12.4 C
Alba Iulia
Saturday, November 23, 2024

ਲਈ

ਪਾਕਿਸਤਾਨ: ਸ਼ਾਹਬਾਜ਼ ਨੇ ਵਿਦੇਸ਼ੀ ਕਰਜ਼ਿਆਂ ਲਈ ਆਈਐੱਮਐੱਫ ਨਾਲ ਜਲਦੀ ਸਮਝੌਤੇ ਦੀ ਆਸ ਪ੍ਰਗਟਾਈ

ਇਸਲਾਮਾਬਾਦ, 27 ਜਨਵਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਤਿ-ਲੋੜੀਂਦੇ ਵਿਦੇਸ਼ ਕਰਜ਼ਿਆਂ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਜਲਦੀ ਹੀ ਆਈਐੱਮਐੱਫ ਨਾਲ ਸਮਝੌਤਾ ਹੋਣ ਦੀ ਆਸ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਈਐੱਮਐੱਫ ਵੱਲੋਂ ਐਲਾਨ ਕੀਤਾ ਗਿਆ...

ਸੰਵਿਧਾਨ ਨਿਰਮਾਤਾਵਾਂ ਦਾ ਦ੍ਰਿਸ਼ਟੀਕੋਣ ਗਣਤੰਤਰ ਲਈ ਮਾਰਗਦਰਸ਼ਕ: ਮੁਰਮੂ

ਨਵੀਂ ਦਿੱਲੀ, 25 ਜਨਵਰੀ ਮੁੱਖ ਅੰਸ਼ ਮਹਾਤਮਾ ਗਾਂਧੀ ਦੇ 'ਸਰਵੋਦਿਆ' ਬਾਰੇ ਵਿਚਾਰਾਂ 'ਤੇ ਪਹਿਰਾ ਦੇਣ ਦੀ ਲੋੜ ਜਤਾਈ ਜੀ-20 ਦੀ ਪ੍ਰਧਾਨਗੀ ਅਹਿਮ ਕਰਾਰ ਦਿੱਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਸੰਵਿਧਾਨ ਨਿਰਮਾਤਾਵਾਂ ਨੇ ਮੁਲਕ ਨੂੰ ਨੈਤਿਕਤਾ ਦਾ ਸੁਨੇਹਾ ਦਿੱਤਾ ਹੈ ਜਿਸ...

ਬਰਤਾਨੀਆ ਦੇ ਪ੍ਰਧਾਨ ਮੰਤਰੀ ਸੁਨਕ ਨੇ ਕਾਰ ਡਰਾਈਵਿੰਗ ਵੇਲੇ ਸੀਟ ਬੈਲਟ ਨਾ ਲਾਉਣ ਲਈ ਮੁਆਫ਼ੀ ਮੰਗੀ

ਲੰਡਨ, 20 ਜਨਵਰੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਉੱਤਰ-ਪੱਛਮੀ ਇੰਗਲੈਂਡ ਵਿੱਚ ਗੱਡੀ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਲਾਹ ਕੇ ਵੀਡੀਓ ਬਣਾਉਣ ਲਈ ਮੁਆਫੀ ਮੰਗੀ ਹੈ। ਸ੍ਰੀ ਸੁਨਕ ਦੇ ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ...

ਮਾਪੇ ਸਾਵਧਾਨ! ਆਨਲਾਈਨ ਪਲੇਟਫਾਰਮ ’ਤੇ ਬੱਚਿਆਂ ਨੂੰ ਫਸਾਉਣ ਲਈ ਜਾਲ ਵਿਛਾ ਰਹੇ ਨੇ ਅਜਨਬੀ: ਅਧਿਐਨ

ਨਵੀਂ ਦਿੱਲੀ, 19 ਜਨਵਰੀ ਮਾਪਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਨੂੰ ਫਸਾਉਣ ਲਈ ਆਨਲਾਈਨ ਮੰਚਾਂ 'ਤੇ ਅਜਨਬੀਆਂ ਵੱਲੋਂ ਜਾਲ ਵਿਛਾਇਆ ਜਾ ਰਿਹਾ ਹੈ। ਨਵੇਂ ਅਧਿਐਨ ਵਿੱਚ ਹਿੱਸਾ ਲੈਣ ਵਾਲੇ 424 ਮਾਪਿਆਂ ਵਿੱਚੋਂ 33 ਪ੍ਰਤੀਸ਼ਤ ਨੇ ਕਿਹਾ ਕਿ...

ਆਸਟਰੇਲੀਆ ਤਿੰਨ ਲੱਖ ਪਰਵਾਸੀਆਂ ਦੇ ਸਵਾਗਤ ਲਈ ਤਿਆਰ

ਗੁਰਚਰਨ ਸਿੰਘ ਕਾਹਲੋਂਸਿਡਨੀ, 17 ਜਨਵਰੀ ਆਸਟਰੇਲੀਆ ਇਸ ਸਾਲ ਤਿੰਨ ਲੱਖ ਤੋਂ ਵੱਧ ਪਰਵਾਸੀਆਂ ਦਾ ਸਵਾਗਤ ਕਰਨ ਜਾ ਰਿਹਾ ਹੈ। ਖਜ਼ਾਨਾ ਮੰਤਰੀ ਜਿਮ ਚੈਲਮਰਜ਼ ਨੇ ਅੱਜ ਕਿਹਾ ਕਿ 2022-23 ਦੇ ਸਾਲਾਨਾ ਬਜਟ ਵਿੱਚ ਇਹ ਗਿਣਤੀ 2,35,000 ਸੀ। ਸਰਕਾਰ ਵੀਜ਼ੇ ਦੇ...

