 21 ਦੌੜਾਂ ਨਾਲ ਹਰਾਇਆ

ਹਰਾਰੇ, 13 ਜੂਨ ਅਫ਼ਗਾਨਿਸਤਾਨ ਨੇ ਜ਼ਿੰਬਾਬਵੇ ਨੂੰ 21 ਦੌੜਾਂ ਨਾਲ ਹਰਾ ਕੇ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਲੀਡ ਹਾਸਲ ਕਰ ਲਈ ਹੈ। ਲੜੀ ਦੇ ਦੂਜੇ ਟੀ-20 ਮੈਚ ਵਿੱਚ ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20...

ਪੈਰਾ ਬੈਡਮਿੰਟਨ: ਮਾਨਸੀ ਤੇ ਮਨੀਸ਼ਾ ਨੇ ਸੋਨ ਤਗ਼ਮੇ ਜਿੱਤੇ

ਓਟਾਵਾ (ਕੈਨੇਡਾ): ਭਾਰਤੀ ਪੈਰਾ-ਬੈਡਮਿੰਟਨ ਖਿਡਾਰੀਆਂ ਨੇ ਇੱਥੇ ਕੈਨੇਡਾ ਇੰਟਰਨੈਸ਼ਨਲ ਪੈਰਾ-ਬੈਡਮਿੰਟਨ ਵਿੱਚ ਦੋ ਸੋਨ ਤਗ਼ਮਿਆਂ ਸਣੇ ਕੁੱਲ 9 ਤਗ਼ਮੇ ਜਿੱਤੇ ਹਨ। ਮੌਜੂਦਾ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਨੇ ਰਾਊਂਡ ਰੌਬਿਨ ਗੇੜ ਵਿੱਚ ਆਪਣੇ ਸਾਰੇ ਮੈਚ ਜਿੱਤੇ। ਉਸ ਨੇ ਪਾਰੁਲ ਪਰਮਾਰ,...

ਟੀ-20: ਭਾਰਤ ਨੇ ਦੱਖਣੀ ਅਫਰੀਕਾ ਨੂੰ 48 ਦੌੜਾਂ ਨਾਲ ਹਰਾਇਆ

ਵਿਸ਼ਾਖਾਪਟਨਮ, 14 ਜੂਨ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਮੈਚਾਂ ਦੀ ਲੜੀ ਤਹਿਤ ਪੰਜ ਮੈਚ ਖੇਡੇ ਜਾਣੇ ਹਨ ਅਤੇ ਮੰਗਲਵਾਰ ਨੂੰ ਇਸ ਲੜੀ ਦੇ ਤੀਜੇ ਮੈਚ ਵਿੱਚ ਇਥੇ ਭਾਰਤ ਨੇ ਦੱਖਣੀ ਅਫਰੀਕਾ ਨੂੰ 48 ਦੋੜਾਂ ਨਾਲ ਹਰਾ ਕੇ ਇਸ...

ਸਾਈ ਵੱਲੋਂ ਖੇਲੋ ਇੰਡੀਆ ਦੇ 2189 ਖਿਡਾਰੀਆਂ ਲਈ 6.52 ਕਰੋੜ ਮਨਜ਼ੂਰ

ਨਵੀਂ ਦਿੱਲੀ: ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਸ ਸਾਲ ਅਪਰੈਲ ਤੋਂ ਜੂਨ ਵਕਫ਼ੇ ਲਈ ਖੇਲੋ ਇੰਡੀਆ ਦੀਆਂ 21 ਖੇਡਾਂ ਦੇ 2189 ਖਿਡਾਰੀਆਂ ਲਈ ਕੁੱਲ 6.52 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਨ੍ਹਾਂ ਖੇਡਾਂ ਵਿੱਚ ਪੈਰਾ ਖੇਡਾਂ ਵੀ...

ਭਾਰਤੀ ਪਹਿਲਵਾਨ ਸਾਈ ਕੇਂਦਰ ’ਚ ਅਤਿ ਦੀ ਗਰਮੀ ਵਿੱਚ ਕਰ ਰਹੇ ਨੇ ਅਭਿਆਸ

ਸੋਨੀਪਤ, 15 ਜੂਨ ਭਾਰਤ ਦੇ ਮੋਹਰੀ ਪਹਿਲਵਾਨਾਂ ਅਤੇ ਕੋਚਾਂ ਨੂੰ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਸੋਨੀਪਤ ਕੇਂਦਰ ਵਿੱਚ ਕੁਸ਼ਤੀ ਹਾਲ ਦੀ ਮੁਰੰਮਤ ਵਿੱਚ ਦੇਰੀ ਕਾਰਨ ਅਤਿ ਦੀ ਗਰਮੀ ਵਿੱਚ ਅਭਿਆਸ ਕਰਨਾ ਪੈ ਰਿਹਾ ਹੈ ਜਿਸ ਕਰ ਕੇ ਉਨ੍ਹਾਂ ਦੀ...

