ਭਾਰਤ ਭਰ ਦੇ ਟਰੱਕ ਡਰਾਈਵਰ ਹੜਤਾਲ ਤੇ,ਕਈ ਥਾਂਈ ਪੈਟਰੋਲ ਪੰਪ ਹੋਏ ਡਰਾਈ
ਹਿੱਟ ਐਂਡ ਰਨ ਮਾਮਲਿਆਂ ਬਾਰੇ ਭਾਰਤੀ ਨਿਆਂ ਕੋਡ 2023 ਦੇ ਤਹਿਤ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਹੈ। ਇਸ ਕਾਨੂੰਨ ਤਹਿਤ ਹਿੱਟ ਐਂਡ ਰਨ ਕੇਸਾਂ ਵਿੱਚ ਜੇਲ੍ਹ ਦੀ ਸਜ਼ਾ ਵਧਾ ਦਿੱਤੀ ਗਈ ਹੈ। ਹੁਣ ਭਾਰਤ ਦੇ ਟਰੱਕ ਡਰਾਈਵਰ ਇਸ ਕਾਨੂੰਨ ਦਾ ਸਖ਼ਤ ਵਿਰੋਧ ਕਰ ਰਹੇ ਹਨ।ਇਸ ਹੜਤਾਲ ਦਾ ਸਿੱਧਾ ਅਸਰ ਕਾਰੋਬਾਰਾਂ ਤੇ ਪਿਆ ਹੈ । ਕਈ ਥਾਂਈ ਪੈਟਰੋਲ ਪੰਪ ਡਰਾਈ ਹੋ ਗਏ ਹਨ ਜਾਂ ਹੋਣ ਵਾਲੇ ਹੀ ਹਨ । ਸਾਈਟ ਵਜੋਂ ਜਿਹੜੇ ਪੈਟਰੋਲ ਪੰਪਾਂ ਕੋਲ ਤੇਲ ਹੈ ਉੱਥੇ ਲੰਬੀਆਂ ਕਤਾਰਾਂ ਲਾਗ ਗਈਆਂ ਹਨ।
The post ਭਾਰਤ ਭਰ ਦੇ ਟਰੱਕ ਡਰਾਈਵਰ ਹੜਤਾਲ ਤੇ,ਕਈ ਥਾਂਈ ਪੈਟਰੋਲ ਪੰਪ ਹੋਏ ਡਰਾਈ first appeared on Ontario Punjabi News.