12.4 C
Alba Iulia
Saturday, November 23, 2024

ਨਲ

ਅਮਰੀਕਾ: ਟਰੰਪ ਦਾ ਕਮਾਲ, ਕੁਰਸੀ ਛੱਡਣ ਬਾਅਦ ਸਰਕਾਰੀ ਖ਼ੁਫ਼ੀਆ ਦਸਤਾਵੇਜ਼ ਘਰ ਲੈ ਗਿਆ ਨਾਲ, 15 ਬਕਸੇ ਬਰਾਮਦ

ਵਾਸ਼ਿੰਗਟਨ, 19 ਫਰਵਰੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਵਾਸ 'ਤੇ ਰੱਖੇ ਗਏ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਦੇ 15 ਬਕਸਿਆਂ 'ਚ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਖ਼ੁਫ਼ੀਆ ਜਾਣਕਾਰੀ ਸੀ। ਦੇਸ਼ ਦੇ ਰਾਸ਼ਟਰੀ ਪੁਰਾਲੇਖ ਅਤੇ ਦਸਤਾਵੇਜ਼ ਪ੍ਰਸ਼ਾਸਨ ਨੇ ਇਹ ਜਾਣਕਾਰੀ...

ਟੀ-20: ਭਾਰਤ ਨੇ ਵੈਸਟ ਇੰਡੀਜ਼ ਨੂੰ 8 ਦੌੜਾਂ ਨਾਲ ਹਰਾਇਆ

ਕੋਲਕਾਤਾ, 18 ਫਰਵਰੀ ਭਾਰਤ ਨੇ ਅੱਜ ਇਥੇ ਵੈਸਟ ਇੰਡੀਜ਼ ਨੂੰ ਦੂਜੇ ਟੀ-20 ਮੁਕਾਬਲੇ ਵਿੱਚ 8 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 2-0 ਨਾਲ ਲੀਡ ਲੈ ਲਈ ਹੈ। ਭਾਰਤ ਨੇ ਪਹਿਲਾਂ ਖੇਡਦਿਆਂ ਵਿਰਾਟ ਕੋਹਲੀ (52) ਤੇ ਰਿਸ਼ਭ...

ਦੋ ਦਹਾਕਿਆਂ ਬਾਅਦ ਸੰਜੈ ਕਪੂਰ ਨਾਲ ਨਜ਼ਰ ਆਵੇਗੀ ਮਾਧੁਰੀ

ਮੁੰਬਈ: ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੈੱਟਫਲਿਕਸ 'ਤੇ ਆਪਣੀ ਪਹਿਲੀ ਵੈੱਬਸੀਰੀਜ਼ 'ਦਿ ਫੇਮ ਗੇਮ' ਰਾਹੀਂ ਡਿਜੀਟਲ ਪਲੈਟਫਾਰਮ 'ਤੇ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਉਹ 21 ਸਾਲਾਂ ਬਾਅਦ ਅਦਾਕਾਰ ਸੰਜੈ ਕਪੂਰ ਨਾਲ ਮੁੜ ਸਕਰੀਨ 'ਤੇ ਦਿਖਾਈ ਦੇਵੇਗੀ।...

ਭਾਰਤ ਦੀ ਬੈਡਮਿੰਟਨ ਟੀਮ ਕੋਰੀਆ ਤੋਂ 0-5 ਨਾਲ ਹਾਰੀ

ਸ਼ਾਹ ਆਲਮ: ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜੇਤੂ ਲਕਸ਼ਿਆ ਸੇਨ ਦੀ ਅਗਵਾਈ ਵਾਲੀ ਭਾਰਤ ਦੀ ਪੁਰਸ਼ਾਂ ਦੀ ਟੀਮ ਕੋਰੀਆ ਤੋਂ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ 0-5 ਨਾਲ ਹਾਰ ਗਈ। ਇਹ ਮੁਕਾਬਲੇ ਵਿਚ ਗਰੁੱਪ ਏ ਦਾ ਪਹਿਲਾ ਮੈਚ...

ਟੀ-20: ਭਾਰਤ ਨੇ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ਕੋਲਕਾਤਾ: ਭਾਰਤ ਨੇ ਅੱਜ ਇਥੇ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮਹਿਮਾਨ ਟੀਮ ਨੇ ਭਾਰਤ ਨੂੰ ਜਿੱਤ ਲਈ 158 ਦੌੜਾਂ ਦਾ ਟੀਚਾ ਦਿੱਤਾ ਸੀ। ਮੇਜ਼ਬਾਨ ਟੀਮ ਨੇ 18.5 ਓਵਰਾਂ ਵਿੱਚ 162/4...