ਬੈਡਮਿੰਟਨ: ਸਿੰਧੂ ਤੇ ਪ੍ਰਣੀਤ ਇੰਡੋਨੇਸ਼ੀਆ ਓਪਨ ’ਚੋਂ ਬਾਹਰ

ਜਕਾਰਤਾ: ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅੱਜ ਇੱਥੇ ਚੀਨ ਦੀ ਬਿੰਗ ਜਿਆਓ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਕੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ 'ਚੋਂ ਬਾਹਰ ਹੋ ਗਈ। ਸੱਤਵਾਂ ਦਰਜਾ ਪ੍ਰਾਪਤ ਸਿੰਧੂ...

ਆਈਪੀਐੱਲ ਦੇ ਮੀਡੀਆ ਅਧਿਕਾਰ 48,390 ਕਰੋੜ ’ਚ ਵਿਕੇ

ਨਵੀਂ ਦਿੱਲੀ: ਬੀਸੀਸੀਆਈ ਨੇ ਅੱਜ 2023 ਤੋਂ 2027 ਤੱਕ ਆਈਪੀਐੱਲ ਦੇ ਮੀਡੀਆ ਅਧਿਕਾਰ 48,390 ਕਰੋੜ ਰੁਪਏ ਵਿੱਚ ਵੇਚ ਦਿੱੱਤੇ ਹਨ। ਭਾਰਤੀ ਉਪ ਮਹਾਦੀਪ ਦੇ ਟੀਵੀ ਅਧਿਕਾਰ ਡਿਜ਼ਨੀ ਸਟਾਰ ਨੇ 23,575 ਕਰੋੜ ਰੁਪਏ ਵਿੱਚ ਖਰੀਦੇ ਪਰ ਡਿਜੀਟਲ ਅਧਿਕਾਰ ਰਿਲਾਇੰਸ...

ਫੁਟਬਾਲ: ਭਾਰਤ ਏਸ਼ਿਆਈ ਕੱਪ ਲਈ ਕੁਆਲੀਫਾਈ

ਕੋਲਕਾਤਾ: ਉਲਾਨਬਾਤਰ ਵਿੱਚ ਅੱਜ ਫਲਸਤੀਨ ਤੇ ਫਿਲਪੀਨਜ਼ ਵਿਚਾਲੇ ਖੇਡੇ ਗਏ ਗਰੁੱਪ ਬੀ ਦੇ ਮੁਕਾਬਲੇ ਵਿੱਚ ਫਲਸਤੀਨ ਦੀ ਜਿੱਤ ਨਾਲ ਭਾਰਤੀ ਪੁਰਸ਼ ਫੁਟਬਾਲ ਟੀਮ ਨੇ ਏਸ਼ਿਆਈ ਕੱਪ ਫਾਈਨਲਜ਼ ਲਈ ਕੁਆਲੀਫਾਈ ਕਰ ਲਿਆ ਹੈ। ਨਤੀਜੇ ਅਨੁਸਾਰ ਫਲਸਤੀਨ ਨੇ ਗਰੁੱਪ ਬੀ...

ਖੇਲੋ ਇੰਡੀਆ: 52 ਸੋਨ ਤਗਮਿਆਂ ਨਾਲ ਹਰਿਆਣਾ ਚੈਂਪੀਅਨ

ਪੀ.ਪੀ. ਵਰਮਾ ਪੰਚਕੂਲਾ, 13 ਜੂਨ ਮੁੱਕੇਬਾਜ਼ੀ ਵਿੱਚ ਜਿੱਤੇ 10 ਸੋਨ ਤਗਮਿਆਂ ਦੀ ਬਦੌਲਤ ਹਰਿਆਣਾ ਅੱਜ ਇੱਥੇ 'ਖੇਲੋ ਇੰਡੀਆ ਯੂਥ ਗੇਮਜ਼' ਦਾ ਚੈਂਪੀਅਨ ਬਣ ਗਿਆ। ਹਰਿਆਣਾ 52 ਸੋਨ ਤਗਮਿਆਂ, 39 ਚਾਂਦੀ ਅਤੇ 46 ਤਾਂਬੇ ਦੇ ਤਗਮਿਆਂ ਨਾਲ ਅੱਵਲ ਰਿਹਾ। ਇਸੇ ਤਰ੍ਹਾਂ...

ਮੈਥਿਊਜ਼ ਤੇ ਤੂਬਾ ਬਿਹਤਰੀਨ ਕ੍ਰਿਕਟਰ ਐਲਾਨੇ

ਦੁਬਈ: ਸ੍ਰੀਲੰਕਾ ਦਾ ਐਂਜਲੋ ਮੈਥਿਊਜ਼ ਅਤੇ ਪਾਕਿਸਤਾਨ ਦੀ ਸਪਿਨਰ ਤੂਬਾ ਹਸਨ ਆਈਸੀਸੀ ਦੇ 'ਪਲੇਅਰ ਆਫ ਦਿ ਮੰਥ' ਚੁਣੇ ਗਏ। ਮੈਥਿਊਜ਼ ਨੂੰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਬੰਗਲਾਦੇਸ਼ ਖ਼ਿਲਾਫ਼ ਲੜੀ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਬਦਲੇ ਇਹ ਐਵਾਰਡ ਦਿੱਤਾ ਗਿਆ।...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -