12.4 C
Alba Iulia
Saturday, November 23, 2024

ਕੈਟਰੀਨਾ ਤੇ ਵਿੱਕੀ ਦੇ ਵਿਆਹ ਨੂੰ ਮਹੀਨਾ ਹੋਇਆ

ਮੁੰਬਈ: ਅਦਾਕਾਰ ਜੋੜੀ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਐਤਵਾਰ ਨੂੰ ਆਪਣੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦੀ ਖੁਸ਼ੀ ਮਨਾਈ। ਕੈਟਰੀਨਾ ਨੇ ਇਸ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤੇ ਵਿੱਕੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ,...

ਕਰੋਨਾ ਦੇ ਤੀਜੇ ਡੋਜ਼ ਲਈ ਰਜਿਸਟਰੇਸ਼ਨ ਅੱਜ ਤੋਂ

ਨਵੀਂ ਦਿੱਲੀ, 8 ਜਨਵਰੀ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਤੀਜੇ ਡੋਜ਼ ਲਈ ਅੱਜ ਸ਼ਾਮ ਤੋਂ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ। ਇਹ ਵੈਕਸੀਨੀ ਬਜ਼ੁਰਗਾਂ ਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਲਗਾਈ ਜਾਵੇਗੀ। ਤੀਜੀ ਡੋਜ਼ ਦੂਜੀ ਡੋਜ਼ ਲੈ ਚੁੱਕੇ...

ਸ਼ਿਮਲਾ ਵਿੱਚ ਸਾਲ ਦੀ ਪਹਿਲੀ ਬਰਫਬਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਸ਼ਿਮਲਾ, 8 ਜਨਵਰੀ ਇਥੇ ਅੱਜ ਸਾਲ ਦੀ ਪਹਿਲੀ ਬਰਫ ਪਈ ਅਤੇ ਕਸਬੇ ਦੇ ਉਪਰਲੇ ਇਲਾਕੇ ਬਰਫ ਦੀ ਪਤਲੀ ਪਰਤ ਹੇਠ ਆ ਗਏ। ਇਸ ਬਰਫਬਾਰੀ ਦਾ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੇ ਆਨੰਦ ਮਾਣਿਆ। ਸ਼ਿਮਲਾ ਵਿੱਚ 14.6 ਸੈਂਟੀਮੀਟਰ, ਕਾਲਪਾ...

ਅਮਰੀਕਾ ਵਿੱਚ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ

ਨਿਊਯਾਰਕ, 8 ਜਨਵਰੀ ਇਥੇ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ 'ਤੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ, ਜਿਸ ਨੇ ਜੇਐਫਕੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਖਿਲਾਫ ਅਪਮਾਨਜਨਕ ਸ਼ਬਦ ਵੀ ਵਰਤੇ। ਇਸ ਸਬੰਧੀ...

ਐਸ਼ੇਜ਼ ਲੜੀ: ਬੇਅਰਸਟਾਅ ਦੇ ਸੈਂਕੜੇ ਨਾਲ ਇੰਗਲੈਂਡ ਦੀ ਚੌਥੇ ਟੈਸਟ ’ਚ ਵਾਪਸੀ

ਸਿਡਨੀ, 7 ਜਨਵਰੀ ਜੌਹਨੀ ਬੇਅਰਸਟਾਅ ਦੇ ਸੈਂਕੜੇ ਤੇ ਬੇਨ ਸਟੋਕਸ ਦੇ ਨੀਮ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਚੌਥੇ ਐਸ਼ੇਜ਼ ਟੈਸਟ ਮੈਚ ਦੇ ਤੀਜੇ ਦਿਨ ਅੱਜ ਵਾਪਸੀ ਕਰ ਲਈ ਹੈ। ਇਸ ਸਮੇਂ ਇੰਗਲੈਂਡ ਦਾ ਸਕੋਰ...