ਕੋਵਿਡ-19 ਤੋਂ ਬਚਾਅ ਲਈ ਨੱਕ ਵਾਲੀ ਸਪਰੇਅ ਵਿਕਸਤ

ਵਾਸ਼ਿੰਗਟਨ: ਖੋਜਾਰਥੀਆਂ ਨੇ ਸਾਰਸ-ਕੋਵ-2 ਵਾਇਰਸ ਨੂੰ ਫੇਫੜਿਆਂ ਵਿੱਚ ਜਾਣ ਤੋਂ ਰੋਕਣ ਲਈ ਨਵੇਂ ਮੌਲੀਕਿਊਲਜ਼ (ਅਣੂ) ਵਿਕਸਤ ਕੀਤੇ ਹਨ, ਜਿਸ ਨੂੰ ਨੱਕ ਵਿੱਚ ਸਪਰੇਅ ਕੀਤਾ ਜਾ ਸਕਦਾ ਹੈ। ਲੋਕਾਂ ਵੱਲੋਂ ਸਾਹ ਲੈਣ ਮੌਕੇ ਕੋਵਿਡ-19 ਵਾਇਰਸ ਫੇਫੜਿਆਂ ਜ਼ਰੀਏ ਸਰੀਰ ਵਿੱਚ...

ਸਿੱਖ ਮਹਿਲਾ ਦੀ ਮੌਤ ਲਈ ਜ਼ਿੰਮੇਵਾਰ ਡਰਾਈਵਰ ਨੂੰ ਛੇ ਸਾਲ ਕੈਦ

ਲੰਡਨ, 12 ਜਨਵਰੀ ਬਰਤਾਨੀਆ ਵਿੱਚ ਤੇਜ਼ ਰਫ਼ਤਾਰ ਗੱਡੀ ਨਾਲ ਹੋਏ ਹਾਦਸੇ 'ਚ ਇੱਕ ਸਿੱਖ ਮਹਿਲਾ ਦੀ ਮੌਤ ਦੇ ਮਾਮਲੇ 'ਚ 23 ਸਾਲਾ ਵਿਅਕਤੀ ਨੂੰ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਖਬਰਾਂ ਅਨੁਸਾਰ ਮੁਲਜ਼ਮ ਆਪਣੇ ਚਚੇਰੇ ਭਰਾਵਾਂ...

ਕੌਮਾਂਤਰੀ ਚੁਣੌਤੀਆਂ ਲਈ ਗਲੋਬਲ ਸਾਊਥ ਜ਼ਿੰਮੇਦਾਰ ਨਹੀਂ, ਸਗੋਂ ਸਭ ਤੋਂ ਵੱਧ ਪ੍ਰਭਾਵਿਤ ਹੈ: ਮੋਦੀ

ਨਵੀਂ ਦਿੱਲੀ, 12 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਵਾਇਸ ਆਫ ਗਲੋਬਲ ਸਾਊਥ' ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਗਲੋਬਲ ਸਾਊਥ' ਜ਼ਿਆਦਾਤਰ ਕੌਮਾਂਤਰੀ ਚੁਣੌਤੀਆਂ ਲਈ ਜ਼ਿੰਮੇਵਾਰ ਨਹੀਂ ਹੈ, ਸਗੋਂ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਆਨਲਾਈਨ...

ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2600 ਕਰੋੜ ਰੁਪਏ ਮਨਜ਼ੂਰ

ਨਵੀਂ ਦਿੱਲੀ, 11 ਜਨਵਰੀ ਸਰਕਾਰ ਨੇ ਅੱਜ ਰੂਪੇਅ ਡੈਬਿਟ ਕਾਰਡ ਅਤੇ ਭੀਮ-ਯੂਪੀਆਈ (ਯੂਨੀਫਾਈਡ ਪੇਅਮੈਂਟ ਇੰਟਰਫੇਸ) ਰਾਹੀਂ ਘੱਟ ਰਕਮ ਦੇ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2600 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇੱਕ ਅਧਿਕਾਰਿਤ ਬਿਆਨ ਮੁਤਾਬਕ, ਪ੍ਰਧਾਨ ਮੰਤਰੀ...

ਸੁਪਰੀਮ ਕੋਰਟ ਨੇ ਸਾਂਝੇ ਸਿਵਲ ਕੋਡ ਲਈ ਕਾਇਮ ਕਮੇਟੀਆਂ ਨੂੰ ਚੁਣੌਤੀ ਦੇਣ ਵਾਲੀ ਜਨਹਿੱਤ ਪਟੀਸ਼ਨ ਰੱਦ ਕੀਤੀ

ਨਵੀਂ ਦਿੱਲੀ, 9 ਜਨਵਰੀ ਸੁਪਰੀਮ ਕੋਰਟ ਨੇ ਸਾਂਝੇ ਸਿਵਲ ਕੋਡ (ਯੂਸੀਸੀ) ਨੂੰ ਲਾਗੂ ਕਰਨ ਲਈ ਕਮੇਟੀਆਂ ਕਾਇਮ ਕਰਨ ਦੇ ਉੱਤਰਾਖੰਡ ਅਤੇ ਗੁਜਰਾਤ ਸਰਕਾਰਾਂ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ਼...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img