ਕੈਨੇਡਾ ਵਿੱਚ ਮੁਜ਼ਾਹਰਿਆਂ ਨਾਲ ਨਜਿੱਠਣ ਲਈ ਐਮਰਜੈਂਸੀ ਕਾਨੂੰਨ ਲਾਗੂ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 15 ਫਰਵਰੀ ਲਗਪਗ 18 ਦਿਨ ਪਹਿਲਾਂ ਸਰਹੱਦ ਪਾਰ ਕਰਨ ਲਈ ਟੀਕਾਕਰਨ ਸ਼ਰਤਾਂ ਹਟਾਉਣ ਦੀ ਮੰਗ ਨੂੰ ਲੈ ਕੇ ਟਰੱਕ ਚਾਲਕਾਂ ਵੱਲੋਂ ਓਟਾਵਾ ਵਿੱਚ ਸ਼ੁਰੂ ਹੋਏ ਸੰਘਰਸ਼ ਦੇ ਦੇਸ਼ ਭਰ ਵਿੱਚ ਫੈਲਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ...

‘ਲੱਕੜਬੱਗਾ’ ਨਾਲ ਵਾਪਸੀ ਕਰ ਰਿਹੈ ਮਿਲਿੰਦ ਸੋਮਨ

ਮੁੰਬਈ: ਸੁਪਰਮਾਡਲ ਮਿਲਿੰਦ ਸੋਮਨ ਨੇ ਫਿਲਮ 'ਲੱਕੜਬੱਗਾ' ਨਾਲ ਵਾਪਸੀ ਕਰਦਿਆਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਫਿਲਮ ਵਿੱਚ ਉਹ ਬੰਗਾਲੀ ਪਿਤਾ ਅਤੇ ਮਾਰਸ਼ਲ ਆਰਟ ਮਾਹਿਰ ਵਜੋਂ ਦਿਖਾਈ ਦੇਵੇਗਾ। ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਦਸੰਬਰ ਮਹੀਨੇ ਕੋਲਕਾਤਾ ਵਿੱਚ ਸ਼ੁਰੂ...

ਸਿਨਹਾ ਨਾਲ ਕੰਮ ਕਰਨਾ ਮੇਰੇ ਲਈ ਖਾਸ: ਰਾਓ

ਮੁੰਬਈ: ਆਪਣੇ ਬਾਰ੍ਹਾਂ ਸਾਲਾਂ ਦੇ ਫਿਲਮੀ ਸਫ਼ਰ ਦੌਰਾਨ ਅਦਾਕਾਰ ਰਾਜਕੁਮਾਰ ਰਾਓ ਨੇ ਕਈ ਫਿਲਮ ਨਿਰਮਾਤਾਵਾਂ ਨਾਲ ਕੰਮ ਕੀਤਾ ਹੈ ਪਰ ਉਸ ਦਾ ਕਹਿਣਾ ਹੈ ਕਿ ਨਿਰਦੇਸ਼ਕ ਅਨੁਭਵ ਸਿਨਹਾ ਨਾਲ ਆਉਣ ਵਾਲੀ ਫਿਲਮ 'ਭੀੜ' ਵਿੱਚ ਕੰਮ ਕਰਨਾ ਉਸ ਲਈ...

ਭਾਰਤ ਨਾਲ ਸੁਖਾਵੇਂ ਸਬੰਧ ਬਣਾਉਣਾ ਸਾਡੀ ਤਰਜੀਹ ਪਰ ਕਸ਼ਮੀਰ ਦੋਵਾਂ ਦੇਸ਼ਾਂ ਵਿਚਾਲੇ ਵੱਡਾ ਮਸਲਾ: ਇਮਰਾਨ ਖ਼ਾਨ

ਇਸਲਾਮਾਬਾਦ, 11 ਫਰਵਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸੱਤਾ ਸੰਭਾਲਣ ਤੋਂ ਬਾਅਦ ਭਾਰਤ ਨਾਲ ਸਬੰਧਾਂ ਨੂੰ ਆਮ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। 'ਚਾਈਨਾ ਇੰਸਟੀਚਿਊਟ ਆਫ ਫੂਡਾਨ ਯੂਨੀਵਰਸਿਟੀ' ਦੀ ਸਲਾਹਕਾਰ ਕਮੇਟੀ ਦੇ ਨਿਰਦੇਸ਼ਕ...

ਬਜਟ ਸਿਰਫ ‘ਹਵਾਬਾਜ਼ੀ’; ਗਰੀਬਾਂ ਤੇ ਮਜ਼ਦੂਰਾਂ ਨਾਲ ਮਜ਼ਾਕ: ਅਧੀਰ ਰੰਜਨ ਚੌਧਰੀ

ਨਵੀ ਦਿੱਲੀ, 10 ਫਰਵਰੀ ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਵੀਰਵਾਰ ਨੂੰ ਕੇਂਦਰੀ ਬਜਟ ਨੂੰ 'ਹਵਾਬਾਜ਼ੀ' ਕਰਾਰ ਦਿੰਦਿਆਂ ਕਿਹਾ ਕਿ ਇਸ ਬਜਟ ਵਿੱਚ ਮਹਿੰਗਾਈ ਰੋਕਣ, ਗਰੀਬਾਂ ਦੀ ਭਲਾਈ ਤੇ ਰੁਜ਼ਗਾਰ ਵਰਗੇ ਮੁੱਦਿਆਂ ਬਾਰੇ ਕੁਝ ਨਹੀਂ ਕਿਹਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img