ਪਛਾਣ ਗੁਆਚਣ ਦਾ ਡਰ

ਕਰਨੈਲ ਸਿੰਘ ਸੋਮਲ ਨਿਗ੍ਹਾ ਖਾਸੀ ਕਮਜ਼ੋਰ ਹੋਵੇ ਤਾਂ ਆਖੀਦਾ ਹੈ ਕਿ ਸਾਹਮਣੇ ਖੜ੍ਹਾ ਬੰਦਾ ਵੀ ਪਛਾਣ ਵਿੱਚ ਨਹੀਂ ਆਉਂਦਾ। ਕਈ ਵਾਰੀ ਜਾਣਦੇ-ਪਛਾਣਦੇ ਵੀ ਆਖਿਆ ਜਾਂਦਾ ਹੈ 'ਮੈਨੂੰ ਨਹੀਂ ਪਤਾ ਇਹ ਬੰਦਾ ਕੌਣ ਹੈ।' ਆਪਣੇ ਉੱਚੇ ਅਹੁਦੇ ਜਾਂ ਬਹੁਤੀ ਮਾਇਆ...

ਭਾਰਤ ਦੀ ਟੀਕਾਕਰਨ ਮੁਹਿੰਮ ਦੁਨੀਆਂ ਦੇ ਵੱਡੇ ਦੇਸ਼ਾਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ: ਮੋਦੀ

ਕੋਲਕਾਤਾ, 7 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਮਹਾਮਾਰੀ ਵਿਰੋਧੀ ਟੀਕਿਆਂ ਦੀਆਂ 150 ਕਰੋੜ ਖੁਰਾਕਾਂ ਦੇ ਕੇ ਇਕ ਇਤਿਹਾਸਕ ਮੁਕਾਮ ਹਾਸਲ ਕੀਤਾ ਹੈ ਅਤੇ ਦੁਨੀਆਂ ਦੇ ਜ਼ਿਆਦਾਤਰ...

ਭਾਜਪਾ ਆਗੂਆਂ ਨੇ ਮੋਦੀ ਦੀ ਲੰਬੀ ਉਮਰ ਲਈ ਪੂਜਾ ਕੀਤੀ

ਨਵੀਂ ਦਿੱਲੀ, 6 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਬੀਤੇ ਦਿਨ ਸੁਰੱਖਿਆ ਵਿੱਚ ਕਥਿਤ ਢਿੱਲ ਦੀ ਘਟਨਾ ਮਗਰੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਭਾਜਪਾ ਆਗੂਆਂ ਨੇ ਮੋਦੀ ਦੀ ਲੰਬੀ ਉਮਰ ਲਈ ਮੰਦਰਾਂ ਵਿੱਚ ਪੂਜਾ...

ਹਿਮਾਚਲ ਪ੍ਰਦੇਸ਼ ਵਿੱਚ ਰਾਤ ਦਾ ਕਰਫਿਊ ਲਾਗੂ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਸ਼ਿਮਲਾ, 5 ਜਨਵਰੀ ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਰੋਨਾ ਕੇਸਾਂ ਦੀ ਵਧਦੀ ਗਿਣਤੀ ਕਾਰਨ ਬੁੱਧਵਾਰ ਤੋਂ ਸੂਬੇ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਸ ਸਬੰਧ ਵਿੱਚ ਕੈਬਨਿਟ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਜੈ...

ਦੂਜਾ ਟੈਸਟ: ਸ਼ਰਦੁਲ ਠਾਕੁਰ ਦੀਆਂ ਸੱਤ ਵਿਕਟਾਂ ਨਾਲ ਭਾਰਤ ਦੀ ਵਾਪਸੀ

ਜੌਹੈੱਨਸਬਰਗ, 4 ਜਨਵਰੀ ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਵੱਲੋਂ ਲਈਆਂ ਸੱਤ ਵਿਕਟਾਂ ਦੀ ਬਦੌਲਤ ਭਾਰਤ ਨੇ ਅੱਜ ਦੱਖਣੀ ਅਫਰੀਕਾ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਵਿੱਚ ਵੱਡੀ ਬੜਤ ਲੈਣ ਤੋਂ ਡੱਕਦਿਆਂ ਮੈਚ ਵਿੱਚ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img