12.4 C
Alba Iulia
Saturday, November 23, 2024

ਲਈ

ਸਾਈ ਵੱਲੋਂ ਖੇਲੋ ਇੰਡੀਆ ਦੇ 2189 ਖਿਡਾਰੀਆਂ ਲਈ 6.52 ਕਰੋੜ ਮਨਜ਼ੂਰ

ਨਵੀਂ ਦਿੱਲੀ: ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਸ ਸਾਲ ਅਪਰੈਲ ਤੋਂ ਜੂਨ ਵਕਫ਼ੇ ਲਈ ਖੇਲੋ ਇੰਡੀਆ ਦੀਆਂ 21 ਖੇਡਾਂ ਦੇ 2189 ਖਿਡਾਰੀਆਂ ਲਈ ਕੁੱਲ 6.52 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਨ੍ਹਾਂ ਖੇਡਾਂ ਵਿੱਚ ਪੈਰਾ ਖੇਡਾਂ ਵੀ...

ਸ੍ਰੀਲੰਕਾ: ਆਰਥਿਕ ਉਭਾਰ ਲਈ ਸਰਕਾਰ ਵੱਲੋਂ ਕਈ ਕੋਸ਼ਿਸ਼ਾਂ

ਕੋਲੰਬੋ, 14 ਜੂਨ ਵਿੱਤੀ ਸੰਕਟ ਵਿਚ ਘਿਰੀ ਸ੍ਰੀਲੰਕਾ ਦੀ ਸਰਕਾਰ ਨੇ ਆਰਥਿਕ ਉਭਾਰ ਲਈ ਕਈ ਕਦਮ ਚੁੱਕੇ ਹਨ। ਸਾਲਾਨਾ ਆਮਦਨ ਦੇ ਆਧਾਰ 'ਤੇ ਕੰਪਨੀਆਂ ਉਤੇ 2.5 ਪ੍ਰਤੀਸ਼ਤ ਸਮਾਜਿਕ ਹਿੱਸੇਦਾਰੀ ਟੈਕਸ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ...

ਫੁਟਬਾਲ: ਭਾਰਤ ਏਸ਼ਿਆਈ ਕੱਪ ਲਈ ਕੁਆਲੀਫਾਈ

ਕੋਲਕਾਤਾ: ਉਲਾਨਬਾਤਰ ਵਿੱਚ ਅੱਜ ਫਲਸਤੀਨ ਤੇ ਫਿਲਪੀਨਜ਼ ਵਿਚਾਲੇ ਖੇਡੇ ਗਏ ਗਰੁੱਪ ਬੀ ਦੇ ਮੁਕਾਬਲੇ ਵਿੱਚ ਫਲਸਤੀਨ ਦੀ ਜਿੱਤ ਨਾਲ ਭਾਰਤੀ ਪੁਰਸ਼ ਫੁਟਬਾਲ ਟੀਮ ਨੇ ਏਸ਼ਿਆਈ ਕੱਪ ਫਾਈਨਲਜ਼ ਲਈ ਕੁਆਲੀਫਾਈ ਕਰ ਲਿਆ ਹੈ। ਨਤੀਜੇ ਅਨੁਸਾਰ ਫਲਸਤੀਨ ਨੇ ਗਰੁੱਪ ਬੀ...

ਸਲੀਮ ਤੇ ਸਲਮਾਨ ਖ਼ਾਨ ਨੂੰ ਧਮਕੀ ਮਾਮਲੇ ’ਚ ਮੁੰਬਈ ਅਪਰਾਧ ਸ਼ਾਖਾ ਦੀ ਟੀਮ ਬਿਸ਼ਨੋਈ ਤੋਂ ਪੁੱਛ-ਪੜਤਾਲ ਲਈ ਦਿੱਲੀ ਪੁੱਜੀ

ਨਵੀਂ ਦਿੱਲੀ, 8 ਜੂਨ ਫਿਲਮ ਲੇਖਕ ਸਲੀਮ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਭਰਿਆ ਪੱਤਰ ਮਿਲਣ ਦੇ ਮਾਮਲੇ ਵਿੱਚ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਲਈ ਕੌਮੀ...

‘ਲਾਲ ਸਿੰਘ ਚੱਢਾ’ ਨੇ ਲਈ ਆਮਿਰ ਖਾਨ ਦੇ ਸਬਰ ਦੀ ਪ੍ਰੀਖਿਆ

ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖਾਨ ਦੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਹਾਲ ਹੀ ਵਿੱਚ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਪਰ ਇਸ ਫ਼ਿਲਮ ਨੂੰ ਸਿਰੇ ਚਾੜ੍ਹਨ ਲਈ ਆਮਿਰ ਖਾਨ ਨੇ ਆਪਣੀ ਜ਼ਿੰਦਗੀ ਦੇ 14 ਸਾਲ ਲੇੇਖੇ ਲਾਏ...

