12.4 C
Alba Iulia
Saturday, November 23, 2024

ਪੰਜਾਬ ਸਰਕਾਰ ਵੱਲੋਂ ਇਮਰਾਨ ਨੂੰ 24 ਘੰਟੇ ਦਾ ਅਲਟੀਮੇਟਮ

ਲਾਹੌਰ, 17 ਮਈ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਅੰਤਰਿਮ ਸਰਕਾਰ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੂੰ ਉਨ੍ਹਾਂ ਦੀ ਲਾਹੌਰ ਸਥਿਤ ਜ਼ਮਾਨ ਪਾਰਕ ਰਿਹਾਇਸ਼ ਵਿੱਚ 'ਸ਼ਰਣ ਲਈ ਬੈਠੇ 30 ਤੋਂ 40 ਦਹਿਸ਼ਤਗਰਦਾਂ' ਨੂੰ ਪੁਲੀਸ ਹਵਾਲੇ ਕਰਨ ਲਈ...

ਸੌਰਵ ਗਾਂਗੁਲੀ ਨੂੰ ‘ਜ਼ੈੱਡ’ ਕੈਟਾਗਰੀ ਦੀ ਸੁਰੱਖਿਆ ਦੇਣ ਦਾ ਫ਼ੈਸਲਾ

ਕੋਲਕਾਤਾ, 17 ਮਈ ਪੱਛਮੀ ਬੰਗਾਲ ਦੀ ਸਰਕਾਰ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਦੀ ਸੁਰੱਖਿਆ ਵਿੱਚ ਵਾਧਾ ਕਰਦਿਆਂ ਉਸ ਨੂੰ 'ਜ਼ੈੱਡ' ਕੈਟਾਗਰੀ ਦੀ ਸੁਰੱਖਿਆ ਦੇਣ ਦਾ ਫ਼ੈਸਲਾ ਲਿਆ...

ਨਵੇਂ ਸੰਸਦ ਭਵਨ ਦੀ ਇਮਾਰਤ ਦਾ ਕੰਮ ਅੰਤਿਮ ਪੜਾਅ ’ਤੇ ਪਰ ਉਦਾਘਟਨ ਦੀ ਤਰੀਕ ਤੈਅ ਨਹੀਂ

ਨਵੀਂ ਦਿੱਲੀ, 16 ਮਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਸ਼ਾਨਦਾਰ ਸੰਸਦ ਭਵਨ ਦੀ ਇਮਾਰਤ ਦਾ ਕੰਮ ਅੰਤਿਮ ਪੜਾਅ 'ਤੇ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਇਸ ਦੇ ਬਣ ਕੇ ਤਿਆਰ ਹੋਣ ਦੀ ਸੰਭਾਵਨਾ ਹੈ। ਨਵੇਂ ਸੰਸਦ ਭਵਨ ਦੀ...

ਕੇਂਦਰ ਨਿੱਜੀ ਖੇਤਰ ਦੇ ਮਾਹਿਰਾਂ ਨੂੰ ਸੰਯੁਕਤ ਸਕੱਤਰ, ਡਾਇਰੈਕਟਰ ਤੇ ਉੱਪ ਸਕੱਤਰਾਂ ਵੱਜੋਂ ਠੇਕੇ ’ਤੇ ਕਰੇਗਾ ਭਰਤੀ

ਨਵੀਂ ਦਿੱਲੀ, 16 ਮਈ ਕੇਂਦਰ ਨੇ ਆਪਣੇ ਵੱਖ-ਵੱਖ ਵਿਭਾਗਾਂ ਵਿਚ ਠੇਕੇ ਦੇ ਆਧਾਰ 'ਤੇ ਨਿੱਜੀ ਖੇਤਰ ਦੇ ਮਾਹਿਰਾਂ ਨੂੰ ਸੰਯੁਕਤ ਸਕੱਤਰ, ਡਾਇਰੈਕਟਰ ਅਤੇ ਉਪ ਸਕੱਤਰਾਂ ਵਜੋਂ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਅਮਲਾ ਅਤੇ ਸਿਖਲਾਈ ਵਿਭਾਗ ਨੇ ਯੂਪੀਐੱਸਸੀ ਨੂੰ...

ਸੁਪਰੀਮ ਕੋਰਟ ਵੱਲੋਂ ਸਰਕਾਰ ਤੇ ਵਿਰੋਧੀ ਧਿਰ ਨੂੰ ਮੁੜ ਸੰਵਾਦ ਸ਼ੁਰੂ ਕਰਨ ਦੀ ਅਪੀਲ

ਇਸਲਾਮਾਬਾਦ, 15 ਮਈ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਸੰਘੀ ਸਰਕਾਰ ਤੇ ਵਿਰੋਧੀ ਧਿਰ ਤੋਂ ਮੁਲਕ ਵਿੱਚ ਅਮਨ ਬਹਾਲੀ ਲਈ ਮੁੜ ਤੋਂ ਸੰਵਾਦ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪੰਜਾਬ ਸੂਬੇ ਵਿੱਚ ਚੋਣਾਂ ਕਰਾਉਣ ਸਬੰਧੀ ਜਾਰੀ...

