12.4 C
Alba Iulia
Saturday, November 23, 2024

ਲਈ

ਬਰਮਿੰਘਮ ਟੈਸਟ: ਇੰਗਲੈਂਡ ਨੂੰ ਜਿੱਤ ਲਈ 378 ਦੌੜਾਂ ਦੀ ਚੁਣੌਤੀ; ਭਾਰਤੀ ਟੀਮ ਦੂਜੀ ਪਾਰੀ ਵਿੱਚ 245 ਦੌੜਾਂ ’ਤੇ ਆਊਟ

ਬਰਮਿੰਘਮ, 4 ਜੁਲਾਈ ਭਾਰਤੀ ਟੀਮ ਇੱਥੇ ਇੰਗਲੈਂਡ ਖ਼ਿਲਾਫ਼ ਪੰਜਵੇਂ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ਵਿੱਚ 245 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਨਾਲ ਮੇਜ਼ਬਾਨ ਟੀਮ ਨੂੰ ਜਿੱਤ ਲਈ 378 ਦੌੜਾਂ ਦਾ ਟੀਚਾ ਮਿਲਿਆ ਹੈ। ਭਾਰਤ ਵੱਲੋਂ...

ਦਿੱਲੀ ਪੁਲੀਸ ਨੇ ਮੁਹੰਮਦ ਜ਼ੁਬੈਰ ਨੂੰ ਅਦਾਲਤ ’ਚ ਪੇਸ਼ ਕਰਕੇ 14 ਦਿਨ ਲਈ ਜੁਡੀਸ਼ਲ ਰਿਮਾਂਡ ਮੰਗਿਆ

ਨਵੀਂ ਦਿੱਲੀ, 2 ਜੁਲਾਈ ਦਿੱਲੀ ਪੁਲੀਸ ਨੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ 2018 ਵਿਚ ਕਥਿਤ ਤੌਰ 'ਤੇ ਹਿੰਦੂ ਦੇਵਤੇ ਵਿਰੁੱਧ ਇਤਰਾਜ਼ਯੋਗ ਟਵੀਟ ਪੋਸਟ ਕਰਨ ਦੇ ਦੋਸ਼ ਵਿਚ ਅੱਜ ਇਥੇ ਅਦਾਲਤ ਵਿਚ ਪੇਸ਼ ਕੀਤਾ ਅਤੇ ਉਸ ਨੂੰ 14...

ਜੈਵਲਿਨ ਥ੍ਰੋਅ: ਨੀਰਜ 90 ਮੀਟਰ ਦਾ ਰਿਕਾਰਡ ਤੋੜਨ ਲਈ ਆਸਵੰਦ

ਸਟਾਕਹੋਮ, 1 ਜੁਲਾਈ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਇਸ ਸਾਲ ਜੈਵਲਿਨ ਥਰੋਅ ਵਿੱਚ 90 ਮੀਟਰ ਦਾ ਰਿਕਾਰਡ ਤੋੜਨ ਪ੍ਰਤੀ ਆਸਵੰਦ ਹੈ ਪਰ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਾਣ ਬਾਰੇ ਨਹੀਂ ਸੋਚ ਰਿਹਾ। ਉਸ ਨੂੰ ਲੱਗਦਾ ਹੈ ਕਿ ਇਸ ਬਾਰੇ ਸੋਚਣ ਨਾਲ...

‘ਹੀਰਾਮੰਡੀ’ ਲਈ ‘ਕਥਕ’ ਦੀ ਸਿਖਲਾਈ ਲੈਣ ਲੱਗੀ ਰਿਚਾ ਚੱਢਾ

ਮੁੰਬਈ: ਬੌਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਆਪਣੀ ਅਗਲੀ ਫ਼ਿਲਮ ਲਈ ਤਿਆਰੀ ਖਿੱਚ ਲਈ ਹੈ ਜਿਸ ਲਈ ਉਹ ਕਥਕ ਦੀ ਸਿਖਲਾਈ ਲੈ ਰਹੀ ਹੈ। ਅਦਾਕਾਰਾ ਪਹਿਲਾਂ ਹੀ ਇੱਕ ਵਿਸ਼ੇਸ਼ ਪੜਾਅ ਤੱਕ ਨ੍ਰਿਤ ਦੀ ਸਿਖਲਾਈ ਲੈ ਚੁੱਕੀ ਹੈ ਅਤੇ...

ਲੱਦਾਖ ’ਚ ਸੈਲਾਨੀਆਂ ਲਈ ਹੈਲੀਕਾਪਟਰ ਸੇਵਾ ਸ਼ੁਰੂ

ਲੇਹ, 29 ਜੂਨ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਸੈਲਾਨੀਆਂ ਲਈ ਹੈਲੀਕਾਪਟਰ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਸੈਲਾਨੀਆਂ ਦੇ ਪਹਿਲੇ ਸਮੂਹ ਨੇ ਬੀਤੇ ਦਿਨ ਇਥੇ ਹੈਲੀਕਾਪਟਰ ਦੀ ਸਵਾਰੀ ਕੀਤੀ। ਪ੍ਰਸ਼ਾਸਨ ਦੁਆਰਾ ਸੰਚਾਲਿਤ ਹੈਲੀਕਾਪਟਰ ਸੇਵਾਵਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਾਰੇ ਖੇਤਰਾਂ...

