12.4 C
Alba Iulia
Friday, November 29, 2024

ਵਚ

ਗਿੱਪੀ ਵੱਲੋਂ ਮੂਸੇਵਾਲਾ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਲੈ ਕੇ ਆਉਣ ਦਾ ਦਾਅਵਾ

ਚੰਡੀਗੜ੍ਹ (ਟ੍ਰਿਬਿਊਨ ਵੈੱਸ ਡੈਸਕ): ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਉਹ ਲੈ ਕੇ ਆਇਆ ਸੀ। ਉਸ ਨੇ ਆਖਿਆ ਕਿ ਉਹ ਮੂਸੇਵਾਲਾ...

ਆਤਮਘਾਤੀ ਹਮਲੇ ਵਿੱਚ ਚਾਰ ਪਾਕਿ ਫ਼ੌਜੀ ਹਲਾਕ

ਪਿਸ਼ਾਵਰ/ਇਸਲਾਮਾਬਾਦ, 9 ਅਗਸਤ ਖੈਬਰ ਪਖਤੂਨਖਵਾ ਪ੍ਰਾਂਤ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਹੋਏ ਇੱਕ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ ਚਾਰ ਪਾਕਿਸਤਾਨੀ ਫ਼ੌਜੀ ਮਾਰੇ ਗਏ ਜਦਕਿ ਸੱਤ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਫ਼ੌਜ ਦੇ ਮੀਡੀਆ ਮਾਮਲਿਆਂ ਬਾਰੇ ਵਿੰਗ ਨੇ ਦਿੱਤੀ।...

ਵਿਸਕਾਨਸਿਨ ਗੁਰਦੁਆਰਾ ਹਮਲਾ: ਅਮਰੀਕੀ ਸਫ਼ੀਰ ਨੇ ਮੋਮਬੱਤੀ ਮਾਰਚ ਵਿੱਚ ਲਿਆ ਹਿੱਸਾ

ਵਾਸ਼ਿੰਗਟਨ, 9 ਅਗਸਤ ਵਿਸਕਾਨਸਿਨ ਦੇ ਗੁਰਦੁਆਰੇ 'ਤੇ 2012 ਵਿੱਚ ਹੋਏ ਹਮਲੇ ਦੀ 10ਵੀਂ ਬਰਸੀ ਮੌਕੇ ਪਿਛਲੇ ਹਫ਼ਤੇ ਕੱਢੇ ਮੋਮਬੱਤੀ ਮਾਰਚ ਵਿੱਚ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਹਿੱਸਾ ਲਿਆ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।...

ਮਹਿਲਾ ਟੀ-20 ਵਿੱਚ ਭਾਰਤ ਦੀ ਚਾਂਦੀ

ਬਰਮਿੰਘਮ, 8 ਅਗਸਤ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਰਾਸ਼ਟਰਮੰਡਲ ਖੇਡਾਂ 'ਚ ਪਹਿਲੀ ਵਾਰ ਹੋਏ ਟੀ-20 ਮਹਿਲਾ ਕ੍ਰਿਕਟ ਦੇ ਫਾਈਨਲ 'ਚ ਬੇਹੱਦ ਰੁਮਾਂਚਕ ਮੁਕਾਬਲੇ 'ਚ ਭਾਰਤ ਨੂੰ ਨੌਂ ਦੌੜਾਂ ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ। ਭਾਰਤੀ ਟੀਮ ਨੂੰ ਚਾਂਦੀ ਦੇ...

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਬਰਮਿੰਘਮ, 8 ਅਗਸਤ ਮੁੱਖ ਅੰਸ਼ ਸਤ੍ਰਿਸਾ ਤੇ ਗਾਇਤਰੀ ਦੀ ਜੋੜੀ ਤੇ ਕਿਦਾਂਬੀ ਸ੍ਰੀਕਾਂਤ ਨੂੰ ਕਾਂਸੀ ਦੇ ਤਗ਼ਮੇ ਦੋ ਵਾਰ ਦੀ ਓਲੰਪਿੰਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਨੇ ਅੱਜ ਇੱਥੇ ਫਾਈਨਲ 'ਚ ਜਿੱਤਾਂ ਦਰਜ ਕਰਦਿਆਂ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ...