ਆਈਪੀਐੱਲ: ਕੇਕੇਆਰ ਦੇ ਕਪਤਾਨ ਨੂੰ 24 ਲੱਖ ਜੁਰਮਾਨਾ

ਚੇਨੱਈ: ਕੋਲਕਾਤਾ ਨਾਈਟਸ ਰਾਇਡਰਜ਼ ਦੇ ਕਪਤਾਨ ਨਿਤੀਸ਼ ਰਾਣਾ ਨੂੰ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਆਈਪੀਐੱਲ ਮੈਚ ਵਿੱਚ ਧੀਮੀ ਓਵਰ ਰੇਟਿੰਗ ਲਈ 24 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਆਈਪੀਐੱਲ ਨੇ ਇੱਕ ਬਿਆਨ ਵਿੱਚ ਕਿਹਾ, ''ਇਸ ਸੈਸ਼ਨ ਦੌਰਾਨ ਧੀਮੀ ਓਵਰ ਰੇਟਿੰਗ...

ਅਮਿਤਾਭ ਬੱਚਨ ਵੱਲੋਂ ਮਦਦ ਲਈ ਅਣਜਾਣ ਬੰਦੇ ਦਾ ਧੰਨਵਾਦ

ਮੁੰਬਈ: ਸੁਪਰਸਟਾਰ ਅਮਿਤਾਭ ਬੱਚਨ ਨੇ ਆਵਾਜਾਈ ਜਾਮ ਵਿੱਚੋਂ ਨਿਕਲਣ ਅਤੇ ਸ਼ੂਟਿੰਗ 'ਤੇ ਸਮੇਂ ਸਿਰ ਪਹੁੰਚਾਉਣ ਵਾਲੇ ਇੱਕ ਅਣਜਾਣ ਵਿਅਕਤੀ ਦਾ ਧੰਨਵਾਦ ਕੀਤਾ ਹੈ। ਅਮਿਤਾਭ (80) ਨੇ ਇੰਸਟਾਗ੍ਰਾਮ 'ਤੇ ਮੋਟਰਸਾਈਕਲ ਚਾਲਕ ਨਾਲ ਐਤਵਾਰ ਰਾਤ ਨੂੰ ਇੱਕ ਤਸਵੀਰ ਸਾਂਝੀ ਕੀਤੀ...

ਐੱਨਵਾਈਐੱਫਐੱਫ: ਸ਼ੈਫਾਲੀ ਸ਼ਾਹ ਤੇ ਅਹਿਲਾਵਤ ਨੂੰ ਸਰਬੋਤਮ ਅਦਾਕਾਰ ਦਾ ਐਵਾਰਡ

ਨਿਊਯਾਰਕ: ਅਦਾਕਾਰਾ ਸ਼ੈਫਾਲੀ ਸ਼ਾਹ, ਅਦਾਕਾਰ ਜੈਦੀਪ ਅਹਿਲਾਵਤ ਅਤੇ ਨਿਰਦੇਸ਼ਕ ਅਵਿਨਾਸ਼ ਅਰੁਣ ਧਾਵਰੇ ਨੂੰ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ (ਐੱਨਵਾਈਐੱਫਐੱਫ) 2023 ਵਿੱਚ ਸਿਖਰਲੇ ਪੁਰਸਕਾਰਾਂ ਨਾਲ ਸਨਮਾਨਿਆ ਗਿਆ। 11 ਤੋਂ 14 ਮਈ ਤੱਕ ਚੱਲੇ ਇਸ ਫਿਲਮ ਫੈਸਟੀਵਲ ਵਿੱਚ ਡਰਾਮਾ, ਦਸਤਾਵੇਜ਼ੀ ਅਤੇ...

ਸੰਗਰੂਰ ਦੀ ਅਦਾਲਤ ਨੇ ਮਾਣਹਾਨੀ ਮਾਮਲੇ ’ਚ ਖੜਗੇ ਨੂੰ ਸੰਮਨ ਜਾਰੀ ਕਰਕੇ 10 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ

ਗੁਰਦੀਪ ਸਿੰਘ ਲਾਲੀ ਸੰਗਰੂਰ, 15 ਮਈ ਇਥੋਂ ਦੀ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਨੂੰ ਸੰਮਨ ਜਾਰੀ ਕਰਕੇ 10 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਨ ਹਿੰਦੂ ਸੁਰੱਖਿਆ ਪਰਿਸ਼ਦ ਬਜਰੰਗ ਦਲ ਹਿੰਦ ਦੇ...

ਦੇਸ਼ ਦੇ ਡਾਕਟਰਾਂ ਨੂੰ ਪ੍ਰੈਕਟਿਸ ਲਈ ਕੌਮੀ ਮੈਡੀਕਲ ਕਮਿਸ਼ਨ ’ਚ ਰਜਿਸਟਰਡ ਹੋਣਾ ਤੇ ਯੂਆਈਡੀ ਨੰਬਰ ਲੈਣਾ ਲਾਜ਼ਮੀ

ਨਵੀਂ ਦਿੱਲੀ, 15 ਮਈ ਸਾਰੇ ਡਾਕਟਰਾਂ ਨੂੰ ਦੇਸ਼ ਵਿੱਚ ਪ੍ਰੈਕਟਿਸ ਲਈ ਹੁਣ ਸਟੇਟ ਮੈਡੀਕਲ ਕੌਂਸਲਾਂ ਦੇ ਨਾਲ-ਨਾਲ ਕੌਮੀ ਮੈਡੀਕਲ ਕਮਿਸ਼ਨ (ਐੱਨਐੱਮਸੀ) ਵਿੱਚ ਰਜਿਸਟਰਡ ਹੋਣਾ ਹੋਵੇਗਾ ਅਤੇ ਵਿਲੱਖਣ ਪਛਾਣ ਨੰਬਰ (ਯੂਆਈਡੀ) ਪ੍ਰਾਪਤ ਕਰਨਾ ਹੋਵੇਗਾ। ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਇਹ ਡੈਟਾ ਕੌਮੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img