ਆਦਿ ਕੈਲਾਸ਼ ਯਾਤਰਾ ਲਈ ਪਹਿਲਾ ਜਥਾ ਧਾਰਚੂ-ਲਾ ਪਹੁੰਚਿਆ

ਪਿਥੌਰਾਗੜ੍ਹ: ਆਦਿ ਕੈਲਾਸ਼ ਯਾਤਰਾ ਲਈ 30 ਯਾਤਰੀਆਂ ਦਾ ਪਹਿਲਾ ਜਥਾ ਅੱਜ ਧਾਰਚੂ-ਲਾ (ਦੱਰੇ 'ਤੇ) ਪਹੁੰਚ ਗਿਆ ਹੈ। ਆਦਿ ਕੈਲਾਸ਼ ਯਾਤਰੀ ਸਥਾਨ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਭਾਰਤ-ਚੀਨ ਸਰਹੱਦ ਦੇ ਨੇੜੇ ਪੈਂਦਾ ਹੈ। ਦੱਸਣਯੋਗ ਹੈ ਕਿ ਪਿਛਲੇ ਤਿੰਨ...

ਜੰਗ ’ਚ ਯੂਕਰੇਨ ਦੀ ਸਹਾਇਤਾ ਲਈ ਅਮਰੀਕਾ ਭੇਜੇਗਾ ਰਾਕੇਟ ਪ੍ਰਣਾਲੀ

ਵਾਸ਼ਿੰਗਟਨ, 1 ਜੂਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਯੂਕਰੇਨ ਨੂੰ ਉੱਚ ਤਕਨੀਕ ਵਾਲੀਆਂ ਦਰਮਿਆਨੀ ਦੂਰੀ ਦੀਆਂ ਰਾਕੇਟ ਪ੍ਰਣਾਲੀਆਂ ਭੇਜਣ ਦਾ ਐਲਾਨ ਕੀਤਾ ਹੈ। ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਰੂਸ ਦੀ ਵਧਦੀ ਪੇਸ਼ਕਦਮੀ ਨੂੰ ਰੋਕਣ ਲਈ ਜੂਝ ਰਹੇ...

ਪਾਕਿ: ਅਤਿਵਾਦੀ ਸੰਗਠਨ ਨਾਲ ਵਾਰਤਾ ਲਈ ਕਾਬੁਲ ਜਾਣਗੇ ਕਬਾਇਲੀ ਆਗੂ

ਇਸਲਾਮਾਬਾਦ, 31 ਮਈ ਅਫ਼ਗਾਨਿਸਤਾਨ ਨਾਲ ਲਗਦੇ ਪਾਕਿਸਤਾਨ ਦੇ ਗੜਬੜੀ ਵਾਲੇ ਖੇਤਰ ਤੋਂ ਇਕ 50 ਮੈਂਬਰੀ ਜਿਰਗਾ ਜਿਸ 'ਚ ਉੱਘੇ ਕਬਾਇਲੀ ਆਗੂ ਵੀ ਸ਼ਾਮਲ ਹਨ, ਭਲਕੇ ਕਾਬੁਲ ਜਾਣਗੇ ਜਿੱਥੇ ਉਹ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨਾਲ ਵਾਰਤਾ ਕਰਨਗੇ। ਇਹ ਵਫ਼ਦ ਉਸ...

ਕ੍ਰਿਕਟ: ਟੀ-20 ਲੜੀ ਲਈ ਪੰਜ ਨੂੰ ਦਿੱਲੀ ਵਿੱਚ ਇਕੱਠੀ ਹੋਵੇਗੀ ਭਾਰਤੀ ਟੀਮ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਤੋਂ ਪਹਿਲਾਂ ਪੰਜ ਜੂਨ ਨੂੰ ਇੱਥੇ ਇਕੱਠੀ ਹੋਵੇਗੀ। ਪਹਿਲਾ ਮੁਕਾਬਲਾ 9 ਜੂਨ ਨੂੰ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਦੀ ਟੀਮ 2 ਜੂਨ ਨੂੰ ਇੱਥੇ ਪਹੁੰਚ ਜਾਵੇਗੀ।...

ਕੈਨੇਡਾ ’ਚ ‘ਗੰਨ ਕਲਚਰ’ ਨੂੰ ਠੱਲ੍ਹ ਪਾਉਣ ਲਈ ਟਰੂਡੋ ਸਰਕਾਰ ਨੇ ਬਿੱਲ ਲਿਆਂਦਾ

ਟੋਰਾਂਟੋ, 31 ਮਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਪਿਸਤੌਲਾਂ ਦੀ ਦਰਾਮਦ, ਖਰੀਦ ਜਾਂ ਵਿਕਰੀ ਨੂੰ ਸੀਮਤ ਕਰਨ ਲਈ ਸੰਸਦ 'ਚ ਬਿੱਲ ਪੇਸ਼ ਕੀਤਾ। ਟਰੂਡੋ ਨੇ ਕਿਹਾ, 'ਅਸੀਂ ਇਸ ਦੇਸ਼ 'ਚ ਪਿਸਤੌਲਾਂ ਦੀ ਗਿਣਤੀ ਨੂੰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img