ਮਹਾਰਾਸ਼ਟਰ ਮੰਤਰੀ ਮੰਡਲ ਵਿੱਚ ਵਾਧਾ ਮੰਗਲਵਾਰ ਨੂੰ ਸੰਭਵ

ਮੁੰਬਈ, 8 ਅਗਸਤ ਮਹਾਰਾਸ਼ਟਰ ਵਿੱਚ ਨਵੀਂ ਬਣੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਵਾਧਾ ਮੰਗਲਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਸੂਬੇ ਦੇ ਇਕ ਸੀਨੀਅਰ ਭਾਜਪਾ ਆਗੂ ਨੇ ਦਿੱਤੀ। ਭਾਜਪਾ ਆਗੂ ਨੇ ਕਿਹਾ,...

ਸ੍ਰੀਲੰਕਾ ਵੱਲੋਂ ਸਮੁੰਦਰੀ ਜਹਾਜ਼ ਰੋਕਣ ’ਤੇ ਚੀਨ ਹਰਕਤ ਵਿੱਚ ਆਇਆ

ਕੋਲੰਬੋ: ਚੀਨ ਦੇ ਹਾਈ ਟੈੱਕ ਖੋਜੀ ਸਮੁੰਦਰੀ ਜਹਾਜ਼ ਦੇ ਸ੍ਰੀਲੰਕਾ ਬੰਦਰਗਾਹ 'ਤੇ ਆਮਦ ਨੂੰ ਮੁਲਤਵੀ ਕਰਨ ਦੀ ਮੰਗ ਮਗਰੋਂ ਚੀਨੀ ਸਫ਼ਾਰਤਖਾਨਾ ਹਰਕਤ 'ਚ ਆ ਗਿਆ ਹੈ। ਭਾਰਤ ਵੱਲੋਂ ਰਣਨੀਤਕ ਤੌਰ 'ਤੇ ਅਹਿਮ ਬੰਦਰਗਾਹ ਹੰਬਨਟੋਟਾ 'ਤੇ ਚੀਨੀ ਬੇੜੇ ਦੇ...

ਚੀਨ ਵੱਲੋਂ ਤਾਇਵਾਨ ਜਲਡਮਰੂ ਖੇਤਰ ਵਿੱਚ ਬੰਬਾਰੀ

ਪੇਈਚਿੰਗ, 4 ਅਗਸਤ ਪੇਈਚਿੰਗ ਵੱਲੋਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਤਾਇਪੇ ਦੀ ਫੇਰੀ ਤੋਂ ਨਾਰਾਜ਼ ਚੀਨ ਨੇ ਅੱਜ ਤਾਇਵਾਨ ਦੀ ਘੇਰਾਬੰਦੀ ਕਰਦਿਆਂ ਟਾਪੂਨੁਮਾ ਮੁਲਕ ਦੇ ਜਲਡਮਰੂ ਵਾਲੇ ਖੇਤਰ ਵਿੱਚ ਜੰਗੀ ਮਸ਼ਕਾਂ ਕਰਕੇ...

ਮੁੱਕੇਬਾਜ਼ੀ ਵਿੱਚ ਭਾਰਤ ਦੇ ਛੇ ਤਗ਼ਮੇ ਹੋਏ ਪੱਕੇ

ਬਰਮਿੰਘਮ, 4 ਅਗਸਤ ਅਮਿਤ ਪੰਘਾਲ, ਜੈਸਮੀਨ ਲੰਬੋਰੀਆ ਤੇ ਸਾਗਰ ਅਹਿਵਾਵਤ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ 'ਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ 'ਚ ਪਹੁੰਚ ਗਏ ਜਿਸ ਨਾਲ ਮੁੱਕੇਬਾਜ਼ੀ ਦੇ ਰਿੰਗ 'ਚ ਭਾਰਤ ਦੇ ਛੇ ਤਗ਼ਮੇ ਪੱਕੇ ਹੋ ਗਏ ਹਨ। ਗੋਲਡ ਕੋਸਟ...

ਨੇਪਾਲ ਵਿੱਚ 20 ਨਵੰਬਰ ਨੂੰ ਹੋਣਗੀਆਂ ਆਮ ਚੋਣਾਂ

ਕਾਠਮੰਡੂ, 4 ਅਗਸਤ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੀ ਅਗਵਾਈ ਹੇਠ ਵੀਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਨੇਪਾਲ ਵਿੱਚ 20 ਨਵੰਬਰ ਨੂੰ ਇਕੋ ਗੇੜ ਵਿੱਚ ਆਮ ਚੋਣਾਂ ਕਰਵਾਈਆਂ ਜਾਣਗੀਆਂ। ਕੈਬਨਿਟ ਸੂਤਰਾਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img