ਜ਼ੁਬੈਰ ਦੀ ਗ੍ਰਿਫ਼ਤਾਰੀ ’ਤੇ ਯੂਐੱਨ ਨੇ ਕਿਹਾ,‘ਪੱਤਰਕਾਰ ਜੋ ਵੀ ਲਿਖਦੇ, ਟਵੀਟ ਕਰਦੇ ਜਾਂ ਕਹਿੰਦੇ ਹਨ, ਉਸ ਲਈ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ’

ਸੰਯੁਕਤ ਰਾਸ਼ਟਰ, 29 ਜੂਨ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੇ ਬੁਲਾਰੇ ਨੇ ਭਾਰਤ ਵਿੱਚ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪੱਤਰਕਾਰਾਂ ਨੂੰ 'ਜੋ ਵੀ ਕੁੱਝ ਲਿਖਦੇ ਹਨ, ਟਵੀਟ ਕਰਦੇ ਹਨ ਜਾਂ...

ਮੁਹੰਮਦ ਜ਼ੁਬੈਰ ਦੀ ਹਿਰਾਸਤ ਚਾਰ ਦਿਨ ਲਈ ਵਧਾਈ

ਨਵੀਂ ਦਿੱਲੀ, 28 ਜੂਨ ਦਿੱਲੀ ਦੀ ਅਦਾਲਤ ਨੇ ਕਥਿਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਆਲਟ ਨਿਊਜ਼ ਦੇ ਬਾਨੀ ਮੁਹੰਮਦ ਜ਼ੁਬੈਰ ਦੀ ਹਿਰਾਸਤ ਅੱਜ ਚਾਰ ਦਿਨ ਲਈ ਵਧਾ ਦਿੱਤੀ ਹੈ। ਜ਼ੁਬੈਰ ਹਿੰਦੂ ਦੇਵਤਿਆਂ ਖ਼ਿਲਾਫ਼ ਸਾਲ 2018 ਵਿੱਚ ਕੀਤੇ 'ਇਤਰਾਜ਼ਯੋਗ...

ਹਮਾਇਤ ਲਈ ਭਾਜਪਾ ਦੇ ਆਪਣੇ ਪੁਰਾਣੇ ਸਾਥੀਆਂ ਤੱਕ ਪਹੁੰਚ ਕਰਾਂਗਾ: ਯਸ਼ਵੰਤ ਸਿਨਹਾ

ਨਵੀਂ ਦਿੱਲੀ, 27 ਜੂਨ ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਕਿਹਾ ਕਿ ਉਹ ਹਮਾਇਤ ਜੁਟਾਉਣ ਲਈ ਭਾਜਪਾ ਵਿਚਲੇ ਆਪਣੇ ਪੁਰਾਣੇ ਸਾਥੀਆਂ ਤੱਕ ਪਹੁੰਚ ਕਰਨਗੇ। ਅਗਲੇ ਮਹੀਨੇ 18 ਜੁਲਾਈ ਨੂੰ ਹੋਣ ਵਾਲੀ ਚੋਣ ਲਈ...

ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਚੋਣ

ਨਵੀਂ ਦਿੱਲੀ: ਭਾਰਤ ਨੇ ਆਗਾਮੀ ਰਾਸ਼ਟਰਮੰਡਲ ਖੇਡਾਂ ਲਈ ਅੱਜ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਹੈ। ਸਟਾਰ ਸਟਰਾਈਕਰ ਰਾਣੀ ਰਾਮਪਾਲ ਨੂੰ ਟੀਮ ਵਿੱਚੋਂ ਫਿਰ ਬਾਹਰ ਰੱਖਿਆ ਗਿਆ ਹੈ ਕਿਉਂਕਿ ਸੱਟ ਤੋਂ ਬਾਅਦ ਉਹ ਹਾਲੇ ਤੱਕ ਪੂਰੀ...

ਸ਼ਿਵ ਸੈਨਾ ਦੀ ਕੌਮੀ ਕਾਰਜਕਾਰਨੀ ਨੇ ਬਾਗ਼ੀਆਂ ਖ਼ਿਲਾਫ਼ ਕਾਰਵਾਈ ਲਈ ਊਧਵ ਠਾਕਰੇ ਨੂੰ ਅਧਿਕਾਰ ਦਿੱਤੇ

ਮੁੰਬਈ, 25 ਜੂਨ ਸ਼ਿਵ ਸੈਨਾ ਦੀ ਕੌਮੀ ਕਾਰਜਕਾਰਨੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਊਧਵ ਠਾਕਰੇ ਨੂੰ ਬਾਗੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਅਧਿਕਾਰ ਦੇਣ ਵਾਲਾ ਮਤਾ ਪਾਸ ਕੀਤਾ। ਸ਼ਿਵ ਸੈਨਾ ਦੇ ਜ਼ਿਆਦਾਤਰ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img