ਦਿੱਲੀ ਤੋਂ ਹਵਾਈ ਅੱਡੇ ‘ਤੇ 2.78 ਕਰੋੜ ਦਾ ਸੋਨਾ ਬਰਾਮਦ
ਦਿੱਲੀ ਆਈਜੀਆਈ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਤਾਸ਼ਕੰਦ ਤੋਂ ਇਕ ਯਾਤਰੀ ਦੁਆਰਾ ਲਿਆਂਦੇ ਗਏ 4,684 ਗ੍ਰਾਮ ਵਜ਼ਨ ਦੀਆਂ 12 ਸੋਨੇ ਦੀਆਂ ਚੇਨਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ 2.78 ਕਰੋੜ ਰੁਪਏ ਹੈ। ਯਾਤਰੀ ਨੂੰ ਕਸਟਮ ਐਕਟ, 1962 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
On the basis of intelligence Developed, Customs@IGI Airport have seized 12 gold chains weighing 4684Gms valued at RS 2.78 Crore brought by One passenger who arrived from Tashkent. The passenger has been arrested under Customs Act, 1962. Further, investigations are underway. pic.twitter.com/NZMVifB5cK
— Delhi Customs (Airport & General) (@AirportGenCus) December 17, 2023
The post ਦਿੱਲੀ ਤੋਂ ਹਵਾਈ ਅੱਡੇ ‘ਤੇ 2.78 ਕਰੋੜ ਦਾ ਸੋਨਾ ਬਰਾਮਦ first appeared on Ontario Punjabi News.