12.4 C
Alba Iulia
Saturday, November 23, 2024

ਲਈ

ਰਾਮ ਚਰਨ ਨੂੰ ਮਿਲਣ ਲਈ 264 ਕਿਲੋਮੀਟਰ ਤੁਰ ਕੇ ਆਇਆ ਪ੍ਰਸ਼ੰਸਕ

ਹੈਦਰਾਬਾਦ: ਦੱਖਣ ਭਾਰਤੀ ਫਿਲਮਾਂ ਦੇ ਅਦਾਕਾਰ ਰਾਮ ਚਰਨ ਦੇ ਗੜਵਾਲ ਤੋਂ ਪ੍ਰਸ਼ੰਸਕ ਨੇ ਉਸ ਦਾ ਸਨਮਾਨ ਕਰਨ ਲਈ ਅਨੋਖਾ ਢੰਗ ਲੱਭਿਆ। ਜੈਰਾਮ ਨਾਂ ਦੇ ਇਸ ਪ੍ਰਸ਼ੰਸਕ ਨੇ ਰਾਮ ਚਰਨ ਨੂੰ ਮਿਲਣ ਲਈ ਨਾ ਸਿਰਫ਼ 264 ਕਿਲੋਮੀਟਰ ਦਾ ਪੈਦਲ...

16 ਅਰਬ ਰੁਪਏ ਦਾ ਘਪਲਾ: ਮੈਂ ਤਾਂ ਮਜਨੂੰ ਹਾਂ ਤੇ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਕਦੇ ਤਨਖਾਹ ਨਹੀਂ ਲਈ: ਸ਼ਹਿਬਾਜ਼ ਸ਼ਰੀਫ਼

ਲਾਹੌਰ, 28 ਮਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਆਪਣੇ ਖ਼ਿਲਾਫ਼ 16 ਅਰਬ ਪਾਕਿਸਤਾਨੀ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਤਨਖ਼ਾਹ ਵੀ ਨਹੀਂ...

ਭਗੌੜਾ ਕਰਾਰ ਦਿੱਤੇ ਮੁਲਜ਼ਮ ਲਈ ਕੋਈ ਰਿਆਇਤ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ, 25 ਮਈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਜਾਂਚ ਏਜੰਸੀ ਦੀ ਪਹੁੰਚ ਤੋਂ ਬਾਹਰ 'ਭਗੌੜਾ' ਐਲਾਨੇ ਵਿਅਕਤੀ ਨੂੰ ਅਦਾਲਤ ਤੋਂ ਕੋਈ ਰਿਆਇਤ ਜਾਂ ਮੁਆਫ਼ੀ ਨਹੀਂ ਮਿਲਣੀ ਚਾਹੀਦੀ। ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਅਨਿਰੁਧ ਬੋਸ ਦੇ...

ਯਾਸੀਨ ਮਲਿਕ ਦੀ ਰਿਹਾਈ ਲਈ ਬਿਲਾਵਲ ਭੁੱਟੋ ਨੇ ਯੂਐੱਨ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਨੂੰ ਪੱਤਰ ਭੇਜਿਆ

ਇਸਲਾਮਾਬਾਦ, 25 ਮਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦੇ ਹਾਈ ਕਮਿਸ਼ਨਰ ਨੂੰ ਪੱਤਰ ਭੇਜ ਕੇ ਭਾਰਤ ਨੂੰ ਇਹ ਅਪੀਲ ਕਰਨ ਦੀ ਮੰਗ ਕੀਤੀ ਹੈ ਕਿ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਸਾਰੇ...

ਕਾਂਗਰਸ ਨੇ ਜਥੇਬੰਦਕ ਢਾਂਚੇ ’ਚ ਸੁਧਾਰ ਲਈ ਟਾਸਕ ਫੋਰਸ ਬਣਾਈ, ਸਿਆਸੀ ਮਾਮਲਿਆਂ ਦਾ ਗਰੁੱਪ ਵੀ ਕਾਇਮ

ਨਵੀਂ ਦਿੱਲੀ, 24 ਮਈ ਕਾਂਗਰਸ ਨੇ ਉਦੈਪੁਰ ਚਿੰਤਨ ਕੈਂਪ ਵਿੱਚ ਕੀਤੇ ਫੈਸਲਿਆਂ ਨੂੰ ਲਾਗੂ ਕਰਨ ਲਈ ਅੱਠ ਮੈਂਬਰੀ 'ਟਾਸਕ ਫੋਰਸ-2024' ਕਾਇਮ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਸਿਆਸੀ ਮਾਮਲਿਆਂ ਦਾ ਗਰੁੱਪ ਵੀ...

ਬਿਹਾਰ ਦੇ ਮੁੱਖ ਮੰਤਰੀ ਨੇ ਚਰਚਾ ਲਈ 27 ਨੂੰ ਸਰਬ-ਪਾਰਟੀ ਮੀਟਿੰਗ ਸੱਦੀ

ਪਟਨਾ, 23 ਮਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਾਤੀ-ਆਧਾਰਿਤ ਜਨਗਣਨਾ ਮੁੱਦੇ 'ਤੇ ਚਰਚਾ ਲਈ 27 ਮਈ ਨੂੰ ਸਰਬ-ਪਾਰਟੀ ਮੀਟਿੰਗ ਬੁਲਾਈ ਹੈ। ਨਿਤੀਸ਼ ਕੁਮਾਰ ਨੇ ਕਿਹਾ, ''ਅਸੀਂ ਸਾਰੀਆਂ ਪਾਰਟੀਆਂ ਨੂੰ 27 ਮਈ ਨੂੰ ਮੀਟਿੰਗ ਦੀ ਤਜ਼ਵੀਜ ਭੇਜੀ ਹੈ।...

ਹਾਕੀ: ਏਸ਼ੀਆ ਕੱਪ ਲਈ ਭਾਰਤੀ ਟੀਮ ਜਕਾਰਤਾ ਰਵਾਨਾ

ਬੰਗਲੂਰੂ: ਓਲੰਪਿਕ 'ਚ ਕਾਂਸੀ ਤਗ਼ਮਾ ਜੇਤੂ ਬਿਰੇਂਦਰ ਲਾਕੜਾ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਅੀਮ ਆਪਣੇ ਏਸ਼ੀਆ ਕੱਪ ਖ਼ਿਤਾਬ ਦੇ ਬਚਾਅ ਲਈ ਅੱਜ ਜਕਾਰਤਾ ਰਵਾਨਾ ਹੋ ਗਈ ਹੈ। ਭਾਰਤੀ ਟੀਮ ਪੂਲ 'ਏ' 'ਚ ਜਪਾਨ, ਪਾਕਿਸਤਾਨ ਤੇ ਮੇਜ਼ਬਾਨ ਇੰਡੋਨੇਸ਼ੀਆ...

ਐੱਫਆਈਐੱਚ ਹਾਕੀ 5 ਲਈ ਗੁਰਿੰਦਰ ਨੂੰ ਕਪਤਾਨੀ

ਨਵੀਂ ਦਿੱਲੀ: ਡਿਫੈਂਡਰ ਗੁਰਿੰਦਰ ਸਿੰਘ ਸਵਿਟਜ਼ਰਲੈਂਡ ਦੇ ਲੁਸਾਨੇ ਵਿੱਚ 5 ਅਤੇ 6 ਜੂਨ ਨੂੰ ਹੋਣ ਵਾਲੀ ਪਹਿਲੀ ਐੱਫਆਈਐੱਚ ਹਾਕੀ 5 ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੌ ਮੈਂਬਰੀ ਟੀਮ ਦੀ ਕਮਾਨ ਸੰਭਾਲੇਗਾ। ਭਾਰਤੀ ਪੁਰਸ਼ ਟੀਮ ਮਲੇਸ਼ੀਆ, ਪਾਕਿਸਤਾਨ, ਪੋਲੈਂਡ ਅਤੇ ਮੇਜ਼ਬਾਨ...

ਸੀਬੀਆਈ ਨੇ ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਵਾਸਤੇ 263 ਚੀਨੀ ਨਾਗਰਿਕਾਂ ਨੂੰ ਵੀਜ਼ੇ ਦਿਵਾਉਣ ਲਈ ਕਾਰਤੀ ਚਿਦੰਬਰਮ ਦਾ ਨੇੜਲਾ ਸਾਥੀ ਗ੍ਰਿਫ਼ਤਾਰ ਕੀਤਾ

ਨਵੀਂ ਦਿੱਲੀ, 18 ਮਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਦੇ ਕਰੀਬੀ ਐੱਸ. ਭਾਸਕਰਰਾਮਨ ਨੂੰ ਅੱਜ ਤੜਕੇ ਗ੍ਰਿਫਤਾਰ ਕਰ ਲਿਆ। ਮਹੱਤਵਪੂਰਨ ਗੱਲ ਇਹ ਹੈ ਕਿ ਸੀਬੀਆਈ ਨੇ ਕਾਰਤੀ ਖ਼ਿਲਾਫ਼ ਪੰਜਾਬ ਵਿੱਚ 'ਤਲਵੰਡੀ ਸਾਬੋ ਪਾਵਰ...

ਭਾਰ ਘਟਾਉਣ ਲਈ ਸਰਜਰੀ ਦੌਰਾਨ ਅਦਾਕਾਰਾ ਚੇਤਨਾ ਰਾਜ ਦੀ ਮੌਤ

ਬੰਗਲੂਰੂ, 17 ਮਈ ਕੰਨੜ ਅਦਾਕਾਰਾ ਚੇਤਨਾ ਰਾਜ (21 ਸਾਲਾ) ਦੀ ਬੰਗਲੂਰੂ ਵਿੱਚ ਭਾਰ ਘਟਾਉਣ ਲਈ ਕੀਤੀ ਸਰਜਰੀ ਦੌਰਾਨ ਮੌਤ ਹੋ ਗਈ। ਪੁਲੀਸ ਦਾ ਕਹਿਣਾ ਹੈ ਕਿ ਇਸ ਸਰਜਰੀ ਬਾਰੇ ਉਸ ਦੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਬੰਗਲੁਰੂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img